Delhi : ਐਮਰਜੰਸੀ ਫਿਲਮ ਦੀ ਰਿਲੀਜ਼ ਰੋਕੀ ਜਾਵੇ ਨਹੀਂ ਤਾਂ ਇਸਦੇ ਨਤੀਜੇ ਅਤੇ ਅੰਜਾਮ ਲਈ ਸਿੱਖ ਕੌਮ ਨਹੀਂ ਹੋਵੇਗੀ ਜ਼ਿੰਮੇਵਾਰ: ਬੀਬੀ ਰਣਜੀਤ ਕੌਰ
Delhi : ਕੰਗਨਾ ਰਨੌਤ ਦੀ ਫਿਲਮ “ਐਮਰਜੈਂਸੀ” ਦੇਸ਼ ਅੰਦਰ ਦੂਜੀਆਂ ਕੌਮਾਂ ਸਾਹਮਣੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਸ਼ : ਰਮਨਦੀਪ ਸਿੰਘ ਸੋਨੂੰ, ਸਿਨੇਮਾਘਰਾਂ ਤੇ ਫਿਲਮ ਦਾ ਹੋਵੇਗਾ ਵਿਰੋਧ
Delhi : ਅੰਮ੍ਰਿਤਧਾਰੀ ਕਿਸਾਨਾਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਵੱਲੋਂ ਰੋਕਣਾ, ਸਿੱਖਾਂ ਪ੍ਰਤੀ ਨਸਲੀ ਅਪਰਾਧ: ਸਰਨਾ
Amritsar : ਕੰਗਣਾ ਰਣੌਤ ਨੂੰ ਗ੍ਰਹਿ ਵਜੀਰ ਅਮਿਤ ਸ਼ਾਹ ਦੀ ਪੂਰੀ ਸਹਿ ਹੈ, ਤਦ ਹੀ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਕਰ ਰਹੀ ਹੈ ਵਰਤੋ: ਮਾਨ
Amritsar : ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੂਟ ਦੇਣ ਦੀ ਕੀਤੀ ਮੰਗ