Breaking News
Tribute to Jharkhand Minister : गिरिडीह समाहरणालय में मंत्री सुदिव्य कुमार को दी गई भावभीनी श्रद्धांजलि, दो मिनट का मौन रखकर आत्मा की शांति की प्रार्थना Jamshedpur : Tata Steel Hot Strip Mill JDC ने डोबो स्कूल में बच्चों संग बांटी खुशियां, शिक्षा और सामाजिक जिम्मेदारी का दिया संदेश Delhi/Jamshedpur : धालभूमगढ़ एयरपोर्ट की राह होगी आसान! सांसद विद्युत महतो ने केंद्रीय मंत्री भूपेंद्र यादव से की अहम मुलाकात Sikhism in Tamil Nadu : ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਹੋਈ ਜਾਰੀ Delhi Gurudwara : ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ Punjab/Jharkhand : ਪੰਜਾਬ ਪੁਲਿਸ ਦੀ ਜਮਸ਼ੇਦਪੁਰ ਵਿੱਚ ਰੇਡ, ਭਰਾ-ਭਰਜਾਈ ਕਤਲ ਮਾਮਲੇ ’ਚ ਸਾਬਕਾ ਪ੍ਰਧਾਨ ਤਰਸੇਮ ਸਿੰਘ ਸੇਮੇ ਦੀ ਭਾਲ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Ranchi : ਅਜੈ ਕੁਮਾਰ ਸਿੰਘ ਝਾਰਖੰਡ ਦੇ ਨਵੇਂ ਡੀਜੀਪੀ ਬਣੇ, ਨੋਟੀਫਿਕੇਸ਼ਨ ਜਾਰੀ ਹੋਇਆ, ਮਹਿਕਮੇ ਵਿੱਚ ਕੜੱਕ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਪਹਿਚਾਣ ਹੈ ਅਜੈ ਕੁਮਾਰ ਦੀ

SHARE:

Ranchi.
1989 ਬੈਚ ਦੇ ਆਈਪੀਐਸ ਅਧਿਕਾਰੀ ਅਜੈ ਕੁਮਾਰ ਸਿੰਘ ਝਾਰਖੰਡ ਦੇ ਨਵੇਂ ਡੀਜੀਪੀ ਬਣ ਗਏ ਹਨ. ਗ੍ਰਹਿ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਹੈ. ਅਜੈ ਸਿੰਘ ਇਸ ਤੋਂ ਪਹਿਲਾਂ ਝਾਰਖੰਡ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਅਕਸ਼ ਅਤੇ ਪ੍ਰਬੰਧ ਨਿਦੇਸ਼ਕ ਸਨ. ਇਸ ਤੋਂ ਅਲਾਵੇ ਭਰਸ਼ਤਾਚਾਰ ਨਿਰੋਧਕ ਬਿਊਰੋ ਦੇ ਡੀਜੀ ਦੇ ਚਾਰਜ ਵਿਚ ਵੀ ਸਨ.
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸੱਤ ਆਈਪੀਐਸ ਅਧਿਕਾਰੀਆਂ ਦੇ ਨਾਂ ਯੂਪੀਐਸਸੀ ਨੂੰ ਭੇਜੇ ਸਨ. ਯੂਪੀਐਸਸੀ ਪੈਨਲ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਨਾਂ ਸੂਬਾ ਸਰਕਾਰ ਨੂੰ ਭੇਜੇ ਸਨ. ਜਿਸ ਵਿੱਚ ਅਜੇ ਭਟਨਾਗਰ, ਅਜੈ ਕੁਮਾਰ ਸਿੰਘ ਅਤੇ ਅਨਿਲ ਪਲਟਾ ਦੇ ਨਾਂ ਸ਼ਾਮਲ ਹਨ. ਸੂਬਾ ਸਰਕਾਰ ਨੇ ਅਜੇ ਕੁਮਾਰ ਸਿੰਘ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ.
ਤਿੰਨ ਦਿਨ ਪਹਿਲਾਂ ਹੀ ਡੀਜੀਪੀ ਨਿਰਜ ਸਿਨਹਾ ਰਿਟਾਇਰ ਹੋਏ ਸੀ. ਪੁਲਿਸ ਮਹਿਕਮੇ ਤੇ ਨਵੇਂ ਡੀਜੀਪੀ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਸੀ. ਵੱਖ ਵੱਖ ਚਰਚਾ ਨੂੰ ਲੈ ਕੇ ਵੀ ਬਾਜ਼ਾਰ ਗਰਮ ਸੀ. ਪਰ ਹੋਣ ਸਾਰੀ ਫਿਲਮ ਸਾਫ ਹੋ ਗਈ ਹੈ. ਨਵੇਂ ਡੀਜੀਪੀ ਅਜੈ ਕੁਮਾਰ ਸਿੰਘ ਦੀ ਕੜੱਕ ਪੁਲਿਸ ਅਧਿਕਾਰੀ ਦੇ ਵਾਲੀ ਛਵੀ ਹੈ. ਉਹਨਾਂ ਨੂੰ ਕਈ ਪਦ ਦਾ ਅਨੁਭਵ ਹਾਸਿਲ ਹੈ.

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर