Author: फतेह लाइव • एडिटर

(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪਾਕਿਸਤਾਨ ਦੇ ਸੂਚਨਾ ਮੰਤਰੀ ਆਜ਼ਮਾ ਬੁਖਾਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਦੇ ਨਾਲ ਲਾਹੌਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਜ਼ਮਾ ਨੇ ਕਿਹਾ ਕਿ ਸਿੱਖ ਮੈਰਿਜ ਐਕਟ ਤੁਰੰਤ ਲਾਗੂ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਦੀ ਸਹੂਲਤ ਲਈ ਵਚਨਬੱਧ ਹੈ, ਇਹ ਨੋਟ ਕਰਦਿਆਂ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਹਮੇਸ਼ਾ ਉਨ੍ਹਾਂ ਦੇ ਅਧਿਕਾਰਾਂ ਨੂੰ ਪਹਿਲ ਦਿੱਤੀ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਅਰੋੜਾ ਨੇ ਦੁਹਰਾਇਆ ਕਿ ਘੱਟ…

Read More

फतेह लाइव, रिपोर्टर. जुगसलाई के सिख भाजपाईयों ने गुरुवार को ओड़िशा के राजयपाल रघुवर दास को मिलकर उन्हें बधाई दी. उनके राज्यपाल बनने के बाद ओड़िशा में पहली बार बीजेपी की सरकार बनी. इतनी अच्छी उपलब्धि के लिए सिखों ने उन्हें जीत की बधाई दी. रघुवर दास ने भी सिखों से मिले प्यार के लिए उनका शुक्रिया किया और आगामी विधानसभा चुनाव में भी पूर्व की तरह डटकर कार्य करने के निर्देश दिए. इस दौरान सेंट्रल गुरुद्वारा प्रबंधक कमेटी के वरीय उपाध्यक्ष सह वरीय भाजपा नेता नरेंद्रपाल सिंह भाटिया, समाजसेवक हरदीप सिंह भाटिया, सिख भाजपा जुगसलाई मंडल मंत्री तरविंदर भाटिया,…

Read More

फतेह लाइव, रिपोर्टर. उपायुक्त डॉ वाघमारे प्रसाद कृष्ण की अध्यक्षता में आज गुरूवार को विकास समन्वय एवं आंतरिक संसाधन की बैठक समाहरणालय स्थित सभाकक्ष में आयोजित हुई। बैठक में उपायुक्त द्वारा सभी संबंधित विभागों की समीक्षा की गई और आवश्यक निर्देश दिये गये। सर्वप्रथम मनरेगा योजनाओं की समीक्षा की गई। मनरेगा की योजनाओं में दीदी बाड़ी योजना, पशु शेड योजना, बिरसा हरित ग्राम योजना, वीर शहीद पोटो हो खेल विकास योजना आदि की समीक्षा की गई। वीर शहीद पोटो हो खेल विकास योजना में शेष लंबित योजना के लिए भूमि चिन्हित किये जाने का निदेश दिया गया। अबुआ आवास योजना…

Read More

फतेह लाइव, रिपोर्टर. स्कूली शिक्षा और साक्षरता विभाग, झारखंड के निर्देश के आलोक में झारखण्ड शिक्षा परियोजना, लोहरदगा के तत्वाधान में 63वीं प्री सुब्रतो मुखर्जी कप इंटरनेशनल फुटबॉल प्रतियोगिता 2024-25 का जिला स्तरीय आयोजन संत स्तानिसलॉस उच्च विद्यालय, लोहरदगा के मैदान में 25 से 27 जून तक किया गया था। गुरुवार तीसरे और अंतिम दिन अनुमंडल शिक्षा पदाधिकारी, लोहरदगा, अभिषेक झा, अशोक पांडेय, एपीओ, विश्वास दीपक झा, एपीएम सह प्रभाग प्रभारी, आकाश कुमार,फील्ड मैनेजर ने तीनों समूह यथा अंडर 15 बालक, अंडर 17 बालिका और अंडर 17 बालक टीमों के फाइनल मैच का विधिवत उद्धघाटन किया। अनुमंडल पदाधिकारी, लोहरदगा ने…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਬੀਤੇ ਦਿਨੀਂ ਕਿਹਾ ਕਿ ਉਨ੍ਹਾਂ ਦਾ ਦੇਸ਼ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਨਾਕਾਮ ਸਾਜ਼ਿਸ਼ ਦੀ ਭਾਰਤ ਦੀ ਜਾਂਚ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਨ ‘ਤੇ ਲਗਾਤਾਰ ਜ਼ੋਰ ਦੇ ਰਿਹਾ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਵਾਸ਼ਿੰਗਟਨ ਇਸ ਮਾਮਲੇ ਵਿਚ ਭਾਰਤ ਕੋਲੋਂ ਪੂਰੀ ਤਰ੍ਹਾਂ ਜਵਾਬਦੇਹੀ ਚਾਹੁੰਦਾ ਹੈ ਇਸ ਮਾਮਲੇ ‘ਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਅਮਰੀਕਾ ਨੇ ਇਹ ਮੁੱਦਾ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ ‘ਤੇ ਉਠਾਇਆ ਹੈ। ਕੈਂਪਬੈੱਲ ਨੇ ਇਹ ਟਿੱਪਣੀਆਂ ਪਿਛਲੇ ਹਫਤੇ ਆਪਣੇ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.…

Read More

(ਨਵੀਂ ਦਿੱਲੀ, 27 ਜੂਨ (ਮਨਪ੍ਰੀਤ ਸਿੰਘ ਖਾਲਸਾ) “ਜਲੰਧਰ (ਪੰਜਾਬ) ਦੀ ਰਹਿਣ ਵਾਲੀ ਗੁਰਸਿੱਖ ਅੰਮ੍ਰਿਤਧਾਰੀ ਬੀਬਾ ਅਰਮਾਨਜੋਤ ਕੌਰ ਜਿਸ ਵੱਲੋ 23 ਜੂਨ 2024 ਨੂੰ ਰਾਜਸਥਾਂਨ ਦੇ ਜੋਧਪੁਰ ਵਿਖੇ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਾਲੇ ਕੇਦਰ ਵਿਚ ਬੈਠਣਾ ਸੀ, ਨੂੰ ਅਧਿਕਾਰੀਆ ਨੇ ਇਸ ਕਰਕੇ ਪੇਪਰ ਦੇਣ ਤੋ ਰੋਕ ਦਿੱਤਾ ਕਿਉਂਕਿ ਉਸਨੇ ਆਪਣੇ ਸਿੱਖ ਧਰਮ ਦੀਆਂ ਰਹੁਰੀਤੀਆ ਅਨੁਸਾਰ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਸਿੱਖੀ ਦੇ ਚਿੰਨ੍ਹ ਪਹਿਨੇ ਹੋਏ ਸਨ । ਜਿਸ ਵਿਚ ਕਿਰਪਾਨ ਵੀ ਪਹਿਨੀ ਹੋਈ ਸੀ। ਅਧਿਕਾਰੀਆਂ ਵੱਲੋ ਇਸ ਬੀਬਾ ਨੂੰ ਕਿਰਪਾਨ ਲਾਹਕੇ ਅੰਦਰ ਜਾਣ ਬਾਰੇ ਕਿਹਾ ਗਿਆ ਜਿਸ ਤੇ ਬੀਬਾ ਅਰਮਾਨਜੋਤ ਕੌਰ ਨੇ ਨਾਂਹ ਕਰ ਦਿੱਤੀ ਅਤੇ ਉਸ ਨੂੰ ਪੇਪਰ ਨਾ ਦੇਣ…

Read More

(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ ਸੁਣਵਾਈ ਦਾ ਸਮਾਂ ਸੂਬਾਈ ਅਦਾਲਤ ਬ੍ਰਿਟਿਸ਼ ਕੋਲੰਬੀਆ ਸਰੀ ਵਿਖੇ ਸਵੇਰ ਦਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਸੁਣਵਾਈ ਦੇਰ ਨਾਲ ਸ਼ੁਰੂ ਕੀਤੀ ਗਈ ਸੀ। ਮਾਮਲੇ ਵਿਚ ਨਾਮਜਦ ਕੀਤੇ ਗਏ ਕਾਤਲਾਂ ਦੀ ਪੇਸ਼ੀ ਦੌਰਾਨ ਸਰੀ ਵੈਨਕੋਵਰ ਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਅਦਾਲਤ ਦੇ ਅੰਦਰ ਅਤੇ ਬਾਹਰ ਮੌਜੂਦ ਸੀ, ਜਿਨ੍ਹਾਂ ਨੇ ਵੱਡੇ ਵੱਡੇ ਬੈਨਰ ਜਿਨਾਂ ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੈਸ਼ੰਕਰ, ਮਨੀਸ਼ ਅਤੇ ਇਹਨਾਂ ਕਾਤਲਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਇਹ ਦਰਸਾਉਂਦੀਆਂ ਸਨ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਅਸਲੀ ਕਾਤਲ ਭਾਰਤ ਦੇ ਸੱਤਾਧਾਰੀ ਰਾਜਨੀਤਿਕ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਲਈ ਨਿਸ਼ਾਨਾ ਬਣਾਉਣ ਵਾਲਾ ਭਾਜਪਾ ਵੱਲੋਂ ਸਪਾਂਸਰ ਕੀਤਾ ਗਿਆ ‘ਆਪ੍ਰੇਸ਼ਨ ਲੋਟਸ’ ਬੁਰੀ ਤਰ੍ਹਾਂ ਫੇਲ੍ਹ ਹੋਵੇਗਾ ਅਤੇ ਇਤਿਹਾਸਕ ਸਿੱਖ ਪਾਰਟੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਧੜੇ ਇਸ ਗੱਲ ਨੂੰ ਚੇਤੇ ਰੱਖਣ। ਸਰਨਾ ਨੇ ਟਿੱਪਣੀ ਕੀਤੀ, “ ਸਾਰਾ ਸੰਸਾਰ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਤੇ ਗੈਰ-ਭਾਜਪਾ ਪਾਰਟੀਆਂ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੂੰ ਮਿਲਾਉਣ ਜਾਂ ਤੋੜਨ ਦੀਆਂ ਚਾਲਾਂ ਤੋਂ ਜਾਣੂ ਹਨ। “ਅਕਾਲੀ ਵਿਰੋਧੀ ਮਤਾ ਪਾਸ ਕਰਨ ਵਾਲਿਆਂ ਨੇ ਪੰਜਾਬ ਵਿੱਚ ਆਪਣੇ ਆਪ ਨੂੰ ਬੇਨਕਾਬ ਕੀਤਾ ਹੈ,…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪੰਥ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਅਕਾਲੀ ਦਲ ਬਾਦਲ ਪਾਰਟੀ ਜੋ ਅੱਜ ਦੋ ਗਰੁੱਪਾਂ ਵਿਚ ਵੰਡੀ ਗਈ ਹੈ. ਉਸ ਪਿੱਛੇ ਪ੍ਰਤੱਖ ਕਾਰਨ ਇਹ ਹਨ ਕਿ ਇਨ੍ਹਾਂ ਨੇ ਮੁਤੱਸਵੀ ਹਿੰਦੂਤਵ ਬੀਜੇਪੀ ਪਾਰਟੀ ਦਾ ਗੁਲਾਮ ਬਣਕੇ 1996 ਵਿਚ ਮੋਗਾ ਵਿਖੇ ਅਕਾਲੀ ਦਲ ਦੀ 75ਵੀ ਵਰ੍ਹੇਗੰਢ ਮਨਾਉਦੇ ਹੋਏ ਕੀਤੇ ਗਏ ਮੋਗਾ ਇਕੱਠ ਵਿਚ ਪਾਰਟੀ ਦੀ ਪੰਥਕ ਅਤੇ ਪੰਜਾਬ ਪ੍ਰਤੀ ਦਿੱਖ ਨੂੰ ਖਤਮ ਕਰਕੇ, ਆਪਣੇ ਭਾਈਵਾਲ ਮੁਤੱਸਵੀ ਜਮਾਤ ਬੀਜੇਪੀ ਨੂੰ ਖੁਸ ਕਰਨ ਲਈ ਪੰਜਾਬੀ ਪਾਰਟੀ ਦੇ ਤੌਰ ਤੇ ਨਵੀ ਪੰਥ ਵਿਰੋਧੀ ਪਹਿਚਾਣ ਦੇ ਦਿੱਤੀ। ਉਸ ਉਪਰੰਤ ਇਹ ਅਕਾਲੀ ਦਲ ਬਾਦਲ ਆਪਣੀ ਪੰਥਕ ਸਿਧਾਤਾਂ, ਸੋਚ ਤੋ ਦਿਨ-ਬ-ਦਿਨ ਨਿਘਾਰ ਵੱਲ ਜਾਂਦਾ ਰਿਹਾ ਅਤੇ ਅੱਜ ਪੰਜਾਬੀਆਂ ਤੇ…

Read More