Author: फतेह लाइव • एडिटर

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘‘ਸੋ ਕਿਉ ਮੰਦਾ ਆਖੀਐ’’ ਕੀਰਤਨ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੁੱਖ ਹਾਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ ਤੋਂ ਔਰਤਾਂ ਆ ਕੇ ਕੀਰਤਨ ਕਰ ਰਹੀਆਂ ਹਨ। ਇਸ ਮੌਕੇ ‘ਤੇ ਸੰਸਥਾ ਦੀ ਮੁਖੀ ਬੀਬੀ ਤਰਵਿੰਦਰ ਕੌਰ ਖਾਲਸਾ ਨੇ ਦੱਸਿਆ ਕਿ ਸਾਰੀਆਂ ਔਰਤਾਂ ਦੇ ਰਾਹੀਂ ਪ੍ਰਸਤਾਵ ਪਾਸ ਕਰਦਿਆਂ ‘‘ਸੋ ਕਿਉ ਮੰਦਾ ਆਖੀਐ’’ ਕੀਰਤਨੀ ਜੱਥਾ ਬਣਾਇਆ ਗਿਆ ਹੈ, ਜਿਸ ਵਿੱਚ ਸਾਰੀਆਂ ਔਰਤਾਂ ਮਿਲ ਕੇ ਕੀਰਤਨ ਕੀਤਾ ਕਰਨਗੀਆਂ। ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਕਰਵਾਏ…

Read More

फतेह लाइव, रिपोर्टर. पोटका की पूर्व विधायक मेनका सरदार को सांस लेने में दिक्कत होने के कारण देर शाम सदर अस्पताल खास महल में लेकर आया गया। जानकारी पाकर पूर्व जिप सदस्य सुदीप्तो डे राणा, भाजपा नेता संदीप शर्मा बॉबी, धर्म सिंह वालिया पहुंचे। सदर में उनका एक्सरे करने के बाद डॉक्टर ने इंफेक्शन बताया एवं टीएमएच के लिए रेफर किया। इसके बाद तत्काल उन्हें एंबुलेंस के द्वारा टीएमएच में भर्ती करवाया गया। देर शाम उनसे मिलने वालों में जिप अध्यक्ष बारी मुर्मू, उपाध्यक्ष पंकज सिन्हा, राजकुमार सिंह, सुंदर नगर मंडल अध्यक्ष अमित मिश्रा, अश्वनी तिवारी, मनोज राम, सुशील सिंह,…

Read More

फतेह लाइव, रिपोर्टर. जमशेदपुर से फतेह लाइव में शुरु हुए एक चटकदार कॉलम की खबर पर एक समाज के भीतर चल रही खींचतान को प्रमुखता से प्रकाशित किया गया था. उस खबर में शनिवार को घटित एक घटनाक्रम को बिना किसी का नाम लिए प्रकाशित किया गया था, जिसका शीर्षक था “पूर्व मुखिया की केहुनी एक स्वयंभू नेता को लगी, भूत थाली छोड़कर हुए रेस”. यह चटकदार खबर चलने के बाद एक समाज प्रमुख के बॉडी बिल्डर ने * फतेह लाइव के संपादक को मैसेज कर जहां धमकी दी. वहीं एक 95 मामले में स्वयं के शामिल होने की बात…

Read More

ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਕੰਗਨਾ ਰਣੌਤ ਖ਼ਿਲਾਫ਼ ਦਰਜ ਹੋਵੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਫਿਲਮ ‘ਐਮਰਜੰਸੀ’ `ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਸਿੱਖਾਂ ਅਤੇ ਪੰਜਾਬ ਵਿਰੋਧੀ ਪ੍ਰਗਟਾਵਿਆਂ ਕਰਕੇ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰ ਕੰਗਨਾ ਰਣੌਤ ਵੱਲੋਂ ਜਾਣਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੇ ਮੰਤਵ ਨਾਲ ਬਣਾਈ ਗਈ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਐਡਵੋਕੇਟ ਧਾਮੀ ਨੇ ਕਿਹਾ ਕਿ 1984 ਦੇ ਮਹਾਨ ਸ਼ਹੀਦਾਂ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਹਨ । ਇਹ ਉਹਨਾਂ ਦੀ ਸ਼ਰਧਾ ਹੈ ਜਿਸਤੇ ਕੋਈ ਕਿੰਤੂ ਪ੍ਰੰਤੂ ਨਹੀ ਹੋ ਸਕਦਾ । ਕੋਈ ਵੀ ਵਿਅਕਤੀ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਗੁਰੂ ਘਰ ਵਿਖੇ ਆ ਸਕਦਾ ਹੈ। ਪਰ ਤਖ਼ਤ ਸਾਹਿਬ ਤੋਂ ਉਹਨਾਂ ਦੇ ਪਤਿਤ ਹੋਣ ਦੇ ਬਾਵਜੂਦ ਸਿਰਪਾਓ ਦੇਣ ਇਹ ਇੱਕ ਵੱਡੀ ਭੁੱਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਤਖਤ ਸਾਹਿਬ ਤੋਂ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕਰਨ ਵਾਲੇ ਪਤਿਤ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼ਹੀਦ ਨਿੱਝਰ ਦੇ ਨਜ਼ਦੀਕੀ ਸਾਥੀ ਅਤੇ ਖਾਲਿਸਤਾਨ ਰੈਫਰੈਂਡਮ ਦੇ ਸਰਗਰਮ ਆਯੋਜਕ ਸਤਿੰਦਰ ਪਾਲ ਸਿੰਘ ਰਾਜੂ ਇੱਕ ਘਾਤਕ ਹਮਲੇ ਵਿੱਚ ਬਚ ਗਏ ਜਦੋਂ ਉਹ ਜਿਸ ਟਰੱਕ ਵਿੱਚ ਸਫਰ ਕਰ ਰਿਹਾ ਸੀ, ਆਈ-505 ਸਾਊਥ ‘ਤੇ ਸ਼ੂਟਰਾਂ ਦੁਆਰਾ ਉਨ੍ਹਾਂ ਉਪਰ ਗੋਲੀਆਂ ਚਲਾਈ ਗਈਆਂ ਸਨ। ਜਿਕਰਯੋਗ ਹੈ ਕਿ 18 ਜੂਨ, 2023 ਨੂੰ ਭਾਰਤੀ ਏਜੰਟਾਂ ਦੁਆਰਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ, ਰਾਜੂ ਨੇ ਸਿੱਖਸ ਫਾਰ ਜਸਟਿਸ ਟੀਮ ਦੇ ਨਾਲ ਸ਼ਹੀਦ ਨਿੱਝਰ ਨੂੰ ਸਮਰਪਿਤ ਖਾਲਿਸਤਾਨ ਰੈਫਰੈਂਡਮ ਫੇਜ਼ I ਅਤੇ II ਦਾ ਆਯੋਜਨ ਕਰਨ ਲਈ ਜੁਲਾਈ ਤੋਂ ਅਕਤੂਬਰ ਤੱਕ ਸਰੀ ਬੀ ਸੀ ਵਿੱਚ ਡੇਰਾ ਲਾਇਆ ਹੋਇਆ ਸੀ। ਹਾਲ ਹੀ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਪੰਥ ਦੇ ਨਾਲ ਬਿਪ੍ਰਵਾਦੀ ਤਾਕਤਾਂ ਆਪਣੀਆਂ ਚਾਲਾਂ ਨਾਲ ਕੌਮ ਨੂੰ ਵੰਗਾਰ ਪਾਈ ਰੱਖਦੇ ਹਨ। ਇਸੇ ਤਰ੍ਹਾਂ ਹੁਣ ਨਾਇਕਾ ਫੇਸ਼ਨ ਵਲੋਂ ਟੋਪੀ (ਕੈਪ) ਉਪਰ ਏਕਓਂਕਾਰ ਦਾ ਲੋਗੋ ਲਿਖਵਾ ਕੇ ਸਿੱਖ ਹਿਰਦਿਆਂ ਨੂੰ ਵਡੀ ਠੇਸ ਪਹੁੰਚਾਈ ਹੈ। ਮਾਮਲੇ ਦਾ ਪਤਾ ਲਗਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਤੁਰੰਤ ਆਪਣਾ ਕੌਮੀ ਫਰਜ਼ ਸਮਝਦਿਆ ਕੰਪਨੀ ਨੂੰ ਕਾਨੂੰਨੀ ਨੌਟਿਸ ਭੇਜ ਕੇ ਇਸ ਕੈਪ ਦੀ ਸੇਲ ਰੁਕਵਾਈ ਅਤੇ ਕੰਪਨੀ ਨੂੰ ਤੁਰੰਤ ਜਿਹੜਾ ਮਾਲ ਬਾਜ਼ਾਰ ਵਿਚ ਵੇਚਿਆ ਜਾ ਚੁੱਕਾ ਹੈ ਓਸ ਵਾਪਿਸ ਲੈਣ ਲਈ ਕਿਹਾ ਹੈ । ਉਨ੍ਹਾਂ ਵਲੋਂ ਭੇਜੇ ਗਏ ਨੌਟਿਸ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਇਕੱਤਰਤਾ ਹੋਈ, ਜਿਸ ਦੌਰਾਨ ਸਮਾਗਮਾਂ ਸਬੰਧੀ ਬਣਾਈਆਂ ਗਈਆਂ ਸਬ-ਕਮੇਟੀਆਂ ਪਾਸੋਂ ਤਿਆਰੀਆਂ ਸਬੰਧੀ ਜਾਣਕਾਰੀ ਲਈ ਗਈ ਅਤੇ ਕੀਤੇ ਜਾਣ ਵਾਲੇ ਹੋਰ ਕਾਰਜਾਂ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬਾਬਾ ਹਰਦੀਪ ਸਿੰਘ ਮਹਿਰਾਜ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ, ਪਿੰਡ ਗੁਰੂਸਰ ਮਹਿਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਛਾਪ ਦੌਰਾਨ ਸੱਤਵੀ ਜਮਾਤ ਦੀ ‘ਪੰਜਾਬੀ ਪੁਸਤਕ-7’ (ਪਹਿਲੀ ਭਾਸ਼ਾ) ਪਾਠ ਨੰਬਰ ਛੇ ‘ਬਲ਼ਦਾਂ ਵਾਲ਼ਾ ਪਿਆਰਾ ਸਿੰਘ’ ਨਾਮੀ ਪਾਠ ਦੇ ਸ਼ੁਰੂਆਤ ਵਿਚ ਗੁਰਦੁਵਾਰਾ ਸਾਹਿਬ ਦਾ ਵੇਰਵਾ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੱਟ ਦਿੱਤਾ ਗਿਆ। ਹੁਣ ਇਸ ਪਾਠ ਦੀ ਸ਼ੁਰੂਆਤ ਪੰਨਾ ਨੰਬਰ 22 ’ਤੇ ਇਉਂ ਸ਼ੁਰੂ ਹੁੰਦੀ ਹੈ, ਹਰ ਰੋਜ਼ ਚਾਰ ਕੁ ਵਜੇ ਪਿਆਰਾ ਸਿੰਘ ਮੰਜੇ ਤੋਂ ਉਠ ਖੜਦਾ। ਜਦੋਂ ਕਿ ਇਸ ਤੋਂ ਪਿਛਲੀਆਂ ਛਾਪਾਂ ਵਿਚ ਗੁਰਦੁਵਾਰਾ ਸਾਹਿਬ ਤੇ ਅੰਮ੍ਰਿਤ ਵੇਲੇ…

Read More

फतेह लाइव, रिपोर्टर. जमशेदपुर के अधिवक्ता कुलविंदर सिंह ने सेंट्रल गुरुद्वारा प्रबंधक कमेटी मुख्यालय श्री गुरु तेग बहादुर मेमोरियल भवन के कमर्शियल इस्तेमाल पर रोक लगाने का आग्रह श्री अकाल तख्त के जत्थेदार सिंह साहिब ज्ञानी रघुवीर सिंह से किया है। उन्होंने तख्त श्री हरमंदिर साहिब जी पटना के जत्थेदार एवं तख्त श्री हजूर साहब के जत्थेदार को भी मेल भेजा है और इसकी प्रति व्हाट्सएप पर संरक्षक इंद्रजीत सिंह, संरक्षक गुरदीप सिंह पप्पू, संरक्षक अमरप्रीत सिंह काले, संरक्षक गुरदेव सिंह राजा, झारखंड राज्य सिख समन्वय समिति के संरक्षक एवं पूर्व प्रधान गुरमुख सिंह मुखे और प्रधान तारा सिंह को…

Read More