ਫਤਿਹ ਲਾਈਵ, ਰਿਪੋਰਟਰ.

         

ਭਾਰਤ ਦੇਸ਼ ਦੇ ਵੱਡੇ ਉਦਯੋਗਪਤੀ ਰਤਨ ਟਾਟਾ ਹੋਣਾ ਦਾ ਅਕਾਲ ਚਲਾਣਾ ਹੋ ਗਿਆ ਹੈ. ਬੁਧਵਾਰ ਨੂੰ ਦੇਰ ਸ਼ਾਮ ਉਹਨਾਂ ਨੇ ਦੁਨੀਆਂ ਨੂੰ ਟਾਟਾ ਕਰ ਦਿਤੀ ਤੇ ਵਾਹਿਗੁਰੂ ਦੇ ਚਰਨਾਂ ਚ ਜਾ ਬਿਰਾਜੇ. ਉਹਨਾਂ ਦੀ ਉਮਰ 86 ਸਾਲ ਸੀ. ਉਨ੍ਹਾਂ ਦੇ ਅਕਾਲ ਚਲਾਣਾ ਦੀ ਖ਼ਬਰ ਸੁਣ ਕੇ ਪੂਰੇ ਦੇਸ਼, ਵਿਦੇਸ਼ ਤੇ ਸ਼ੋਕ ਪ੍ਰਕਟ ਹੋ ਰਹੇ ਹਨ. ਮੰਗਲਵਾਰ ਨੂੰ ਹੀ ਉਹਨਾਂ ਦੀ ਤਬੀਯਤ ਵਿਗੜੀ ਸੀ. ਫੇਰ ਮੁੰਬਈ ਦੇ ਹੌਸਪੀਟਲ ਤੇ ਆਏ ਸਨ. ਪਰ ਉਹਨਾਂ ਨੇ ਕਿਹਾ ਸੀ, ਕੀ ਏ ਰੁਟਿੰਗ ਚੈਕਅੱਪ ਹੈ. ਉਹ ਸੇਹਤਮੰਦ ਹਨ. ਬੁਧਵਾਰ ਰਾਤ ਨੂੰ ਉਨ੍ਹਾਂ ਦੇ ਅਕਾਲ ਚਲਾਣਾ ਦੀ ਖ਼ਬਰ ਨੇ ਦੁਨੀਆਂ ਨੂੰ ਸਦਮੇ ਤੇ ਪਾ ਦਿਤਾ ਹੈ. ਜਮਸ਼ੇਦਪੁਰ ਤੇ ਵੀ ਲੋਗ ਮੌਤ ਦੀ ਖ਼ਬਰ ਤੋਂ ਹੈਰਾਨ ਹਨ.

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version