Amritsar : ਪੀਐਮ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਡੋਨਾਲਡ ਟਰੰਪ ਪੀਐਮ ਮੋਦੀ ਨੂੰ ਸਿੱਖ ਅਤੇ ਘੱਟ ਗਿਣਤੀਆਂ ਕੌਮਾਂ ਦਾ ਕਾਤਲ ਨਾਮਜਦ ਕਰਕੇ ਕੌਮਾਂਤਰੀ ਨਿਯਮਾਂ, ਕਾਨੂੰਨਾਂ ਅਧੀਨ ਸਜ਼ਾਵਾਂ ਦਿਵਾਉਣ ਦਾ ਉਪਰਾਲਾ ਕਰਣ: ਮਾਨ
Delhi Election : ਸਿੱਖ ਪੰਥ ਦੇ ਲਮਕਦੇ ਅਤਿ ਗੰਭੀਰ ਮੁੱਦਿਆਂ ਬਾਰੇ ਕੀਤੀ ਗਈ ਵਿਚਾਰ ਗੋਸ਼ਟੀ ਵਿਚ ਪੰਥ ਛੱਡ ਕੇ ਸਰਕਾਰੀ ਹੋਏ ਮਨਜਿੰਦਰ ਸਿਰਸਾ ਨੂੰ ਵੋਟਾਂ ਨਹੀਂ ਪਾਉਣ ਦਾ ਹੋਇਆ ਫੈਸਲਾ
Jamshedpur : ਕੇਂਦਰੀ ਸਿੱਖ ਇਸਤਰੀ ਸਤਿਸੰਗ ਸਭਾ ਦੀ ਸਾਲਾਨਾ ਮਿਲਣੀ ਦੌਰਾਨ ਧਾਰਮਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਦਿਖਾਈ ਗਈ ਇਕਜੁੱਟਤਾ
Europe Sikh : ਯੂਰਪੀਅਨ ਕਮਿਸ਼ਨ ਅਤੇ ਯੂਰਪੀਅਨ ਸੰਸਦ ਵਿੱਚ ਸਿੱਖਾਂ ਨੇ ਸਿੱਖ ਧਰਮ ਨੂੰ ਮਾਨਤਾ ਦੇਣ ਅਤੇ ਹੋਰ ਮੁਦਿਆਂ ਤੇ ਕੀਤੀ ਗੱਲਬਾਤ
Punjab : ਬਜਟ ਵਿਚ ਸਾਈਕਲ, ਖੇਡਾਂ ਦੇ ਸਮਾਨ ਅਤੇ ਕੱਪੜਾ ਕਾਰੋਬਾਰ ‘ਤੇ ਵਿਸ਼ੇਸ਼ ਫੋਕਸ ਸਕੀਮ ਦੇ ਨਾਲ ਮੋਹਾਲੀ ਅਤੇ ਅੰਮ੍ਰਿਤਸਰ ਲਈ ਹਵਾਈ ਕਾਰਗੋ ਉਡਾਣਾਂ ਦੀ ਵਿਕਰਮਜੀਤ ਸਾਹਨੀ ਨੇ ਕੀਤੀ ਮੰਗ
Amritsar/Delhi : ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨਮਿਤ ਐਸਜੀਪੀਸੀ ਦੇ ਸਿੱਖ ਮਿਸ਼ਨ ਨੇ ਦਿੱਲੀ ਵਿਖ਼ੇ ਵਿਸ਼ਵ ਪੁਸਤਕ ਮੇਲੇ ਵਿਚ ਲਗਾਇਆ ਸਟਾਲ