Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਕਰੀਬਨ 10 ਸਾਲ ਦੇ ਅਰਸੇ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਤੇ ਫਿਰ ਸੇਵਾ ਦੀ ਆਰੰਭਤਾ ਹੋਈ। ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਰਵੀ ਜੀ ਸਮੇਤ ਸਮੁੱਚੀ ਟੀਮ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਮੁਕੰਮਲ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ…
(ਜਮਸ਼ੇਦਪੁਰ ਤੋਂ ਚਰਨਜੀਤ ਸਿੰਘ) ਰਾਂਚੀ ਦੇ ਬੰਡੂ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਅਧਿਆਪਕਾ ਇਕਬਾਲ ਕੌਰ ਡੌਲੀ ਦਾ ਐਤਵਾਰ ਨੂੰ ਰਾਂਚੀ ਵਿੱਚ ਸਸਕਾਰ ਕਰ ਦਿੱਤਾ ਗਿਆ ਜਿੱਥੇ ਭਗਵਾਨ ਸਿੰਘ ਦੀ ਅਗਵਾਈ ਵਿੱਚ ਸੀਜੀਪੀਸੀ ਦੇ ਨੁਮਾਇੰਦਿਆਂ ਨੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਸ਼ਾਲ ਅਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੁਖੀ ਪਰਿਵਾਰ ਨੂੰ ਦਿਲਾਸਾ ਦਿੱਤਾ। ਸੀਜੀਪੀਸੀ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ, ਚੇਅਰਮੈਨ ਸਰਦਾਰ ਸ਼ੈਲੇਂਦਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਬਿੱਲਾ, ਸੁਖਦੇਵ ਸਿੰਘ ਬਿੱਟੂ, ਸਰਬਜੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ ਛਿੰਦੇ ਅਤੇ ਨੌਜਵਾਨ ਸਭਾ ਦੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਹਾਦਸੇ ਵਾਲੇ ਦਿਨ ਮੌਕੇ ‘ਤੇ…
ਇਸ ਪਿੱਛੇ ਵੱਡੀ ਸਾਜਿਸ ਅਤੇ ਸਿੱਖ ਵਿਰੋਧੀ ਸ਼ਕਤੀਆ ਦੇ ਕੰਮ ਕਰਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਲੰਮੇ ਸਮੇਂ ਤੋਂ ਜੋ ਇਸ ਮੁਲਕ ਦੇ ਮੁਤੱਸਵੀ ਸੋਚ ਵਾਲੇ ਅਖ਼ਬਾਰ ਤੇ ਪ੍ਰੈਸ ਹੈ, ਉਹ ਅਕਸਰ ਹੀ ਸਾਡੀਆ ਸਿੱਖ ਕੌਮ ਨਾਲ ਸੰਬੰਧਤ ਉੱਚ ਰੁਤਬੇ ਤੇ ਬਿਰਾਜਮਾਨ ਸਖਸ਼ੀਅਤਾਂ ਨਾਲ ਸੰਬੰਧਤ ਖ਼ਬਰਾਂ ਪ੍ਰਕਾਸਿਤ ਕਰਦੇ ਸਮੇ ਉਨ੍ਹਾਂ ਦੇ ਨਾਮ ਨਾਲ ਜੋ ਸਤਿਕਾਰਿਤ ਨਾਮ ਸਿੰਘ ਨਾਲ ਜਾਂ ਕੌਰ ਨਾਲ ਬਣਦੇ ਹਨ, ਉਹ ਅਕਸਰ ਨਾ ਪ੍ਰਕਾਸਿਤ ਕਰਕੇ ਸਾਡੀਆ ਉੱਚ ਸਖਸ਼ੀਅਤਾਂ ਅਤੇ ਖਾਲਸਾਈ ਸਤਿਕਾਰਿਤ ਪਹਿਚਾਣ ਅਤੇ ਮਾਣ ਨੂੰ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਦੇ ਆ ਰਹੇ ਹਨ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਖੰਡ ਕੀਰਤਨੀ ਜੱਥੇ ਦੇ ਪੁਰਾਤਨ ਸਿੰਘ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੇਆਮ ਤਾਨਾਸ਼ਾਹ ਰੂਪ ਵਿੱਚ ਬਾਦਲ ਪਰਿਵਾਰ ਦੀ ਸ਼ਵੀ ਨੂੰ ਬਚਾਉਣ ਲਈ ਪੰਥ ਘਾਤਕ ਫੈਂਸਲੇ ਕਰ ਰਹੀ ਹੈ। ਜਥੇਦਾਰ ਕਰਮ ਸਿੰਘ ਹਾਲੈਂਡ ਨੇ ਅੰਤਿ੍ਰੰਗ ਕਮੇਟੀ ਵਲੋਂ ਜਥੇਦਾਰ ਸਾਹਿਬਾਨ ਨੂੰ ਬਦਲਣ ਦੇ ਫੈੰਸਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਕੌਮ ਉਪਰ ਅਬਦਾਲੀ, ਜਕਰੀਏ, ਇੰਦਰਾ ਵਰਗੇ ਅਨੇਕਾ ਹੁਕਮਰਾਨ ਨੇ ਹਮਲੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਢਾਹਿਆ ਗਿਆ ਪਰ ਸਿੱਖ ਕੌਮ ਨੇ ਇਮਾਰਤਾ ਦੀ ਦੁਆਰਾ ਉਸਾਰੀ ਕੀਤੀ ਪਰ ਜੋ ਨੁਕਸਾਨ ਅਕਾਲੀ ਦਲ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਨਾਨਕਸ਼ਾਹੀ ਸੰਮਤ 557 ਦੇ ਅਗਾਜ ਮੌਕੇ ਅਤੇ ਚੇਤ ਮਹੀਨਾ ਚੜਨ ਦੇ ਨਾਲ ਸਾਲ ਦੀ ਅੱਜ ਪਹਿਲੀ ਸੰਗਰਾਂਦ। ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਕੈਨੇਡਾ ਦੇ ਪ੍ਰਬੰਧਕਾਂ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਣ ਵਾਲੀ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਅਜ ਸਿੱਖ ਪੰਥ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ ਓਥੇ ਨਾਲ ਹੀ ਅਜ ਦੇ ਦਿਹਾੜੇ ਸੰਗਰਾਂਦ (ਚੇਤ), ਹੋਲਾ ਮਹੱਲਾ ਅਤੇ ਸ਼ਹੀਦੀ ਦਿਹਾੜਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵੀ ਪੰਥ ਵਿਚ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਦੇ ਨਾਅਰੇ ਲਗਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਗਰਮ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਨਸ਼ੇ ਨਾਲ ਜਾਨ ਗਵਾ ਗਏ ਅੰਮ੍ਰਿਤਸਰ ਦੇ ਪਿੰਡ ਖਾਪੜਖੇੜੀ ਤੋਂ 24 ਘੰਟਿਆਂ ਦੇ ਦੌਰਾਨ ਨਸ਼ੇ ਨਾਲ ਜਾਨ ਗਵਾ ਗਏ ਦੋ ਨੌਜਵਾਨਾਂ ਦੇ ਅੰਤਿਮ ਸੰਸਕਾਰ ਤੋਂ ਪਰਤਣ ਉਪਰੰਤ ਇਕ ਪ੍ਰੈਸ ਨੋਟ ਰਾਹੀਂ ਕੀਤਾ। ਇਸ ਵਕਤ ਉਹਨਾਂ ਦੇ ਨਾਲ ਭਾਈ ਕੁਲਵਿੰਦਰ ਸਿੰਘ ਵਡਾਲੀ, ਭਾਈ ਗੁਰਜੰਟ ਸਿੰਘ ਕੋਟ ਖਾਲਾ, ਭਾਈ ਗਗਨਦੀਪ ਸਿੰਘ ਜੇਠੂਆਲ ਅਤੇ…
फतेह लाइव, रिपोर्टर. जमशेदपुर के सिदगोड़ा थाना क्षेत्र के बागुनहातू में शुक्रवार को होली के दौरान दो पक्षों में जमकर मारपीट हो गई. मामला इतना बढ़ गया कि विवाद थाने तक पहुंच गया, जहां दोनों पक्षों के लोग हंगामा करने लगे. स्थिति बिगड़ती देख पुलिस को लाठीचार्ज करना पड़ा, जिससे मौके पर अफरा-तफरी मच गई. मिली जानकारी के अनुसार, बागुनहातू में कुछ युवक होली खेल रहे थे. इसी दौरान पास की बस्ती के कुछ युवक वहां पहुंचे और दोनों पक्षों के बीच किसी बात को लेकर कहासुनी हो गई. देखते ही देखते यह विवाद मारपीट में बदल गया. सूचना मिलते…
फतेह लाइव, रिपोर्टर. जमशेदपुर के मानगो थाना क्षेत्र के मुंशी मोहल्ला के समीप सब्जी बाजार के एक दुकान में अचानक आग लग गई. आग लगता देख आसपास के मोहल्ले वाले में हड़कंप मच गया. मिली जानकारी के अनुसार दुकान मिट्टी के बरतन का दुकान है और आज होली के पर्व होने के कारण सभी दुकानें बंद है. दुकान के पास पड़े हुए कचड़े पर किसी असामाजिक तत्वों के द्वारा आग लगा दिया गया था, जिससे आग कचड़े के सहारे दुकान में पकड़ लिया और आग एक भयावह रूप ले लिया, लेकिन समय रहते हुए पेट्रोलिंग में मौजुद PCR के जवान…
फतेह लाइव, रिपोर्टर. जमशेदपुर के बागबेड़ा लाल बिल्डिंग स्थित आशीर्वाद होटल के पास सब्जी बाजार में भीषण आग लग गई है. मिली जानकारी के अनुसार कुछ लोग खड़े होकर सिगरेट पीने के बाद जमीन पर पड़े सूखे पतों में सिगरेट के अंश फेक देने के बाद आग लग गई. मौके पर समय में दमकल की वाहन नहीं पहुंचने के कारण आग एक बड़ा भयावह रूप ले लिया. बाजार के लोगों के मदद से आग में काबू पाने की कोशिश की जा रही हैं. आग की लपटे तेजी से बाजार में फैलते जा रहा हैं. वही दुकानदार ने बताया कि इस…
फतेह लाइव, रिपोर्टर. सरायकेला जिला के गम्हरिया थाना अंतर्गत सीतारामपुर डैम के पास आदित्यपुर मुस्लिम बस्ती निवासी और पेशे से वेल्डिंग मिस्त्री अफसर अली (39) की गोली मार कर हत्या कर दी गई. शुक्रवार देर शाम में पुलिस ने शव को लावारिश अवस्था में पाया, जिसके बाद उसे एमजीएम अस्पताल लाया गया. मृतक की बेटी ने बताया कि दिन में करीम नाम का एक व्यक्ति उनके घर आया था और छोटा राजू द्वारा बुलाने की बात कह कर पिता को अपने साथ ले गया. शाम तक उसके पिता घर नहीं आए तो उन्हें काफी चिंता हुई. खोजबीन के क्रम में…
