Breaking News
Chakradharpur Division : सीनियर DCM दफ्तर से गोपनीय दस्तावेज और RTI डेटा लीक, बिचौलियों व भ्रष्टाचार के सिंडिकेट का बड़ा खुलासा! Jamshedpur Nikhar Sablok Murder Case : युवा व्यवसायी निखार सबलोक हत्याकांड का खुलासा, सफेदपोश लोगों की चल अचल संपत्ति की होगी जांच Jamshedpur police : सुदूरवर्ती गांवों में पहुंची पुलिस, बच्चों को बांटी पढ़ाई की सामग्री; ग्रामीणों को नक्सलवाद और नशे के खिलाफ किया जागरूक Delhi : ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼, ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ Tamil Sikh Sangat : ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ Delhi : ਸੱਜਣ ਕੁਮਾਰ ਦੇ ਉਠਾਲੇ ’ਤੇ ਪਹੁੰਚ ਕੇ ਸਿੱਖ ਪੰਥ ਦੇ ਜ਼ਖ਼ਮ ਕੁਰੇਦਣ ਵਾਲੇ ਭਾਜਪਾ ਮੈਂਬਰ ਹੁਣ ਮੁਆਫ਼ੀ ਤੋਂ ਕਿਉਂ ਭੱਜ ਰਹੇ : ਬੀਬੀ ਰਣਜੀਤ ਕੌਰ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Punjab : ਸਿੰਘਾਂ ਨੇ ਡੇਰੇ ਤੋਂ ਛੇ ਪਾਵਨ ਸਰੂਪ ਲਿਆਂਦੇ, ਮੋਟੀ ਰਕਮ ਲੈ ਕੇ ਗੁਰਬਾਣੀ ਵੇਚਦਾ ਸੀ ਪਾਖੰਡੀ ਬਾਬਾ

SHARE:

ਫਤਿਹ ਲਾਈਵ, ਰਿਪੋਰਟਰ. 

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਸਤਿਕਾਰ ਨਾ ਹੋਣ ਕਾਰਨ ਸੰਗਤਾਂ ਨੇ ਦੇਹਰਾਦੂਨ ਦੇ ਇਕ ਪਖੰਡੀ ਸਾਧ ਦੇ ਡੇਰੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫਿਰ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਸ਼ਸ਼ੋਬਿਤ ਕਰਵਾਏ। ਜਾਣਕਾਰੀ ਦਿੰਦੇ ਹੋਏ ਅਕਾਲੀ ਜ਼ਸਵਿੰਦਰ ਸਿੰਘ ਤੇ ਇਸ਼ਮੀਤ ਸਿੰਘ ਨੇ ਦਸਿਆ ਕਿ ਦੇਹਰਾਦੂਨ ਦੇ ਵਿਚ ਰਹਿੰਦੇ ਬਾਬਾ ਵਡਭਾਗ ਸਿੰਘ ਦੇ ਉਪਾਸ਼ਕ ਆਚਲ ਸਿੰਘ ਨਾਮਕ ਇਕ ਪਖੰਡੀ ਨੇ ਗੁਰਦਵਾਰਾ ਦੁਖ ਭੰਜਨ ਸਾਹਿਬ ਨਾਮ ਦਾ ਡੇਰਾ ਬਣਾਇਆ ਹੋਇਆ ਸੀ।

ਉਕਤ ਉਸ ਡੇਰੇ ਵਿਚ ਲੋਕਾਂ ਨੂੰ ਗੁਰਬਾਣੀ ਦੇ ਸ਼ਬਦ ਮੋਟੀਆਂ ਰਕਮਾਂ ਲੈ ਕੇ ਵੇਚਦਾ ਸੀ। ਉਕਤ ਦਾ ਪਤਾ ਲਗਣ ਤੇ ਸਥਾਨਕ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਇਨਾਂ ਸਿੰਘਾਂ ਨੇ ਉਸ ਪਾਂਸੋ ਸਵਾਲ ਜਵਾਬ ਕੀਤੇ। ਉਕਤ ਪਖੰਡੀ ਇਨਾਂ ਸਵਾਲਾ ਦਾ ਜਵਾਬ ਨਹੀ ਦੇ ਸਕਿਆ। ਜਿਸ ਤੋ ਬਾਅਦ ਸਿੰਘ ਉਸ ਦੇ ਡੇਰੇ ਵਿਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲੈ ਕੇ ਅੰਮ੍ਰਿਤਸਰ ਆ ਗਏ। ਇਨਾਂ ਸਿੰਘਾਂ ਵਿਚ ਅਕਾਲੀ ਜ਼ਸਦੀਪ ਸਿੰਘ, ਭਾਈ ਸ਼ਿਵਾ ਸਿੰਘ, ਭਾਈ ਸ਼ੁਸ਼ੀਲ ਸਿੰਘ, ਭਾਈ ਅਜ਼ੈ ਸਿੰਘ ਨਿਹੰਗ, ਭਾਈ ਪ੍ਰਭਜੋਤ ਸਿੰਘ, ਭਾਈ ਨਵਜੋਤ ਸਿੰਘ, ਭਾਈ ਸਮੀਤ ਸਿੰਘ ਤੇ ਭਾਈ ਕਮਲਜੀਤ ਸਿੰਘ ਸ਼ਾਮਲ ਸਨ।

Gambhir Car Associate Motion Ads Motion Ads
अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर