WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਭਾਰਤ ਸਰਕਾਰ 11 ਸਟੇਟਾਂ  ਦੇ ਨਵੇਂ ਗਵਰਨਰ ਨਿਯੁਕਤ ਕਰਨ ਮੌਕੇ ਸਿੱਖਾਂ ਨੂੰ ਵੀ ਦੇਵੇ ਨਿਯੁਕਤੀਆਂ: ਬੀਬੀ ਰਣਜੀਤ ਕੌਰ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਰਾਹੀਂ ਕਿਹਾ ਕਿ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਛੇਤੀ ਹੀ 11 ਸਟੇਟਾਂ ਦੇ ਨਵੇਂ ਗਵਰਨਰ ਨਿਯੁਕਤ ਕਰਨ ਜਾ ਰਹੀ ਹੈ।

ਆਏ ਦਿਨ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ, ਆਮ ਸਿੱਖਾਂ ਦੀ ਭਾਜਪਾ ਤੋਂ ਵੱਧਦੀ ਦੂਰੀ ਤੇ ਦੇਸ਼ ਵਿਦੇਸ਼ਾਂ ਵਿਚ ਹੋ ਰਹੇ ਖਾਲਸਾ ਰਾਜ ਦੇ ਪ੍ਰਚਾਰ ਆਦਿ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨਿਯੁਕਤ ਹੋਣ ਵਾਲੇ ਇਨ੍ਹਾਂ 11 ਗਵਰਨਰਾਂ ਵਿਚੋਂ ਕੁਝ ਸਿੱਖਾਂ ਨੂੰ ਵੀ ਨਿਯੁਕਤੀਆਂ ਦੇਵੇ।

Gambhir Car Associate Motion Ads Motion Ads

ਇਸ ਮਕਸਦ ਲਈ ਸਿੱਖਾਂ ਵਿਚ ਅਨੇਕਾਂ ਕਾਬਲ ਸ਼ਖ਼ਸੀਅਤਾਂ ਮੌਜੂਦ ਹਨ, ਅਨੇਕਾਂ ਭਾਜਪਾਈ ਸਿੱਖ ਆਗੂ ਹਨ ਤੇ ਹੁਣ ਤਾਂ ਕਈ ਮੌਜੂਦਾ ਤੇ ਸਾਬਕਾ ਸਿੱਖ ਸਿਵਲ ਸਰਵਿਸਿਜ਼ ਅਧਿਕਾਰੀਆਂ ਤੋਂ ਇਲਾਵਾ ਦੂਜੀਆਂ ਰਾਜਸੀ ਪਾਰਟੀਆਂ ਦੇ ਆਗੂ ਵੀ ਦਲ ਬਦਲੀ ਕਰ ਕੇ ਭਾਜਪਾ ਦੀ ਝੋਲੀ ਆ ਪਏ ਹਨ। ਇਸ ਲਈ ਨਵੇਂ ਨਿਯੁਕਤ ਹੋਣ ਵਾਲੇ 11 ਗਵਰਨਰਾਂ ਲਈ ਸਿੱਖ ਉਮੀਦਵਾਰਾਂ ਦੀ ਘਾਟ ਮਹਿਸੂਸ ਨਹੀਂ ਹੋਵੇਗੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर