Author: फतेह लाइव • एडिटर
ਬੀਤੇ ਸਮੇ ਵਿਚ ਕੀਤੀਆਂ ਗਈਆਂ ਬਜਰ ਗੁਸਤਾਖੀਆਂ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਹੋ ਚੁੱਕੇ ਹਨ ਮਨਫੀ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਸ੍ਰੀ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾਂ ਨੂੰ ਇਸ ਲਈ ਹੋਦ ਵਿਚ ਲਿਆਂਦਾ ਸੀ ਤਾਂ ਕਿ ਸਮੁੱਚਾ ਖਾਲਸਾ ਪੰਥ ਧਾਰਮਿਕ ਤੇ ਸਿਆਸੀ ਤੌਰ ਤੇ ਦਰਪੇਸ ਆਉਣ ਵਾਲੀ ਕਿਸੇ ਮੁਸਕਿਲ ਵਿਚੋ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ ਤੋ ਸੇਧ ਲੈਕੇ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਹੀ ਢੰਗ ਨਾਲ ਹੱਲ ਕੱਢਕੇ ਅੱਗੇ ਵੱਧ ਸਕੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਕਿਸੇ…
ਯੂਕੇ ਸਰਕਾਰ, ਭਾਰਤ ਸਰਕਾਰ ਉਪਰ ਦਬਾਅ ਬਣਾ ਕੇ ਜੱਗੀ ਜੋਹਲ ਨੂੰ ਜਲਦੀ ਘਰ ਪਹੁੰਚਾਉਣ ਦਾ ਕਰੇ ਉਪਰਾਲਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਰਤ ਦੀ ਜੇਲ੍ਹ ਅੰਦਰ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਦੇ ਇਕ ਕੇਸ ਅੰਦਰ ਬਰੀ ਹੋਣ ਦੀ ਖਬਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਫੈਡਰੇਸ਼ਨ ਯੂ.ਕੇ. ਦੀ ਸਿਆਸੀ ਲੀਡ ਦੇ ਐਗਜ਼ੈਕਟਿਵ ਸਰਦਾਰ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਭਰੋਸੇਯੋਗ ਸਬੂਤਾਂ ਦੀ ਘਾਟ ਕਾਰਨ ਜਗਤਾਰ ਦਾ ਬਰੀ ਹੋਣਾ ਉਸ ਨੂੰ ਰਿਹਾਅ ਕਰਵਾਉਣ ਅਤੇ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਲਈ ਯੂਕੇ ਵਾਪਸ ਜਾਣ ਲਈ ਇੱਕ ਵੱਡਾ ਕਦਮ ਹੈ ਅਤੇ ਇਹ ਉਸਦੇ ਵਿਰੁੱਧ ਹੋਰ ਸਾਰੇ ਦੋਸ਼ਾਂ ਨੂੰ ਖਤਮ ਕਰਨ ਦਾ…
ਸਿੱਖਾਂ ਦੇ ਮਸਲਿਆਂ ਨੂੰ ਦਿੱਲੀ ਸਰਕਾਰ ਪਹਿਲ ਦੇ ਆਧਾਰ ਤੇ ਕਰਵਾਏਗੀ ਹਲ : ਆਸੀਸ ਸੂਦ ਕੈਬਿਨੇਟ ਮੰਤਰੀ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਰਕਾਰ ਵਿੱਚ ਕੈਬਿਨਟ ਮਿਨਿਸਟਰ ਬਣਨ ਤੇ ਸ੍ਰੀ ਅਸੀਸ ਸੂਦ ਜੀ ਦਾ ਸਵਾਗਤ ਸਰਦਾਰ ਪਰਮਜੀਤ ਸਿੰਘ ਵੀਰਜੀ, ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸਾਬਕਾ ਧਰਮ ਪ੍ਰਚਾਰ ਦਿੱਲੀ ਕਮੇਟੀ ਦੇ ਚੇਅਰਮੈਨ ਨੇ ਕੀਤਾ। ਇਸ ਮੌਕੇ ਸ਼ਿਵ ਨਗਰ, ਵਰਿੰਦਰ ਨਗਰ ਵਿੱਚ ਉਨ੍ਹਾਂ ਨੂੰ ਸਨਮਾਨਿਤ ਕਰਣ ਲਈ ਇੱਕ ਅਭਿਨੰਦਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਿੱਖ ਸੰਗਤਾਂ ਵੱਲੋਂ ਅਸੀਸ ਸੂਦ ਨੂੰ ਦਸਤਾਰ ਸਜਾ ਕੇ ਸਿੱਖੀ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ। ਸੰਗਤਾਂ ਦੇ ਸਨਮੁੱਖ ਹੁੰਦਿਆਂ ਕੈਬਿਨੇਟ ਮੰਤਰੀ ਅਸੀਸ ਸੂਦ ਨੇ…
फतेह लाइव, रिपोर्टर. बक्सर से चलकर टाटानगर आने वाली ट्रेन नंबर 18184 बक्सर–टाटा एक्सप्रेस बर्निंग ट्रेन होने से बच गई. पुरुलिया के पहले छर्रा स्टेशन के पास बुधवार दोपहर चलती ट्रेन में आग लग गई. आग ट्रेन के जनरल बोगी के बाथरूम में लगी. इधर, बाथरूम से धुंआ निकलता देख ट्रेन में मौजूद यात्रियों ने चेन खींचकर ट्रेन को रोक. घटना के बाद रेलवे प्रशाशन के बीच हड़कंप मच गया. पुरुलिया से तत्काल राहत ट्रेन भेजी गई. वहीं दमकल को भी मौके पर भेजा गया. ट्रेन में मौजूद अग्निशामक यंत्र से आग बुझाने का प्रयास किया गया पर आग बुझ…
ਆਸਾਨ ਆਵਾਜਾਈ, ਆਰਥਿਕ ਵਿਕਾਸ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਵੱਲ ਇਤਿਹਾਸਕ ਕਦਮ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਟਰਾਂਸਪੋਰਟ ਭਵਨ, ਮਹਾਰਾਸ਼ਟਰ ਦੇ ਨੀਂਹ ਪੱਥਰ ਸਮਾਗਮ ਦੌਰਾਨ, ਮਾਨਯੋਗ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨੇ ਇਤਿਹਾਸਕ ਐਲਾਨ ਕੀਤਾ ਕਿ 15 ਅਪ੍ਰੈਲ 2025 ਤੱਕ ਮਹਾਰਾਸ਼ਟਰ ਦੀਆਂ ਸਾਰੀਆਂ ਰਾਜ ਸਰਹੱਦੀ ਚੌਕੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਫੈਸਲਾ ਮਹਾਰਾਸ਼ਟਰ ਅਤੇ ਪੂਰੇ ਦੇਸ਼ ਦੇ ਟਰਾਂਸਪੋਰਟ ਭਾਈਚਾਰੇ ਲਈ ਵੱਡੀ ਰਾਹਤ ਹੈ। ਬਲ ਮਲਕੀਤ ਸਿੰਘ ਸਾਬਕਾ ਪ੍ਰਧਾਨ ਅਤੇ ਸਲਾਹਕਾਰ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਅਤੇ ਸਲਾਹਕਾਰ ਬੰਬੇ ਮੋਟਰ ਟ੍ਰਾਂਸਪੋਰਟ ਆਪਰੇਟਰਾਂ ਦੀ ਫੈਡਰੇਸ਼ਨ ਨੇ ਦਸਿਆ ਕਿ ਮੁੱਖ ਮੰਤਰੀ ਨੇ ਟਰਾਂਸਪੋਰਟ ਮੰਤਰੀ ਸ਼੍ਰੀ ਪ੍ਰਤਾਪ ਸਰਨਾਇਕ, ਰਾਜ ਮੰਤਰੀ (ਟਰਾਂਸਪੋਰਟ) ਸ਼੍ਰੀਮਤੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਰਤ ਦੇ ਬੌਧਿਕ ਵਿਕਾਸ ਲਈ ਫੋਰਮ 2025 (23ਵਾਂ ਸੰਸਕਰਣ) ਕ੍ਰਿਸ਼ਨਾ ਸੋਸ਼ਲ ਡੋਮਿਨਿਕ ਟਰੱਸਟ ਅਤੇ ਵਧਾਵਨ ਇੰਡੀਆ ਸਟਾਕਸ ਕੌਂਸਲ ਦੁਆਰਾ ਹਯਾਤ ਸੈਂਟਰਿਕ ਹੋਟਲ, ਜਨਕਪੁਰੀ, ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ. ਇਸ ਪ੍ਰੋਗਰਾਮ ਵਿੱਚ ਐਸ.ਡੀ.ਐਮ ਪਟੇਲ ਨਗਰ ਡਾ: ਨਿਤਿਨ ਸ਼ਾਕਿਆ, ਡਿਪਟੀ ਟੈਕਨੀਕਲ ਅਫ਼ਸਰ ਡਾ: ਸ਼ਿਵਜੀਤ ਉਪਾਧਿਆਏ, ਜੇਲ੍ਹ ਮੁਖੀ ਅਜੇ ਭਾਟੀਆ, ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਡਾਇਰੈਕਟਰ ਬੀ. ਤਰੁਣ ਬਜਾਜ, ਨੂਪੁਰ ਸਿਨਹਾ, ਮੁੱਖ ਪ੍ਰੀਖਿਆ ਅਧਿਕਾਰੀ/ਡਿਪਟੀ. ਡਾ: ਮਹੇਸ਼ ਸ਼ਰਮਾ, ਨਿਰਮਾਤਾ ਅਨਿਲ ਕੁਮਾਰ ਅਤੇ ਬਹੁਤ ਸਾਰੇ ਨਿਵਾਸੀ ਮਹਿਮਾਨ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਸੰਚਾਲਨ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਕਮਲ ਵਧਾਵਨ ਅਤੇ ਡਾਇਰੈਕਟਰ ਮਨੀਸ਼ ਗੁਪਤਾ ਨੇ ਕੀਤਾ।…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ ਇਕ ਦਿਨ ਪਹਿਲਾਂ ਭਾਰਤ ਦੇ ਰਿਸ਼ੀਕੇਸ਼ ਵਿਚ ਸਿੱਖ ਵਪਾਰੀਆਂ ਨਾਲ ਕੀਤੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਖਿੱਚਧੂਹ ਅਤੇ ਉਨ੍ਹਾਂ ਦੇ ਸ਼ੋਅ ਰੂਮ ਦੀ ਤੋੜ ਫੋੜ ਦੀ ਖ਼ਬਰ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਹਨ ਓਥੇ ਹੀ ਆਸਟ੍ਰੇਲੀਆ ਦੇ ਇਕ ਮਾਲ ਅੰਦਰ ਸਿੱਖ ਗਾਰਡ ਨਾਲ ਵੀ ਦਸਤਾਰ ਦੀ ਬੇਅਦਬੀ ਕੇਸਾਂ ਦੀ ਖਿੱਚਧੂਹ ਦੀ ਖ਼ਬਰ ਮਿਲ ਰਹੀ ਹੈਂ। ਆਸਟ੍ਰੇਲੀਆ ਦੇ ਸੈਂਟਰਲ ਵਿਕਟੋਰੀਆ ਦੇ ਬੇਂਡੀਗੋ ਵਿੱਚ ਇੱਕ ਸਿੱਖ ਸੁਰੱਖਿਆ ਗਾਰਡ ‘ਤੇ ਨੌ ਨੌਜੁਆਨਾਂ ਨੇ ਮਿਲਕੇ ਹਮਲਾ ਕਰਦਿਆਂ ਓਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਣ ਦੇ ਨਾਲ ਓਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਹੈ।…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਇੰਡੀਆਂ ਵਿਚ ਕਾਨੂੰਨ ਦੇ ਰਾਜ ਅਤੇ ਜਮਹੂਰੀਅਤ ਨੂੰ ਹੁਕਮਰਾਨਾਂ ਨੇ ਕੂੜੇਦਾਨ ਵਿਚ ਸੁੱਟ ਰੱਖਿਆ ਹੈ। ਇਥੇ ਜੰਗਲ ਦੇ ਰਾਜ ਵਰਗੇ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਹੁਕਮਰਾਨਾਂ ਵੱਲੋ ਅਮਲ ਕੀਤੇ ਜਾ ਰਹੇ ਹਨ। ਜੋ ਅਤਿ ਨਿੰਦਣਯੋਗ ਅਤੇ ਬਿਲਕੁਲ ਵੀ ਬਰਦਾਸਤ ਕਰਨ ਯੋਗ ਹਕੂਮਤੀ ਕਾਰਵਾਈਆ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਨੂੰ ਸਪੱਸਟ ਕਰਨਾ ਆਪਣਾ ਫਰਜ ਸਮਝਦੀ ਹੈ ਕਿ ਕਿਸੇ ਵੀ ਨਾਗਰਿਕ ਦੀ ਜਾਇਦਾਦ, ਘਰ ਨੂੰ ਕੋਈ ਵੀ ਹੁਕਮਰਾਨ ਜਾਂ ਪੁਲਿਸ ਅਦਾਲਤੀ ਹੁਕਮਾਂ ਤੋ ਬਿਨ੍ਹਾਂ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀ ਪਹੁੰਚਾ ਸਕਦੀ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ…
ਭਾਰਤੀ ਕਨੂੰਨ ਸਿੱਖ ਕੌਮ ਦੇ ਹੱਕ ਵਿੱਚ ਕਿਸੇ ਕਿਸਮ ਦੀ ਕਰਵਟ ਲੈਂਦਾ ਨਜ਼ਰ ਨਹੀਂ ਆ ਰਿਹਾ : ਭਾਈ ਹਰਦੀਪ ਸਿੰਘ-ਭਾਈ ਮਨਦੀਪ ਸਿੰਘ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਕੌਮ ਦੇ ਸਿਰਲੱਥ ਯੋਧੇ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਸਿੱਖ ਕੌਮ ਦੇ ਵਿਰੁੱਧ ਜਹਿਰ ਉਗਲਣ ਵਾਲੇ ਸੁਧੀਰ ਸੂਰੀ ਨੂੰ ਸੋਧਾ ਲਾਇਆ, ਦੀ ਅੱਜ ਅੰਮ੍ਰਿਤਸਰ ਕਚਹਿਰੀ ਵਿੱਚ ਅਦਾਲਤੀ ਪੇਸ਼ੀ ਸੀ ਜੋਕਿ ਆਨਲਾਈਨ ਹੀ ਹੋਈ ਅਤੇ ਉਹਨਾਂ ਨੂੰ ਪਟਿਆਲਾ ਜੇਲ ਤੋਂ ਨਹੀਂ ਲਿਆਂਦਾ ਗਿਆ। ਇਸ ਮੌਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸ਼ਹਿਰੀ ਕਾਰਜਕਾਰੀ ਮੈਂਬਰਾਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਸੰਨੀ ਦੇ ਦੋਵੇ ਭਰਾਵਾਂ ਭਾਈ ਹਰਦੀਪ ਸਿੰਘ ਅਤੇ ਭਾਈ…
फतेह लाइव, रिपोर्टर. जमशेदपुर के बर्मामाइंस थाना क्षेत्र के कैरेज कालोनी मुस्लिम बस्ती में मंगलवार देर रात आपसी रंजिश और वर्चस्व को लेकर अफजल और शाहरुख गुट के बीच जमकर मारपीट हुई. इसके बाद बस्ती में ताबड़तोड़ फायरिंग की घटना हुई. हरवे-हथियार से लैस होकर एक-ूदूसरे पर जानलेवा हमला किया गया. अफजल और उसके परिजनों ने चाकू और चापड़ से शाहरुख, गुलाम, साजिद समेत छह लोगों पर हमला कर दिया. धक्का-मुक्की में गर्भवती महिला कुसुम बीबी और उसकी मां बेबी समेत तीन महिलाएं घायल हो गई. वहीं अफजल को उसके विरोधियों ने मुंह में गोली मार दी. उसके घर में…
