WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Canada News : ਕੈਨੇਡੀਅਨ ਸਿੱਖਾਂ ਨੇ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਪੁਤਲਾ ਫੂਕਿਆ

SHARE:

 ਸੰਜੇ ਵਰਮਾ ਭਾਈ ਨਿਝਰ ਕਤਲ ਵਿਚ ਸ਼ਕੀ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੀਤੇ ਸਾਲ ਵਿਚ ਕਨੈਡਾ ਵਿਖ਼ੇ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਦੇ ਹੋਏ ਕਤਲ ਵਿਚ ਸ਼ਕੀ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਦਸਹਿਰੇ ਵਾਲੇ ਦਿਨ ਕੈਨੇਡੀਅਨ ਸਿੱਖਾਂ ਨੇ ਰੋਸ ਵਜੋਂ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਪੁਤਲਾ ਫੂਕਿਆ ਹੈ, ਜਦਕਿ ਭਾਰਤ ਅੰਦਰ ਓਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾ ਰਿਹਾ ਸੀ । ਜਿਕਰਯੋਗ ਹੈ ਕਿ ਕਨੈਡਾ ਵਲੋਂ ਮੁੜ ਬੀਤੇ ਦੋ ਤਿੰਨ ਦਿਨ ਪਹਿਲਾਂ ਭਾਰਤ ਕੋਲੋਂ ਭਾਈ ਨਿਝਰ ਕਤਲ ਕਾਂਡ ਵਿਚ ਸਹਿਯੋਗ ਮੰਗਿਆ ਹੈ ਤੇ ਇਸ ਮਾਮਲੇ ਵਿਚ ਭਾਰਤ ਦੇ ਹੱਥ ਹੋਣ ਨੂੰ ਮੁੜ ਦੋਹਰਾਇਆ ਹੈ। ਭਾਰਤ ਵਲੋਂ ਅਜ ਇਸ ਦਾ ਕਰੜਾ ਵਿਰੋਧ ਕੀਤਾ ਗਿਆ ਹੈ।

ਕਨੈਡਾ ਤੋਂ ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕੈਨੇਡੀਅਨ ਸਿੱਖਾਂ ਅੰਦਰ ਭਾਈ ਨਿਝਰ ਦੇ ਕਤਲ ਦਾ ਬਹੁਤ ਵੱਡਾ ਰੋਸ ਹੈ ਤੇ ਓਹ ਹਰ ਮਹੀਨੇ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਭਾਰਤੀ ਐੱਬੇਸੀ ਮੂਹਰੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਕੈਨੇਡੀਅਨ ਸਿੱਖਾਂ ਨੂੰ ਵੱਡਾ ਸ਼ੱਕ ਹੈ ਕਿ ਭਾਈ ਨਿਝਰ ਦੇ ਕਤਲ ਵਿਚ ਪੂਰੀ ਤਰ੍ਹਾਂ ਭਾਰਤੀ ਦਖਲਅੰਦਾਜ਼ੀ ਦਾ ਹੱਥ ਹੈ ਤੇ ਭਾਰਤੀ ਰਾਜਦੁਤ ਸੰਜੇ ਵਰਮਾ ਓਸ ਵਿਚ ਸ਼ਾਮਿਲ ਹੈ ਅਤੇ ਕੈਨੇਡਾ ਵਲੋਂ ਵੀ ਬਾਰ ਬਾਰ ਭਾਰਤ ਦੀ ਦਖਲਅੰਦਾਜ਼ੀ ਬਾਰੇ ਜਿਕਰ ਕੀਤਾ ਜਾਂਦਾ ਰਿਹਾ ਹੈ। ਇਸ ਬਾਰੇ ਓਟਾਵਾ ਵਿੱਚ, ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਬੀਤੇ ਦੋ ਦਿਨ ਪਹਿਲਾਂ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਸ਼ਖਸੀਅਤ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਓਟਾਵਾ ਦਾ “ਟੀਚਾ” ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ “ਜਵਾਬਦੇਹ” ਠਹਿਰਾਉਣਾ ਹੈ। ਅਸੀਂ ਭਾਰਤ ਕੈਨੇਡੀਅਨ ਸਿੱਖਾਂ ਨੇ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਪੁਤਲਾ ਫੂਕਿਆ.

Gambhir Car Associate Gambhir Car Associate Motion Ads Motion Ads
अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर