ਪੰਜਾਬੀ ਖ਼ਬਰਾਂ ਸਿਆਸੀ ਜਮਾਤਾਂ ਦੇਸ਼ ਨਿਵਾਸੀਆਂ ਨਾਲ ਝੂਠੇ ਵਾਅਦੇ ਕਰਕੇ, ਜਮਹੂਰੀਅਤ ਕਦਰਾਂ ਕੀਮਤਾਂ ਦਾ ਪੂਰਨ ਰੂਪ ਵਿਚ ਜਨਾਜ਼ਾਂ ਕੱਢਣ ਵਿਚ ਬਣ ਰਹੀਆ ਹਨ ਭਾਗੀ: ਮਾਨBy फतेह लाइव • एडिटरJune 13, 20240 (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਕੌਮੀ ਸਿਆਸੀ ਪਾਰਟੀਆ…