ਪੰਜਾਬੀ ਖ਼ਬਰਾਂ NANDED SAHEB : ਤਖਤ ਹਜੂਰ ਸਾਹਿਬ ਦੇ ਜੱਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ 25 ਸਾਲਾ ਸੇਵਾ ਦੀ ਯਾਦ ਵਿਚ ਕੀਤਾ ਗਿਆ ਸਨਮਾਨਿਤ ਅਤੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮBy फतेह लाइव • एडिटरJanuary 28, 20250 ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਬਾਬਾ ਕੁਲਵੰਤ ਸਿੰਘ ਜੀ ਤੇ ਵਿਸ਼ੇਸ਼ ਡੋਕੁਮੈਂਟਰੀ ਕੀਤੀ ਗਈ ਰਿਲੀਜ਼ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)…