Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬਲੂਮਬਰਗ ਅਖਬਾਰ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ “ਬਰੈਂਪਟਨ, ਕਨੇਡਾ ਵਿੱਚ ਬੀਤੇ ਸਾਲ 3 ਨਵੰਬਰ ਨੂੰ ਹਥਿਆਰਾਂ ਸਮੇਤ ਫੜੇ 5 ਭਾਰਤੀਆਂ ਦਾ ਨਿਸ਼ਾਨਾ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਹੋ ਸਕਦਾ ਸੀ। ਹਥਿਆਰਾਂ ਸਮੇਂਤ ਫੜੇ 5 ਭਾਰਤੀਆਂ ਨੂੰ 2 ਵੱਖ ਵੱਖ ਥਾਵਾਂ ਤੇ ਰੋਕ ਕੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ. ਜਦੋ ਗੁਰਪੱਤਵੰਤ ਸਿੰਘ ਪੰਨੂੰ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ, ਜਦੋ ਕਿ ਅਖੀਰਲੇ ਵਖਤ ਤੇ ਵਕੀਲ ਪੰਨੂੰ ਵੱਲੋਂ ਇਹ ਦੋਰਾ ਰੱਦ ਕਰ ਦਿੱਤਾ ਗਿਆ ਸੀ। ਅਖ਼ਬਾਰ ਮੁਤਾਬਿਕ ਅਮਰੀਕਾ ਵਿੱਚ ਵਕੀਲ ਪੰਨੂੰ ਤੇ ਮਾਰਨ ਦੀ ਸ਼ਾਜਿਸ ਵਿਚ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਵਾਲੇ ਬਾਗੀਆਂ ਵਿਰੁੱਧ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ । ਜਦਕਿ ਬਾਗੀ ਧੜੇ ਦਾ ਫਰਜ਼ ਬਣਦਾ ਸੀ ਕਿ ਜਦੋ ਪਾਰਟੀ ਪ੍ਰਧਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਨਿਵਾਉਦਿਆਂ ਆਪਣਾ ਪੱਖ ਲਿਖਤੀ ਰੂਪ ਵਿਚ ਪੇਸ਼ ਕੀਤਾ ਸੀ ਤਦ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਇਸ ਮਾਮਲੇ ਲਈ ਪੰਜ ਸਿੰਘਾਂ ਵਿਚਕਾਰ ਵਿਚਾਰ ਵਟਾਦਰਾਂ ਕਰਣ ਉਪਰੰਤ ਹੀ ਆਪਣਾ ਫ਼ੈਸਲਾ ਦੇਣ ਲਈ ਕਿਹਾ ਗਿਆ ਸੀ । ਇਸ ਲਈ ਬਾਗੀ ਧੜੇ ਨੂੰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵਲੋਂ ਦਿੱਤੇ ਜਾਣ ਵਾਲੇ ਫੈਸਲੇ ਤਕ ਕਿਸੇ ਵੀ ਪ੍ਰਕਾਰ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੂਰੇ ਸਹਿਯੋਗ ਨਾਲ ਤਖ਼ਤ ਪਟਨਾ ਸਾਹਿਬ ਵਿੱਚ ਬਣਨ ਵਾਲੇ ਮਾਤਾ ਸੁੰਦਰੀ ਐਨ ਆਰ ਆਈ ਨਿਵਾਸ ਦੇ ਪਹਿਲੇ ਲੈਂਟਰ ਦੀ ਸੇਵਾ ਅੱਜ ਸਮਾਪਤ ਹੋਈ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਦੀ ਮੌਜੂਦਗੀ ਵਿੱਚ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਜੀ ਦੇ ਅਰਦਾਸ ਕਰਨ ਤੋਂ ਬਾਅਦ ਲੈਂਟਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ‘ਤੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸੰਪਰਦਾ ਦੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਬਾਬਾ ਰਾਜਨ ਜੀ, ਕਾਰ ਸੇਵਾ ਦਿੱਲੀ ਦੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਹਮਾਸ ਦੇ ਰਾਜਨੀਤਿਕ ਮੁਖੀ ਇਸਮਾਈਲ ਹਨੀਹ ਦੀ 62 ਸਾਲ ਦੀ ਉਮਰ ਵਿੱਚ ਤਹਿਰਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ ਜਿਸ ਬਾਰੇ ਫਲਸਤੀਨੀ ਸਮੂਹ ਨੇ “ਉਸਦੀ ਰਿਹਾਇਸ਼ ਉੱਤੇ ਇੱਕ ਧੋਖੇਬਾਜ਼ ਜ਼ਯੋਨਿਸਟ ਛਾਪੇ” ਵਜੋਂ ਵਰਣਨ ਕੀਤਾ ਹੈ। 2006 ਵਿੱਚ ਫਲਸਤੀਨੀ ਅਥਾਰਟੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਥੋੜ੍ਹੇ ਸਮੇਂ ਲਈ ਕੰਮ ਕਰਨ ਵਾਲੇ ਹਾਨੀਯਾਹ ਨੂੰ ਬੁੱਧਵਾਰ ਸਵੇਰੇ ਇੱਕ ਬਾਡੀਗਾਰਡ ਦੇ ਨਾਲ ਮਾਰਿਆ ਗਿਆ ਸੀ ਜਦੋਂ ਉਹ ਜਿਸ ਘਰ ਵਿੱਚ ਰਹਿ ਰਿਹਾ ਸੀ, ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਗਾਜ਼ਾ ਉੱਤੇ ਇਜ਼ਰਾਈਲ ਦੀ ਲੜਾਈ ਵਿੱਚ ਲਗਭਗ 10 ਮਹੀਨਿਆਂ ਬਾਅਦ। ਹਨੀਯਾਹ ਮੰਗਲਵਾਰ ਨੂੰ ਈਰਾਨ ਦੇ ਨਵੇਂ ਰਾਸ਼ਟਰਪਤੀ, ਮਸੂਦ ਪੇਜ਼ੇਸਕੀਅਨ…
ਕੀਰਤਨ ਦੀ ਮਰਿਆਦਾ ਬਹਾਲ ਕਰਨ ਲਈ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਨਾਲ ਕੀਤੀ ਜਾ ਰਹੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਏਗੀ: ਜਸਪ੍ਰੀਤ ਸਿੰਘ ਕਰਮਸਰ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤਾਂ ਨੂੰ ਸੰਬੋਧਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਹੈਡ ਗ੍ਰੰਥੀ ਸਾਹਿਬਾਨ ਨਾਲ ਵਿਚਾਰ ਕਰਨ ਤੋਂ ਬਾਅਦ ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਤ ਮਰਿਆਦਾ ਦੇ ਅਨੁਸਾਰ ਕੀਰਤਨ ਕਰਨ ਵਾਲੇ ਜੱਥਿਆਂ ਨੂੰ ਹੀ ਸਮਾਂ ਦਿੱਤਾ ਜਾਏਗਾ।…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਖਾਲਸਾ ਰਾਜ ਦੀ ਸਥਾਪਤੀ ਲਈ ਪੰਜਾਬ ਰਾਏਸ਼ੁਮਾਰੀ ਵੋਟਿੰਗ ਸਰਕਾਰੀ ਇਮਾਰਤ ਮਿਊਂਸੀਪਲ ਪਲਾਜ਼ਾ ਕੈਨੇਡਾ ਦੇ ਕੈਲਗਰੀ ਵਿੱਚ ਹੋਇਆ, ਪੁਲਿਸ ਦੀ ਸੁਰੱਖਿਆ ਹੇਠ ਸਿੱਖਸ ਫਾਰ ਜਸਟਿਸ (ਐਸਐਫਜੇ) ਦੁਆਰਾ ਆਯੋਜਿਤ ਇਤਿਹਾਸਕ ਸਮਾਗਮ ਵਿੱਚ 28 ਜੁਲਾਈ ਐਤਵਾਰ ਨੂੰ ਖਾਲਿਸਤਾਨ ਰਾਏਸ਼ੁਮਾਰੀ ਦੇ ਪਹਿਲੇ ਪੜਾਅ ਦੀ ਵੋਟਿੰਗ ਵਿੱਚ 55,000 ਤੋਂ ਵੱਧ ਕਨੇਡਾ’ਚ ਰਹਿੰਦੇ ਸਿੱਖਾਂ ਨੇ ਹਿੱਸਾ ਲਿਆ। ਪਰ ਇਸ ਦੌਰਾਨ ਭਾਰਤ ਸਰਕਾਰ ਦੇ ਸਖਤ ਵਿਰੋਧ ਦੇ ਬਾਵਜੂਦ ਕੈਨੇਡੀਅਨ ਅਥਾਰਟੀ ਨੇ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਸਥਾਨਕ ਮੇਅਰ ਗੋਂਡੇਕ ਨੇ ਕਿਹਾ ਕਿ ਉਹ ਰਾਏਸ਼ੁਮਾਰੀ ਨੂੰ ਇੱਕ ਜਾਇਜ਼ ਲੋਕਤੰਤਰੀ ਅਭਿਆਸ ਵਜੋਂ ਦੇਖਦੀ ਹੈ, ਜਿਸ ਨੂੰ ਮਨਜ਼ੂਰੀ ਦੇਣ ਜਾਂ ਪਾਬੰਦੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਖ਼ਾਲਸਾ ਪੰਥ ਉਤੇ ਸਮੇ-ਸਮੇ ਤੇ ਬਾਹਰੀ ਅਤੇ ਅੰਦਰੂਨੀ ਬੀਤੇ ਸਮੇ ਵਿਚ ਕਈ ਵਾਰ ਵੱਡੇ ਸੰਕਟ ਆਏ । ਪਰ ਸੁਹਿਰਦ ਅਤੇ ਕੌਮ ਪ੍ਰਤੀ ਸੰਜ਼ੀਦਾ ਆਗੂਆਂ, ਸਖਸ਼ੀਅਤਾਂ ਵੱਲੋ ਵੱਡੇ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਉਤੇ ਅਮਲ ਕਰਦੇ ਹੋਏ ਅਜਿਹੇ ਸਮਿਆ ਵਿਚ ਇਨ੍ਹਾਂ ਵੱਡੇ ਇਮਤਿਹਾਨਾਂ ਵਿਚੋ ਆਨ-ਸਾਨ ਨਾਲ ਅੱਗੇ ਵੱਧਦੀ ਰਹੀ ਅਤੇ ਸੰਕਟ ਵਿਚੋ ਨਿਕਲਦੀ ਰਹੀ। ਪਰ ਕੁਝ ਸਮੇ ਤੋ ਸਿਆਸੀ, ਮਾਲੀ ਅਤੇ ਨਿੱਜੀ ਸਵਾਰਥੀ ਸਿਆਸਤਦਾਨਾਂ ਦੀਆਂ ਕਾਰਵਾਈਆ ਦੀ ਬਦੌਲਤ ਸਿੱਖ ਕੌਮ ਅੱਜ ਕਈ ਵੱਡੇ ਧਾਰਮਿਕ ਤੇ ਸਿਆਸੀ ਮਸਲਿਆ ਵਿਚ ਘਿਰੀ ਹੋਈ ਹੈ ਅਤੇ ਦੁਸਮਣ ਤਾਕਤਾਂ ਸਾਡੇ ਕੌਮੀ ਸੰਕਟ ਵਿਚ ਸਾਜਿਸਾ ਕਰਕੇ ਸਿੱਖ ਸੰਗਠਨਾਂ ਨੂੰ ਜਿਥੇ ਇਕ…
ਕਾਊਂਸਲਿੰਗ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਸਹੂਲਤਾਂ ਪ੍ਰਦਾਨ ਕਰੇਗਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੁਵਾ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ, ਆਈ ਪੀ ਯੂਨੀਵਰਸਿਟੀ ਸਮੇਤ ਹੋਰ ਕਾਲਜਾਂ ਵਿੱਚ ਦਾਖਿਲੇ ਦੇ ਫਾਰਮ ਭਰਨ ਸਬੰਧੀ ਆਉਣ ਵਾਲੀ ਮੁਸ਼ਕਿਲ ਨੂੰ ਦੂਰ ਕਰਨ, ਆਪਣਾ ਕਰੀਅਰ ਚੁਣਨ ਲਈ ਕੀਮਤੀ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਪ੍ਰਾਗਣ ਵਿੱਚ ਕਮੇਟੀ ਦਫਤਰ ਦੇ ਕਾਨਫਰੈਂਸ ਹਾਲ ਵਿੱਚ ਕੈਰੀਅਰ ਕਾਊਂਸਲਿੰਗ ਕੈਂਪ ਸ਼ੁਰੂ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ…
फतेह लाइव, रिपोर्टर. जमशेदपुर में आये दिन चोरी की घटनायें होती रहती है. चोरों के एक से बढ़कर एक कारनामे के किस्से आपने सुने होंगे, लेकिन हम आपको एक महिला चोर का कारनामा बताने जा रहे हैं, जिसने गुरु दरबार में बड़ी चालाकी से हाथ साफ किया और चलती बनी. जी हां, मानगो संत कुटिया गुरुद्वारा में 29 जुलाई सोमवार को दिनदहाड़े करीब 1.15 बजे एक महिला गुरु दरबार पहुंची और उसने वहां बिल्डिंग निर्माण के लिये लगाई गई विशेष गोलक को तोड़कर उसमें दान के पंद्रह सौ से दो हजार की नगदी की चोरी कर ली. यह गोलक कांच…
फतेह लाइव, रिपोर्टर. उत्तर प्रदेश की बरेली सीट से सांसद और वित्त राज्य मंत्री संतोष गंगवार को झारखंड का नया राज्यपाल बनाया गया है. गंगवार 2014 से लगातार बरेली सीट पर जीतते आ रहे हैं. इससे पहले भी भाजपा सरकार में अटल बिहारी वाजपेई ने उन्हें कैबिनेट मंत्री बनाया था. सूत्रों की मानें तो नये राज्यपाल सोमवार तक राजभवन में पदभार ग्रहण कर सकते हैं. वहीं झारखंड के वर्तमान राज्यपाल सीपी राधाकृष्णन को महाराष्ट्र का राज्यपाल नियुक्त किया गया है. इसके साथ ही देश के राज्यों में नये राज्यपाल बनाए गए हैं जिसमें राजस्थान में हरिभाऊ किशन राव बागड़े तो…
