Dsgpc : ਕਾਲਕਾ-ਕਾਹਲੋਂ ਨੇ ਮੁੱਖ ਮੰਤਰੀ ਮਾਨ ਨੂੰ ਪੱਤਰ ਲਿਖ ਖਾਲੜਾ ਕੇਸ ਦੇ ਦੋਸ਼ੀਆਂ ਦੇ ਮੈਡਲ ਵਾਪਸ ਲਏ ਜਾਣ ਦੀ ਕੀਤੀ ਮੰਗ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਅਗਵਾਹ, ਤਸ਼ੱਦਦ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਰਾਸ਼ਟਰਪਤੀ ਪੁਲਿਸ ਬਹਾਦਰੀ ਮੈਡਲ […]
Amritsar : ਸ੍ਰੀ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਨਿਹੰਗ ਸਿੰਘਾਂ ’ਤੇ ਹਮਲਾ ਸ਼ਰਮਨਾਕ, ਸਵੈਰੱਖਿਆ ਲਈ ਸ੍ਰੀ ਸਾਹਿਬ ਦੀ ਵਰਤੋਂ ਜਾਇਜ਼ : ਮਾਨ

ਮਨਪ੍ਰੀਤ ਸਿੰਘ ਖਾਲਸਾ. ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉੱਤਰਾਖੰਡ ਦੇ ਕਰਨਪ੍ਰਯਾਗ ਵਿਖੇ ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਪਰਤ ਰਹੇ ਨਿਹੰਗ ਸਿੰਘਾਂ ’ਤੇ ਹੋਏ ਹਮਲੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਸਵੈਰੱਖਿਆ ਲਈ ਸ੍ਰੀ ਸਾਹਿਬ (ਕਿਰਪਾਨ) ਦੀ ਵਰਤੋਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ […]
Amritsar : ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਅਤੇ ਉਸਦੇ ਸ਼ਹਿਰਾਂ ਦੇ ਨਾਮ ਬਦਲਣ ਦੇ ਬਾਵਜੂਦ ਇੰਡੀਆਂ ਇਸ ਉਤੇ ਕਾਰਵਾਈ ਕਿਉਂ ਨਹੀਂ ਕਰਦਾ ? : ਮਾਨ

ਬਿਨ੍ਹਾਂ ਵਜਹ ਪੰਜਾਬ ਨੂੰ ਜੰਗ ਦੇ ਮੂੰਹ ਵਿਚ ਧਕੇਲਣ ਵਾਲੇ ਹੁਕਮਰਾਨ ਚੀਨ ਮਾਮਲੇ ਤੇ ਚੁੱਪ ਕਿਉਂ..? (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਅਰੁਣਾਚਲ ਪ੍ਰਦੇਸ਼ ਇੰਡੀਆਂ ਦਾ ਸਟੇਂਟ ਹੈ। ਲੇਕਿਨ ਚੀਨ ਨੇ ਕੌਮਾਂਤਰੀ ਪੱਧਰ ਤੇ ਅਰੁਣਾਚਲ ਨੂੰ ਆਪਣੇ ਚੀਨ ਮੁਲਕ ਦਾ ਹਿੱਸਾ ਗਰਦਾਨਦੇ ਹੋਏ ਅਤੇ ਆਪਣੇ ਚੀਨ ਦੇ ਨਕਸੇ ਵਿਚ ਅਰੁਣਾਚਲ ਨੂੰ ਦਿਖਾਉਦੇ ਹੋਏ ਉਸਦਾ ਨਾਮ […]
Amritsar : ਬੀਜੇਪੀ-ਆਰ.ਐਸ.ਐਸ. ਮੋਦੀ ਹਕੂਮਤ ਵੱਲੋ ਬਿਨ੍ਹਾਂ ਕਿਸੇ ਤੱਥਾਂ, ਸਬੂਤਾਂ ਤੋ ਪਹਿਲਗਾਮ ਦੁਖਾਂਤ ਦਾ ਦੋਸ਼ ਪਾਕਿਸਤਾਨ ਤੇ ਲਗਾਉਣਾ ਦੁੱਖਦਾਇਕ : ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਜਦੋਂ ਇੰਡੀਅਨ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ. ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਮਿਲਟਰੀ ਇੰਨਟੈਲੀਜੈਸ, ਸੰਬੰਧਤ ਸੂਬਿਆਂ ਦੀਆਂ ਸੀ.ਆਈ.ਡੀ ਕੋਲ ਇਸ ਗੱਲ ਦੀ ਸੂਚਨਾਂ ਹੀ ਨਹੀ ਸੀ ਕਿ ਪਹਿਲਗਾਮ ਦੁਖਾਂਤ ਹੋ ਸਕਦਾ ਹੈ, ਫਿਰ ਇਹ ਦੁਖਾਂਤ ਵਾਪਰਨ ਤੋ ਤੁਰੰਤ ਬਾਅਦ ਗੋਦੀ ਮੀਡੀਆ, ਬੀਜੇਪੀ- ਆਰ.ਐਸ.ਐਸ ਹਕੂਮਤ ਦੀ ਮੋਦੀ ਸਰਕਾਰ ਵੱਲੋ ਇਕਦਮ ਬਿਨ੍ਹਾਂ […]
India/pakistan : ਇਸ ਸਮੇਂ ਜੰਗ ਦੀ ਲੋੜ ਨਹੀ, ‘ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭੁ ਪਾਇਓ’ ਦੇ ਸ਼ਬਦ ਉਤੇ ਅਮਲ ਕਰਨ ਦੀ ਸਖਤ ਲੋੜ : ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਮੁਲਕਾਂ ਦੇ ਵੱਡੇ ਤੋ ਵੱਡੇ ਮਸਲੇ ਕਦੀ ਵੀ ਜੰਗਾਂ-ਯੁੱਧਾਂ ਰਾਹੀ ਹੱਲ ਨਹੀ ਹੁੰਦੇ, ਬਲਕਿ ਇਨਸਾਨੀਅਤ ਤੇ ਮਨੁੱਖਤਾ ਲਈ ਅਜਿਹੇ ਅਮਲ ਬਹੁਤ ਹੀ ਖਤਰਨਾਕ ਸਾਬਤ ਹੁੰਦੇ ਹਨ । ਸਮੁੱਚੇ ਸੰਸਾਰ ਨੂੰ ਇਜਰਾਇਲ-ਫਲਸਤੀਨੀਆਂ, ਰੂਸ-ਯੂਕਰੇਨ ਵਿਚ ਹੋਈ ਜੰਗ ਵਿਚ ਜਿਵੇ ਮਾਸੂਮ ਬੱਚੇ, ਔਰਤਾਂ, ਮਨੁੱਖਤਾ ਦਾ ਕਤਲੇਆਮ ਹੋਇਆ ਹੈ, ਉਸ ਤੋ ਸਬਕ ਲੈਦੇ […]
Amritsar : ਅਸੀਂ ਜੰਗ ਦੇ ਵਿਰੁੱਧ ਅਤੇ ਨਿਰਪੱਖ ਹਾਂ, ਫਿਰ ਪੂੰਛ ਤੇ ਰਜੌਰੀ ਵਿਚ ਪਾਕਿਸਤਾਨ ਫ਼ੌਜ ਜਾਂ ਇੰਡੀਅਨ ਫ਼ੌਜ ਸਿੱਖ ਪਰਿਵਾਰਾਂ ਨੂੰ ਕਿਉਂ ਨਿਸ਼ਾਨਾਂ ਬਣਾ ਰਹੀ ਹੈ? : ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਹਰ ਤਰ੍ਹਾਂ ਦੀਆਂ ਜੰਗਾਂ-ਯੁੱਧਾਂ ਦੇ ਇਸ ਲਈ ਪੂਰਨ ਤੌਰ ਤੇ ਵਿਰੁੱਧ ਹੈ ਕਿਉਂਕਿ ਜੰਗਾਂ-ਯੁੱਧਾਂ ਨਾਲ ਤਾਂ ਨਿਰਦੋਸ਼ਾਂ, ਮਾਸੂਮਾਂ ਦੀਆਂ ਅਜਾਈ ਜਾਨਾਂ ਜਾਂਦੀਆ ਹਨ ਅਤੇ ਇਸਦੇ ਨਾਲ ਹੀ ਇਨਸਾਨੀਅਤ ਅਤੇ ਮਾਲੀ ਹਾਲਾਤਾਂ ਨੂੰ ਵੀ ਵੱਡੀ ਡੂੰਘੀ ਸੱਟ ਪਹੁੰਚਦੀ ਹੈ । ਜਦੋ ਅਸੀ […]
Amritsar : ਜਦੋ ਵੀ ਕੋਈ ਦੁਖਾਂਤ ਵਾਪਰਦਾ ਹੈ, ਤਾਂ ਭਾਰਤੀ ਏਜੰਸੀਆਂ ਰਾਅ, ਆਈ.ਬੀ, ਐਨਆਈਏ, ਮਿਲਟਰੀ ਇੰਨਟੈਲੀਜੈਸ ਆਦਿ ਪਹਿਲੋ ਹੀ ਸਰਕਾਰ ਨੂੰ ਸੁਚੇਤ ਕਿਉਂ ਨਹੀਂ ਕਰਦੇ : ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਮੁਲਕ ਵਿਚ ਜਦੋ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ, ਤਾਂ ਹੁਕਮਰਾਨ, ਇਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਇਹ ਰੌਲਾ ਪਾਉਣਾ ਸੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ-ਕਸਮੀਰੀ ਮੁਸਲਮਾਨਾਂ ਦੀ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ […]
Amritsar : ਵਪਾਰ ਲਈ ਸਰਹੱਦਾਂ ਖੁੱਲ੍ਹਣ ਉਪਰੰਤ ਪੰਜਾਬ ਦੇ ਸਮੁੱਚੇ ਵਰਗਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ : ਮਾਨ

ਮੋਦੀ-ਸ਼ਾਹ ਦੀਆਂ ਆਤਮਾਵਾ ਵਿਚ ਆ ਚੁੱਕੀ ਹੈ ਔਰੰਗਜੇਬ ਦੀ ਰੂਹ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਬੀਤੇ ਕੱਲ੍ਹ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਹਗਾ ਬਾਰਡਰ ਵਿਖੇ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਜੋ ਵੱਡੀ ਕਾਨਫਰੰਸ ਕੀਤੀ ਹੈ, ਉਸਦਾ ਮੁੱਖ ਉਦੇਸ ਜਿੰਮੀਦਾਰ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ, ਵਪਾਰੀਆ ਆਦਿ ਸਭਨਾਂ ਦੀ ਆਰਥਿਕਤਾ ਨੂੰ ਹੁਲਾਰਾ […]
Amritsar : ਹਰ ਫਰੰਟ ਤੇ ਫੇਲ੍ਹ ਸਾਬਤ ਹੋ ਚੁੱਕੀ ਮੋਦੀ ਹਕੂਮਤ ਹੁਣ ਭਿੰਡਰਾਂਵਾਲਿਆ ਦੀ ਸਖਸ਼ੀਅਤ ਨੂੰ ਗਲਤ ਪੇਸ ਕਰਕੇ ਬਹੁਗਿਣਤੀ ਨੂੰ ਕਰ ਰਹੀ ਗੁੰਮਰਾਹ: ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਸ੍ਰੀ ਮੋਦੀ ਨਾ ਤਾਂ ਮਨੁੱਖਤਾ ਪੱਖੀ ਅਤੇ ਨਾ ਹੀ ਅੱਛਾ ਪ੍ਰਬੰਧ ਦੇਣ ਵਾਲੇ ਸਿਆਸਤਦਾਨ ਹਨ ਅਤੇ ਨਾ ਹੀ ਮੁਲਕ ਦੇ ਅਮਨ-ਚੈਨ, ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਿਚ ਕੋਈ ਸੁਹਿਰਦਤਾ ਦਿਖਾਈ ਦੇ ਰਹੀ ਹੈ। ਬਸ ਕੇਵਲ ਹਿੰਦੂਤਵ ਸੋਚ ਨੂੰ ਉਭਾਰਕੇ ਗੁੰਮਰਾਹਕੁੰਨ ਪ੍ਰਚਾਰ ਰਾਹੀ ਹਿੰਦੂਆਂ ਨੂੰ ਆਪਣੇ ਮਗਰ ਲਗਾਉਣ ਦੇ […]
Amritsar : ਸੰਭੂ ਅਤੇ ਖਨੌਰੀ ਸਰਹੱਦ ਉਤੇ ਪੰਜਾਬ ਪੁਲਿਸ ਤੇ ਸਰਕਾਰ ਵੱਲੋ ਸੰਘਰਸ ਤੇ ਬੈਠੇ ਕਿਸਾਨਾਂ ਨਾਲ ਕੀਤਾ ਜ਼ਬਰ ਅਸਹਿ : ਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਜਦੋਂ ਫ਼ੌਜਾਂ ਦਾ ਜਰਨੈਲ ਕਿਸੇ ਫਰੰਟ ਤੇ ਹਮਲਾ ਕਰਦੇ ਹਨ ਤਾਂ ਜਰਨੈਲ ਨੂੰ ਕਿਸੇ ਦੂਜੇ ਫਰੰਟ ਤੇ ਵੀ ਯੋਜਨਾ ਬਣਾਕੇ ਰੱਖਣ ਦੀ ਸੂਝਵਾਨਤਾ ਹੋਣੀ ਚਾਹੀਦੀ ਹੈ ਤਾਂ ਕਿ ਇਕ ਪਾਸਿਓ ਅਸਫ਼ਲਤਾ ਮਿਲਣ ਤੇ ਦੂਜੇ ਫਰੰਟ ਤੇ ਫਤਹਿ ਪ੍ਰਾਪਤ ਕੀਤੀ ਜਾ ਸਕੇ ਅਤੇ ਉਸ ਮੁਸਕਿਲ ਵਿਚੋ ਬਚਕੇ ਵੀ ਨਿਕਲ ਸਕਣ। […]
