Author: फतेह लाइव • एडिटर

फतेह लाइव, रिपोर्टर. जमशेदपुर के जोजोबेड़ा सीमेंट प्लांट न्यूवोको विसटार्स कॉर्प में एक बड़ा हादसा हुआ है, जिसमें एक ठेका कर्मचारियों की मौत हो गई है। घटना सोमवार तड़के सुबह 5:00 बजे प्लांट के अंदर हुई है। बताया जा रहा है कि कंपनी का ठेका फॉर्म मारुति इंटरप्राइजेज का मुंशी गोविंदपुर भोला बागान निवासी संदीप महतो (24) टेलर के चपेट में आने से कुचलने से मौत हो गई। संदीप की मौत श्री लॉजिस्टिक्स के ट्रेलर को बैक करने के चक्कर में हुआ। आनन- फानन में उसे फौरन टीएमएच अस्पताल ले जाया गया, जहां चिकित्सकों ने मृत घोषित कर दिया। बताया…

Read More

सीजीपीसी पदाधिकारियों ने अधिक से अधिक संख्या में भाग लेने के लिए बच्चों से की अपील फतेह लाइव, रिपोर्टर. भुवनेश्वर में आयोजित होने होने वाली 54th गुरमत सिख्या कैंप (गुरमत शिक्षा शिविर) में झारखण्ड के सिख बच्चों को अधिक से अधिक संख्या में भाग लेने लिए आमंत्रण मिला है। इस सिलसिले में आयोजन समिति का एक प्रतिनिधिमंडल रविवार को सीजीपीसी पदाधिकारियों से साकची स्थित कार्यालय मिला और शिविर के बारे में विस्तृत जानकारी साझा की। आयोजन समिति ने बताया कि सिख फ़ोरम कोलकाता की ओर से 54th गुरमत सिखलाई कैम्प का आयोजन 8 अक्टूबर से 15 अक्टूबर तक भुवनेश्वर, ओड़ीशा…

Read More

सतनाम सिंह गंभीर ने सरयू राय के कार्यों की प्रशंसा की फतेह लाइव, रिपोर्टर. आल इंडिया सिख स्टूडेंट्स फेडरेशन के सदस्यों ने रविवार को जमशेदपुर पूर्वी के विधायक सरयू राय का साकची कार्यालय में स्वागत किया. इस दौरान विधायक को शॉल ओढ़ाकर और पुष्पगुच्छ देकर सम्मानित भी किया। सतनाम सिंह गंभीर ने जमशेदपुर पूर्वी में उनके द्वारा किये गये विकास के कार्यों की प्रसंशा करते हुए कहा कि  सरयू राय जबसे पूर्वी की विधायक बने हैं. हर तरफ़ विकास ही विकास दिख रहा है. इनकी जितनी प्रसंशा की जाये है कम है. गंभीर ने बताया कि 1984 सिख क़त्लेआम के…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਗੁਰਮੁੱਖੀ ਦਿਵਸ ਵਜੋਂ ਮਨਾਉਂਦਿਆ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਗੁਰਪੁਰਬ ਨੂੰ ਗੁਰਮੁੱਖੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ। ਇਸੇ ਨੂੰ ਸਮਰਪਿਤ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਗੁਰਬਾਣੀ ਕੀਰਤਨ ਤੋਂ ਇਲਾਵਾ ਗੁਰਮੁੱਖੀ ਦੀ ਸੁੰਦਰ ਲਿਖਾਈ ਤੇ ਭਾਸ਼ਣ ਦੇ ਮੁਕਾਬਲੇ ਹੋਏ, ਜਿਸ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਭਾਗ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਕਨਵੀਨਰ ਸ. ਬਲ ਮਲਕੀਤ ਸਿੰਘ ਦੀ ਅਗਵਾਈ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਦੌਰਾਨ ਨੰਦੇਡ ਨੂੰ ਵੰਦੇ ਭਾਰਤ ਟ੍ਰੇਨ ਰੂਟਾਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਮੰਗਪਤਰ ਵਿੱਚ ਨੰਦੇਡ ਦੀ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਮਹੱਤਤਾ ਦਾ ਉਲੇਖ ਕੀਤਾ ਗਿਆ ਹੈ, ਖਾਸ ਕਰਕੇ ਸਿੱਖ ਭਾਈਚਾਰੇ ਲਈ ਇਸਦੀ ਮਹੱਤਤਾ, ਕਿਉਂਕਿ ਇੱਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਥਿਤ ਹੈ, ਜੋ ਸਿੱਖ ਧਰਮ ਦੇ ਪੰਜ ਪ੍ਰਮੁੱਖ ਤਖ਼ਤਾਂ ਵਿੱਚੋਂ ਇੱਕ ਹੈ। ਇਹ ਬੇਨਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਨੂੰ ਵੀ ਇਕ ਅਧਿਕਾਰਕ ਪੱਤਰ ਰਾਹੀਂ ਭੇਜੀ ਗਈ ਹੈ। ਮੁਲਾਕਾਤ ਦੌਰਾਨ ਨਿਤਿਆਨੰਦ ਰਾਏ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਜਿਸ ਤਰ੍ਹਾਂ ਦੇ ਦੇਸ਼ ਦੇ ਹਲਾਤ ਹਨ ਇਸ ਦੌਰ ਵਿੱਚ ਹਰ ਵਿਵੇਕਸ਼ੀਲ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਅੱਜ ਦੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਖੇਤਰੀ ਪਾਰਟੀਆਂ ਹੀ ਖੇਤਰੀ ਪਹਿਚਾਣ ਅਤੇ ਸੱਭਿਆਚਾਰ ਲਈ ਲੜ ਸਕਦੀਆਂ ਹਨ ਤੇ ਉਹਨਾਂ ਨੂੰ ਬਚਾਉਣ ਲਈ ਕਾਰਜ ਕਰ ਸਕਦੀਆਂ ਹਨ। ਜਿਸ ਤਰ੍ਹਾਂ ਦਾ ਰੋਲ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ। ਉਸੇ ਤਰ੍ਹਾਂ ਹੀ ਨੈਸ਼ਨਲ ਕਾਨਫਰੰਸ ਨੇ ਜੰਮੂ ਤੇ ਕਸ਼ਮੀਰ ਅੰਦਰ ਕਸ਼ਮੀਰੀ ਹੱਕਾਂ ਲਈ ਬਣਦੀ ਭੂਮਿਕਾ ਨਿਭਾਈ ਹੈ। ਇਸਦੇ ਆਗੂ ਸ੍ਰੀ ਫਾਰੂਕ ਅਬਦੁੱਲਾ ਧਰਮ ਯੁੱਧ ਮੋਰਚੇ ਵੇਲੇ ਬਤੌਰ ਮੁੱਖ ਮੰਤਰੀ ਅਕਾਲੀ ਆਗੂਆਂ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸੰਸਾਰ ਅੰਦਰ ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਸਿੱਖੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਇਸੇ ਕੜੀ ਵਿਚ ਬੀਬੀ ਗਗਨਦੀਪ ਕੌਰ ਜੋ ਕਿ ਸਾਲ 2021 ਵਿਚ ਜਪਾਨ ਯੂਨੀਵਰਸਿਟੀ ਵਲੋਂ ਮਿਲੀ ਸਕੌਲਰਸ਼ਿਪ ਰਾਹੀਂ ਡਾਕਟਰੀ ਕਰਣ ਗਏ ਸਨ ਆਪਣੀ ਅਣਥੱਕ ਮਿਹਨਤ ਸਦਕਾ ਡਾਕਟ੍ਰੇਟ ਪੀ ਐਚ ਡੀ ਦੀ ਉਪਾਧੀ ਹਾਸਿਲ ਕਰਣ ਵਿਚ ਸਫਲ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦੇਂਦਿਆ ਬੀਬੀ ਗੁਰਸ਼ਰਨਜੀਤ ਕੌਰ ਨੇ ਦਸਿਆ ਕਿ ਬੀਬੀ ਗਗਨਦੀਪ ਕੌਰ ਜੋ ਕਿ ਦੁਮਾਲਾ ਸਜਾਂਦੇ ਹਨ, ਵਲੋਂ ਡਾਕਟ੍ਰੇਟ ਦੀ ਉਪਾਧੀ ਹਾਸਿਲ ਕਰਨਾ ਸਿੱਖ ਕੌਮ ਲਈ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਦਸਿਆ ਕਿ ਬੀਬੀ ਗਗਨਦੀਪ ਕੌਰ ਜਿਨ੍ਹਾਂ ਨੇ ਚੰਡੀਗੜ੍ਹ ਤੋਂ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ‘ਚ ਕੇਜਰੀਵਾਲ ਵਲੋਂ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਹੈ। ਆਤਿਸ਼ੀ ਮਾਰਲੇਨਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਪਰ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਪੂਰੀ ਕੈਬਨਿਟ ਵਿੱਚ ਇੱਕ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ ਤਾਂ ਵੀ ਕਿਸੇ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਤੇ ਓਸੇ ਨੀਤੀ ਅਧੀਨ ਆਤੀਸ਼ੀ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਥਕ ਕਥਾ ਵਾਚਕ ਭਾਈ ਮਾਲਕ ਸਿੰਘ (ਕਰਨਾਲ) ਜੋ ਕਿ ਇਸ ਸਮੇਂ ਕੈਨੇਡਾ ਅੰਦਰ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਚਰ ਰਹੇ ਹਨ, ਹਿੰਦ ਸਰਕਾਰ ਦੀਆਂ ਏਜੰਸੀਆਂ ਦੀ ਅੱਖਾਂ ਅੰਦਰ ਰੜਕ ਰਹੇ ਹਨ। ਜਿਕਰਯੋਗ ਹੈ ਕਿ ਓਹ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾ ਦਿੱਲੀ, ਜਲੰਧਰ, ਫਗਵਾੜਾ, ਚੰਡੀਗੜ੍ਹ ਦੀ ਪ੍ਰਚਾਰ ਫੇਰੀ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨਜ਼ਰਬੰਦ ਦਿਬਰੂਗੜ੍ਹ ਜੇਲ੍ਹ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸਿੱਖ, ਸਿੱਖੀ, ਬਾਣੀ, ਬਾਣੇ ਅਤੇ ਵੱਖਰੇ ਸਿੱਖ ਹੋਮਲੈਂਡ ਦੇ ਪ੍ਰਚਾਰ ਪ੍ਰਸਾਰ ਨੂੰ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰ ਦਿੱਤਾ ਸੀ। ਦਿੱਲੀ ਦੇ ਸਿੰਘੂ ਬਾਰਡਰ ਤੇ…

Read More

बोनस के प्रतिशत में मामूली फेरबदल, 10.6 फीसद राशि ही जायेगी ट्रेड अप्रेंटिस के तहत कर्मचारी पुत्रों की स्थाई बहाली की हुई व्यवस्था यूनियन नेतृत्व का दावा, वर्तमान हालात में सबसे बेहतर समझौता किया चरणजीत सिंह. टाटा मोटर्स के जमशेदपुर प्लांट में शनिवार को सालाना बोनस समझौता हो गया। पहली नजर में यह पिछले साल हुए बोनस समझौता की छायाप्रति दिखता है। बीते साल कर्मचारियों को 10.5 फीसद बोनस मिला था, तो इस साल 10.6 प्रतिशत। टाटा मोटर्स में आम तौर पर बोनस के साथ अस्थाई कर्मचारियों के स्थाईकरण की संख्या पर भी समझौता होता रहा है। न्यायिक आदेश…

Read More