Author: फतेह लाइव • एडिटर
पुलिस मुख्यालय से वीडियो क्रांफ्रेसिंग पर जुड़े सभी डीआईजी,एसपी और एसएसपी फतेह लाइव, रिपोर्टर. झारखंड के रांची पुलिस मुख्यालय में एडीजी सुमन गुप्ता ने मंगलवार सभी डीआईजी, एसएसपी और एसपी स्तर के अधिकारियों के साथ समीक्षा बैठक की. पुलिस मुख्यालय से वीसी मीटिंग से हुई इस बैठक में भारतीय साक्ष्य अधिनियम का प्रयोग, क्राइम सीन, घटनास्थल, तलाशी और जब्ति प्रक्रिया एवं वादी व गवाहों के बयान आदि को इलेक्ट्रानिक माध्यम से रिकार्डिंग किए जाने एवं ई-साक्ष्य ऐप पर अपलोड संबंधित जानकारी को व्यापक रूप से बताना था. समीक्षा के क्रम में सुमन गुप्ता ने अनुसंधान के मद्देनजर सभी जिलों के…
फतेह लाइव, रिपोर्टर. जमशेदपुर के बिरसानगर थाना क्षेत्र में जोन नंबर 8 स्थित संत रविदास कॉलोनी में दो साल की बच्ची के साथ दुष्कर्म का मामला सामने आया है. इस संदर्भ में पीड़ित परिवार ने थाने में शिकायत दर्ज करायी है. पीड़ित परिवार का कहना है कि घटना रविवार दोपहर करीब 2.30 बजे की है. जहां देबू रविदास उर्फ देवलाल रविदास ने ही बच्ची को घर से पीछे ले जाकर दुष्कर्म किया. पीड़िता के पिता का कहना है कि वह रविवार को ड्यूटी करने गये थे. तभी दोपहर में देबू रविदास खेल रही बच्ची को बहला फुसलाकर उसे घर के…
अपराधियों ने पहले हरवे हथियार से किया हमला, फिर रेत डाला गला फतेह लाइव, रिपोर्टर. जमशेदपुर के गोविंदपुर थाना अंतर्गत थीम पार्क में 25 वर्षीय जयप्रकाश धर नामक युवक की अज्ञात अपराधियों ने देर रात बेहरहमी से पिट कर व गला रेत कर हत्या कर दी. इधर पुलिस शव को कब्जे में लेकर जांच पड़ताल में जुट गई है. जानकारी के अनुसार गोविंदपुर कोचा टोला निवासी 25 वर्षीय जयप्रकाश धर रात के वक्त अपने घर से निकला और फिर लौट कर नहीं आया. सुबह घर वालों ने युवक को काफी खोजने का प्रयास किया पर युवक का कहीं पता नहीं…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਕਿਸੇ ਵਿਅਕਤੀ ਵਲੋ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੀ ਅਸੀ ਸਖਤ ਨਿੰਦਿਆ ਕਰਦੇ ਹਾਂ। ਸਾਨੂੰ ਕਿਸੇ ਵੀ ਧਾਰਮਿਕ, ਸਿਆਸੀ, ਸਮਾਜ ਸੁਧਾਰਿਕ ਵਿਅਕਤੀ ਦੀਆਂ ਬੇਅਦਬੀਆਂ ਨਹੀ ਕਰਨੀਆ ਚਾਹੀਦੀਆਂ। ਸਿੱਖ ਧਰਮ ਸਾਨੂੰ ਸਭਨਾਂ ਨਾਲ ਪਿਆਰ ਅਤੇ ਸਦਭਾਵਨਾ ਦਾ ਉਪਦੇਸ਼ ਦੇਣ ਦੇ ਨਾਲ ਸਭਨਾ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਾਣ ਸਤਿਕਾਰ ਦੇ ਕੇ ਜਿਉਣਾ ਸਿਖਾਉਦਾਂ ਹੈ। ਇਸ ਤਰਾਂ ਦੀਆਂ ਇਨਸਾਨੀਅਤ ਤੋ ਹੀਣੀਆ ਹੀਣਤਾ ਵਾਲੀਆ ਹਰਕਤਾਂ ਸਮਾਜ ਵਿੱਚ ਦੁਵਿਧਾ ਪੈਦਾ ਕਰਦੀਆਂ ਹਨ । ਦਲਿਤ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਵਿਧਾਨ ਸਭਾ ਚੋਣਾਂ ਲਈ ਸਭ ਪਾਰਟੀਆਂ ਨੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਜ਼ੋਰ ਲਗਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਜੋ ਕਿ ਆਪਣੇ ਆਪ ਨੂੰ ਸਿੱਖ ਨੇਤਾ ਅਖਵਾਂਦੇ ਹਨ ਉਪਰ ਗੰਭੀਰ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿਰਸਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦਿੱਲੀ ਕਮੇਟੀ ਦੇ ਸਾਰੇ ਵਸੀਲੇ ਚੋਣਾਂ ਵਿੱਚ ਝੋਕ ਰੱਖੇ ਹਨ। ਪਰ ਸਿਰਸਾ ਹੁਣ ਤੱਕ ਦੀ ਆਪਣੀ ਕੋਈ ਇੱਕ ਪ੍ਰਾਪਤੀ ਦੱਸੇ ਕਿ ਉਹ ਕਿਸ ਅਧਾਰ ਤੇ ਵੋਟ ਮੰਗ ਰਿਹਾ ਹੈ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਐਤਵਾਰ ਨੂੰ ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਅਤੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਪਾਰਟੀ ਵਰਕਰਾਂ ‘ਤੇ ਹਮਲਿਆਂ ਅਤੇ ਪੁਲਿਸ ਦੁਆਰਾ ਕਥਿਤ ਤੌਰ ‘ਤੇ ਪਰੇਸ਼ਾਨ ਕਰਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਪੱਤਰ ‘ਚ ਕੁਝ ਮੰਗਾਂ ਵੀ ਕੀਤੀਆਂ ਹਨ। ਪੱਤਰ ਵਿੱਚ ਕੇਜਰੀਵਾਲ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) 1986 ਵਿਚ ਵਾਪਰਿਆ ਸਾਕਾ ਨਕੋਦਰ ਦੇ ਸ਼ਹੀਦਾਂ ਦਾ 38ਵਾਂ ਸ਼ਹੀਦੀ ਦਿਹਾੜਾ 2 ਫਰਵਰੀ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਵਿਖੇ ਮਨਾਇਆ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਨ੍ਹਾਂ ਅੰਦਰ ਪੰਥਕ ਬੁਲਾਰਿਆਂ ਨੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੇ ਜੀਵਨ ਉੱਪਰ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ, ਜੱਥੇਦਾਰ ਅਜੈਬ ਸਿੰਘ ਬਾਗੜੀ ਨੇ ਵਿਸਥਾਰ ਵਿੱਚ ਸ਼ਹੀਦੀ ਘਟਨਾ ਦਾ ਇਤਿਹਾਸ ਸੰਗਤਾਂ ਨਾਲ ਸਾਂਝ ਪਾਂਦਿਆਂ ਦਸਿਆ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਕਹਾਉਦਾ ਹੈ ਜਿਸਦਾ ਰਾਜ ਪ੍ਰਬੰਧ ਇਕ ਵਿਧਾਨ ਰਾਹੀ ਜਮਹੂਰੀਅਤ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਕੇ ਯਕੀਨੀ ਬਣਾਉਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ। ਨਾ ਕਿ ਤਾਨਾਸਾਹੀ ਅਮਲਾਂ ਰਾਹੀ ਜੰਗਲ ਦੇ ਰਾਜ ਵਾਲੀਆ ਕਾਰਵਾਈਆ ਨੂੰ ਜਮਹੂਰੀਅਤ ਪਸ਼ੰਦ ਮੁਲਕ ਵਿਚ ਪ੍ਰਵਾਨ ਕੀਤਾ ਜਾਂਦਾ ਹੈ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀ ਜਾਬਰ ਹਕੂਮਤ ਵੱਲੋ ਬਿਨ੍ਹਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਆਜਾਦ ਬਾਦਸਾਹੀ ਸਿੱਖ ਰਾਜ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੇ ਸੱਦੇ ਉਤੇ “ਸਿੱਖ-ਨੀਤੀ” ਦੀ ਮੁੜ ਸੁਰਜੀਤੀ ਲਈ ਵਿਸ਼ੇਸ਼ ਵਿਚਾਰ ਗੋਸ਼ਟੀ ਹੋਈ। ਕੀਰਤੀ ਨਗਰ ਦੇ ਇਨਵਾਇਟੀ ਬੈਂਕਟ ਵਿਖੇ ਹੋਈ ਇਸ ਮੀਟਿੰਗ ‘ਚ ਪੰਥਦਰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੰਗਤਾਂ ਨੇ ਬਾਂਹ ਖੜ੍ਹੀਆਂ ਕਰਕੇ ਪੰਥ ਦੀ ਹੋਂਦ ਅਤੇ ਮੁੱਢਲੀ ਵਿਚਾਰਧਾਰਾ ਨੂੰ ਬਚਾਉਣ ਲਈ ਪੰਥ ਦੋਖੀਆਂ ਦੇ ਖਿਲਾਫ ਜੁਝਣ ਦਾ ਅਹਿਦ ਲਿਆ। ਬੁਲਾਰਿਆਂ ਨੇ ਸਿੱਖ ਫਲਸਫੇ ਨੂੰ ਬਿਪਰ ਦੀ ਹਨ੍ਹੇਰੀ ਤੋਂ ਬਚਾਉਣ ਅਤੇ ਰਿਵਾਇਤੀ ‘ਸਿੱਖ-ਨੀਤੀ’ ਦੀ ਕਾਇਮੀ ਤੇ ਚੇਤੰਨਤਾ ਸੰਬੰਧੀ ਵਿਚਾਰਾਂ ਪੇਸ਼ ਕੀਤੀਆਂ। ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਪੈਨਲ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਕੀਤਾ। ਇਸ ਵੱਕਾਰੀ ਪੈਨਲ ਦੇ ਮੈਂਬਰ ਵਜੋਂ, ਡਾ. ਸਾਹਨੀ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਦਨ ਵਿੱਚ ਬਹਿਸਾਂ ਅਤੇ ਵਿਚਾਰ-ਵਟਾਂਦਰੇ ਦੀ ਪ੍ਰਧਾਨਗੀ ਕਰਨਗੇ ਅਤੇ ਸੰਚਾਲਨ ਕਰਨਗੇ। ਉਨ੍ਹਾਂ ਦੀ ਭੂਮਿਕਾ ਰਚਨਾਤਮਕ ਗੱਲਬਾਤ ਨੂੰ ਯਕੀਨੀ ਬਣਾਉਣ, ਸਜਾਵਟ ਬਣਾਈ ਰੱਖਣ ਅਤੇ ਸੰਸਦੀ ਕਾਰਵਾਈਆਂ ਦੀ ਕੁਸ਼ਲਤਾ ਵਧਾਉਣ ਵਿੱਚ ਮਹੱਤਵਪੂਰਨ ਹੋਵੇਗੀ। ਡਾ. ਸਾਹਨੀ ਨੇ ਕਿਹਾ ਕਿ ਮੈਨੂੰ ਇਹ ਭੂਮਿਕਾ ਸੌਂਪੇ…
