Author: फतेह लाइव • सिटी रिपोर्टर

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਅਤੇ ਮਹੱਤਵ ਦੇ ਮੱਦੇਨਜ਼ਰ ਸੇਵਾ ਨਿਯਮ ਤਹਿ…

Read More

ਦੋਸ਼ੀ ਦੇ ਖਿਲਾਫ਼ ਤੁਰੰਤ ਹੋਵੇ ਸਖ਼ਤ ਕਾਰਵਾਈ, ਪੰਜਾਬ ਅੰਦਰ ਮਨੁੱਖਤਾ ਤੇ ਸਿੱਖ ਵਿਰੋਧੀ ਪਖੰਡਵਾਦ ਨੂੰ ਨੱਥ ਪਾ ਕੇ ਡੇਰੇ ਕੀਤੇ ਜਾਣ ਬੰਦ- ਜਥੇਦਾਰ ਗੜਗੱਜ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅਖੌਤੀ ਤੇ ਪਖੰਡਵਾਦੀ ਪਾਸਟਰ ਬਜਿੰਦਰ ਵੱਲੋਂ ਪੀੜਤ ਦੋ ਬੀਬੀਆਂ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਕੀਤੀ। ਅੰਮ੍ਰਿਤਸਰ ਪੁੱਜੀਆਂ ਪੀੜਤ ਬੀਬੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦੌਰਾਨ ਦੋਸ਼ੀ ਬਜਿੰਦਰ ਵੱਲੋਂ ਉਨ੍ਹਾਂ ਉੱਤੇ ਕੀਤੇ ਗਏ ਜੁਲਮਾਂ ਦੀ ਜਾਣਕਾਰੀ ਵਿਸਥਾਰ ਵਿੱਚ ਸਾਂਝੀ ਕੀਤੀ। ਬੀਬੀਆਂ ਨੇ ਜਥੇਦਾਰ ਨੂੰ ਦੱਸਿਆ…

Read More

ਸ਼ਹਾਦਤਾਂ ਨੂੰ ਯਾਦ ਰੱਖਣ ਦਾ ਫ਼ਰਜ ਅਸੀਂ ਭੁੱਲ ਰਹੇ ਹਾਂ-ਬਾਬਾ ਹਰਦੀਪ ਸਿੰਘ ਮਹਿਰਾਜ (ਮਨਪ੍ਰੀਤ ਸਿੰਘ ਖਾਲਸਾ) ਅੱਜ ਦੇ ਦਿਨ ਭਾਵ 26 ਮਾਰਚ 1986 ਨੂੰ ਸੱਤਾ ਦੇ ਹੰਕਾਰ ’ਚ ਉਸ ਵੇਲੇ ਦੀ ਅਕਾਲੀ ਦਲ ਬਰਨਾਲਾ ਦੀ ਹਕੂਮਤ ਨੇ ਹੋਲੇ ਮਹੱਲੇ ’ਤੇ ਗੋਲ਼ੀਬਾਰੀ ਕਰਵਾ ਕੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕੁਝ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ। ਇਤਿਹਾਸਕ ਧਰਤੀ ’ਤੇ ਪੁਲਿਸ ਵੱਲੋਂ ਕਰਵਾਇਆ ਇਹ ਖ਼ੂਨ ਖਰਾਬਾ ਜਿੱਥੇ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਉਸ ਦੀ ਸਰਕਾਰ ’ਤੇ ਨਾ ਮਿਟਾਇਆ ਜਾਣ ਵਾਲਾ ਕਲੰਕ ਹੈ, ਉਥੇ ਹੀ ਸਾਨੂੰ ਵੀ ਇਹਨਾਂ ਸ਼ਹੀਦਾਂ ਦੀ ਯਾਦ ’ਚ ਕੋਈ ਸਮਾਗਮ ਕਰਨੇ…

Read More

फतेह लाइव, रिपोर्टर. लोकतंत्र के महापर्व विधानसभा चुनाव में शत-प्रतिशत भागीदारी को लेकर झंडा मैदान में मतदान महोत्सव के तहत दीपोत्सव कार्यक्रम का आयोजन किया गया। दीपोत्सव कार्यक्रम का उद्घाटन उपायुक्त नमन प्रियेश लकड़ा ने दिया जलाकर किया। मौके पर उप विकास आयुक्त स्मृता कुमारी, जिला समाज कल्याण पदाधिकारी सह नोडल पदाधिकारी, स्वीप कोषांग, जिला जनसंपर्क पदाधिकारी समेत स्वीप कोषांग और मीडिया कोषांग की पूरी टीम अन्य संबंधित अधिकारी उपस्थित थे। इस दौरान स्वीप कोषांग द्वारा झंडा मैदान में एक हजार दिया जलाकर वोट फॉर गिरिडीह लिख कर आमजनों से मतदान की अपील की और लोकतंत्र के महापर्व में अपनी…

Read More

देश की विविधताओं का सम्मान करने को संस्कार जरूरी फतेह लाइव, रिपोर्टर. राष्ट्रीय सनातन शिक्षा सभा के राष्ट्रीय संयोजक अधिवक्ता कुलविंदर सिंह ने प्रधानमंत्री नरेंद्र मोदी भाजपा के राष्ट्रीय अध्यक्ष जेपी नड्डा एवं राष्ट्रीय स्वयंसेवक संघ को पत्र लिख अपने नेताओं, सांसद, विधायक और मंत्रियों को सार्वजनिक रूप से बयानबाजी करने का विशेष प्रशिक्षण देने की सलाह दी है। इन नेताओं को भारत की विविधताओं का आदर सम्मान करने का संस्कार जरूरी है। कुलविंदर सिंह के अनुसार दुनिया के सबसे बड़े राजनीतिक संगठन होने का दावा करने वाले भारतीय जनता पार्टी के कुछ नेताओं का बयान चौक चौराहे वाले नेताओं…

Read More