Author: फतेह लाइव • एडिटर
फतेह लाइव, रिपोर्टर. जमशेदपुर के परसूडीह थाना अंतर्गत बारीगोड़ा रेलवे फाटक के पास गुरुवार रात विसर्जन जुलूस में फायरिंग हुई। इस घटना में कृष्णा नगर निवासी 16 वर्षीय करण कामत घायल हो गया। इधर, मौके पर मौजूद लोगों ने फायरिंग करने वाले तीन लोगों को पकड़ लिया और पास ही मौजूद टाटा मोटर्स की बस में पथराव भी किया, जिससे बस का कांच टूट गया। घटना के बाद स्थानीय लोगों ने करण को इलाज के लिए टाटा मोटर्स अस्पताल पहुंचाया, जहां से उसे बेहतर इलाज के लिए टीएमएच रेफर कर दिया गया। करण के बाएं पैर में गोली लगी है।…
फतेह लाइव, रिपोर्टर. जमशेदपुर के गोलमुरी रिफ़्यूजी कॉलोनी गुरुद्वारा कमेटी के प्रधान पद के लिए शुक्रवार को चुनाव होना है. इसकी सारी तैयारियां की जा चुकी हैं. गुरुवार शाम तक जहां जोरदार चुनाव प्रचार चलता रहा. वहीं चुनाव को लेकर संगत में उत्साह भी बना हुआ है. मौजूदा कमेटी के प्रधान हरमिन्दर सिंह मिंदी पर प्रतिद्वन्दवी गुट का आरोप है कि गुरुद्वारा कमेटी में 35 सालों से कब्जा जमाये बैठे हैं. इस बार रिफ्यूजी कॉलोनी का इतिहास बदलने और मिन्दी को हटाने के लिए वहां के स्थानीय वॉटरो ने कमर कस ली है. बहरहाल, शुक्रवार को समाजसेवी साहेब सिंह और…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਾਰਾਗੜ੍ਹੀ ਜੰਗ ਦੀ 127ਵੀਂ ਵਰ੍ਹੇਗੰਢ ਮੌਕੇ ਇਥੇ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਮਤਿ ਸਮਾਗਮ ਕੀਤਾ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ। ਗਿਆਨੀ ਗੁਰਮਿੰਦਰ ਸਿੰਘ ਨੇ ਸਾਰਾਗੜ੍ਹੀ ਜੰਗ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇਸ ਜੰਗ ਦੇ ਸ਼ਹੀਦ ਸਿੱਖ ਫ਼ੌਜੀ ਦ੍ਰਿੜ੍ਹਤਾ ਤੇ ਸਮਰਪਣ ਦੀ ਸਿਖਰਲੀ ਮਿਸਾਲ ਸਨ, ਅੱਜ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਰਾਹੁਲ ਗਾਂਧੀ, ਵਿਰੋਧੀ ਧਿਰ ਦੇ ਕਾਂਗਰਸ ਨੇਤਾ ਨੇ ਵਰਜੀਨੀਆ ਵਿਚ ਦਿੱਤੇ ਭਾਸ਼ਣ ਤੋਂ ਬਾਅਦ ਸਿਆਸੀ ਤੂਫਾਨ ਸ਼ੁਰੂ ਹੋਇਆ ਹੈ। ਰਾਹੁਲ ਨੇ ਆਪਣੀ ਸਪੀਚ ਵਿਚ ਹਾਜ਼ਰੀਨ ਦੇ ਇੱਕ ਸਿੱਖ ਮੈਂਬਰ ਵੱਲ ਮੁੜਦੇ ਹੋਏ ਕਿਹਾ ਕਿ “ਲੜਾਈ ਇਸ ਬਾਰੇ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ, ਉਸਨੂੰ ਭਾਰਤ ਵਿੱਚ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇੱਕ ਸਿੱਖ ਹੋਣ ਦੇ ਨਾਤੇ, ਕਿ ਉਸਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿ ਉਸ ਨੂੰ, ਇੱਕ ਸਿੱਖ ਹੋਣ ਦੇ ਨਾਤੇ, ਗੁਰਦੁਆਰੇ ਜਾਣ ਦੀ ਇਜਾਜ਼ਤ ਹੈ, ਇਹ ਸਾਰੇ ਧਰਮਾਂ ਲਈ ਹੈ। ਜਿਕਰਯੋਗ ਹੈ ਕਿ ਭਾਰਤ ਵਿੱਚ ਸਿੱਖਾਂ ਨਾਲ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਹਾਲ ਹੀ ਵਿੱਚ ਅਮਰੀਕਾ ਦੌਰੇ ਦੌਰਾਨ ਸਿੱਖ ਧਰਮ ਬਾਰੇ ਦਿੱਤੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਤੂਫ਼ਾਨ ਪੈਦਾ ਕਰ ਦਿੱਤਾ ਹੈ। ਗਾਂਧੀ ਨੇ ਵਰਜੀਨੀਆ ਵਿਚ ਇਕ ਸਮਾਗਮ ਵਿਚ ਕਿਹਾ ਸੀ ਕਿ ਭਾਰਤ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਸੰਘਰਸ਼ ਚੱਲ ਰਿਹਾ ਹੈ, ਜਿਸ ਵਿਚ ਦਸਤਾਰ ਪਹਿਨਣ, ਕੜਾ ਪਹਿਨਣ ਅਤੇ ਗੁਰਦੁਆਰੇ ਜਾਣ ਦੀ ਇਜਾਜ਼ਤ ‘ਤੇ ਸਵਾਲ ਉਠਾਏ ਗਏ ਹਨ। ਉਨ੍ਹਾਂ ਦੇ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਿੱਲੀ ‘ਚ ਭਾਜਪਾ ਦੇ ਸਿੱਖ ਸੈੱਲ ਨੇ ਉਨ੍ਹਾਂ ਦੀ ਰਿਹਾਇਸ਼ ਦੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਇੰਡੀਆਂ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਜੋ ਅਮਰੀਕਾ ਦੀ ਪ੍ਰਭੂਸਤਾ ਅਤੇ ਉਸਦੀ ਮੁਨਰੋ ਡਾਕਟਰੀਨ ਦੀ ਕੌਮਾਂਤਰੀ ਪਾਲਸੀ ਨੂੰ ਤੋੜਕੇ ਅਮਰੀਕਨ ਅਤੇ ਦੂਸਰੇ ਮੁਲਕਾਂ ਦੇ ਸਿੱਖ ਨਾਗਰਿਕਾਂ ਦੇ ਕਤਲ ਕਰਨ ਜਾਂ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਹੋਏ ਹਨ, ਉਸ ਨਾਲ ਰਾਹੁਲ ਗਾਂਧੀ ਨੇ ਸਹਿਮਤੀ ਪ੍ਰਗਟਾਈ ਹੈ ਇਹ ਕਦਮ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਬਿਲਕੁਲ ਦਰੁਸਤ ਹੈ। ਜਿਸਦਾ ਅਸੀ ਸਵਾਗਤ ਕਰਦੇ ਹਾਂ। ਪਰ ਜਦੋ ਵੀ ਇੰਡੀਆਂ ਵਿਚ ਸਿੱਖਾਂ ਉਤੇ ਜ਼ਬਰ ਜੁਲਮ, ਕਤਲੇਆਮ ਹੋਇਆ, ਉਸ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਹੋਰ ਹਿੰਦੂਤਵ ਜਮਾਤਾਂ ਘਿਓ ਖਿਚੜੀ ਹੀ ਰਹਿੰਦੀਆ ਰਹੀਆ ਹਨ । ਇਸ ਗੱਲ ਤੋ…
Dimple. गिरिडीह पुलिस ने जिला मुखयालय सहित मंगलवार को ज़िले के सभी अनुमंडल मुख्यालय में जन शिकायत समाधान कार्यक्रम शुरू किया। इसमें बड़ी संख्या में लोगों ने पहुंचकर अपनी समस्या बताई। इस अवसर पर टाउन हॉल गिरिडीह मे पुलिस अधीक्षक डॉ बिमल कुमार सहित सभी पुलिस, प्रशासनिक पदाधिकारी और न्यायिक पदाधिकारी मौके पर उपस्थित थे। जहां लोगों की शिकायत का तवरित निष्पादन किया गया तथा एस पी गिरिडीह द्वारा संबंधित थाना प्रभारी को दिशा निर्देश दिए गए। वहीं जिला मुख्यालय के अलावा डुमरी अनुमंडल के अनुमंडल पुलिस पदाधिकारी के कार्यालय परिसर में खोरी महुआ, अनुमंडल में धनवार थाना परिसर…
फतेह लाइव, रिपोर्टर. जमशेदपुर के कदमा भाटिया बस्ती निवासी मंगल अखाड़ा के संचालक और आजसू से निष्कासित ब्रजेश सिंह उर्फ मुन्ना सिंह को कदमा पुलिस ने गिरफ्तार कर लिया है। मुन्ना सिंह की गिरफ्तारी मंगलवार रात मंगल अखाड़ा से की गई है। इधर, पुलिस मुन्ना सिंह का मेडिकल कराने के बाद जेल भेजने की तैयारी कर रही है। बता दें कि आजसू नेता ब्रजेश सिंह उर्फ मुन्ना सिंह ने एक आदिवासी महिला और उनकी बेटी की बेदम पिटाई करने का आरोप है। बीते दिनों पिटाई का वीडियो वायरल हुआ था, जिसके बाद मामले ने तूल पकड़ लिया। इस घटना के…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ’ਨੂਰ ਏ ਪੰਜਾਬੀ’ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹਮੇਸ਼ਾ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬੀ…
ਕਿਹਾ – ਦੇਸ਼ ਅੰਦਰ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਕਾਰ ਉਤਰਵਾਣੇ, ਦਸਤਾਰਾਂ ਤੇ ਤੰਜ ਕਸਨੇ, ਸੋਸ਼ਲ ਮੀਡੀਆ ਤੇ ਸਿੱਖ ਅਤੇ ਸਿੱਖ ਗੁਰੂਆਂ ਵਿਰੁੱਧ ਕੁਫਰ ਤੋਲਣਾ, ਰੈਲੀਆਂ ਅੰਦਰ ਗੁਰਦੁਆਰਾ ਸਾਹਿਬਾਨਾਂ ਨੂੰ ਨਾਸੂਰ ਦਸਣਾ, ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਤੋੜ ਕੇ ਖੁਰਦ ਬੁਰਦ ਕਰਨੇ, ਇਹ ਸਭ ਚਲ ਰਿਹਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਮਰੀਕਾ ‘ਚ ਸਿੱਖ ਧਰਮ ‘ਤੇ ਦਿੱਤੇ ਨਾਲ ਸਿਆਸੀ ਖਲਬਲੀ ਮਚਾ ਦਿੱਤੀ ਹੈ। ਭਾਜਪਾ ਨੇ ਇਹ ਮੁੱਦਾ ਚੁੱਕਿਆ ਹੈ ਅਤੇ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਵੀ ਗਰਮ ਹੋ ਗਿਆ ਹੈ। ਰਾਹੁਲ ਗਾਂਧੀ ਨੇ ਵਰਜੀਨੀਆ,…
