Breaking News
Jamshedpur : 13 सितंबर को गूंजेगी ‘साझी शहादत-साझी विरासत’ की आवाज, माइकल जॉन ऑडिटोरियम में जुटेंगे दिग्गज Jamshedpur : सरदार दीदार सिंह नहीं रहे, रामगढ़िया बिरादरी को शोक Jamshedpur : साकची गुरुद्वारा में श्री गुरु ग्रंथ साहिब जी के प्रथम प्रकाश पर्व पर विशेष कीर्तन दरबार 13 सितंबर को : प्रधान निशान सिंह Blood Donation : 30 रक्तदाताओं ने दिया जीवन बचाने का संकल्प, सेंट मैरीज़ एलुमनाई ट्रस्ट का तीसरा रक्तदान शिविर सफल Jamshedpur : चाईबासा में 2 अक्टूबर को इंटक का आठवां महाधिवेशन, संगठित-असंगठित मजदूरों से एकजुट होने का आह्वान Jamshedpur : आजसू करेगी राज्य सरकार का पुतला दहन, पूर्वी विधानसभा के बीएलए-1 प्रभारी बने अप्पू तिवारी
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Jamshedpur : ਸਿੱਖਾਂ ਦੇ ਚਰਿੱਤਰ ਤੇ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਮੌਲਾਨਾ ਸੁਲੇਮਾਨ ਉਤੇ ਜਮਸ਼ੇਦਪੁਰੀ ਨੂੰ ਆਇਆ ਗੁੱਸਾ, ਕਿਹਾ ਹਿੰਮਤ ਹੈ ਤਾਂ ਮੇਰੇ ਨਾਲ ਲਾਈਵ ਚਰਚਾ ਕਰੋ

SHARE:

Jamshedpur.
ਸਿੱਖ ਪ੍ਰਚਾਰਕ ਹਰਵਿੰਦਰ ਸਿੰਘ ਜਮਸ਼ੇਦਪੁਰੀ ਨੇ ਪਾਕਿਸਤਾਨ ਦੇ ਇਕ ਮੌਲਵੀ ਨੂੰ ਖੁਲੀ ਚੁਣੌਤੀ ਦਿੱਤੀ ਹੈ. ਹਰਵਿੰਦਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਸੁਲੇਮਾਨ ਨਾਂ ਦਾ ਮੌਲਵੀ ਸਿੱਖਾਂ ਦੇ ਚਰਿੱਤਰ, ਉਨ੍ਹਾਂ ਦੇ ਰਹਿਣ-ਸਹਿਣ ‘ਤੇ ਉਂਗਲ ਚੁੱਕ ਰਿਹਾ ਹੈ. ਉਹ ਸਿੱਖ ਗੁਰੂ ਸਾਹਿਬਾਨ ਬਾਰੇ ਵੀ ਗਲਤ ਟਿੱਪਣੀਆਂ ਕਰ ਰਿਹਾ ਹੈ, ਜੋ ਬਰਦਾਸ਼ਤਯੋਗ ਨਹੀਂ ਹੈ. ਹਰਵਿੰਦਰ ਨੇ ਕਿਹਾ ਕਿ ਜੇ ਹਿੰਮਤ ਹੈ ਤਾਂ ਇਕ ਵਾਰ ਮੇਰੇ ਨਾਲ ਲਾਈਵ ਚਰਚਾ ਕਰ ਲਓ, ਫਿਰ ਪਤਾ ਲੱਗ ਜਾਵੇਗਾ. ਪ੍ਰਚਾਰਕ ਨੇ ਕਿਹਾ ਕਿ ਕੋਈ ਵੀ ਧਰਮ ਜਾਂ ਗ੍ਰੰਥ ਕਿਸੇ ਨਾਲ ਦੁਸ਼ਮਣੀ ਨਹੀਂ ਸਿਖਾਉਂਦਾ. ਉਨ੍ਹਾਂ ਕਿਹਾ ਕਿ ਅਸਲ ਵਿਚ ਕੁਝ ਲੋਕ ਅਜਿਹੇ ਹਨ ਜੋ ਪਾਕਿਸਤਾਨ ਵਿਚ ਧਰਮ ਦਾ ਪਹਿਰਾਵਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ. ਉਹ ਇਹ ਵੀ ਨਹੀਂ ਜਾਣਦੇ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ. ਇਸ ਤੋਂ ਪਹਿਲਾਂ ਵੀ ਹਰਵਿੰਦਰ ਨੇ ਇਕ ਮੌਲਵੀ ਮੁਫਤੀ ਤਾਰੀਫ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਦਿਬਰਟ ਕਰਾ ਲਵੇ, ਪਰ ਕੋਈ ਜਵਾਬ ਨਹੀਂ ਆਇਆ. ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ. ਹਰਵਿੰਦਰ ਨੇ ਪਾਕਿਸਤਾਨ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਅਜਿਹੇ ਮੌਲਵੀ ਦੀ ਜ਼ੁਬਾਨ ਨੂੰ ਕੱਸਿਆ ਜਾਵੇ.

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर