Author: फतेह लाइव • एडिटर

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਰਕਾਬ ਗੰਜ ਸਾਹਿਬ ਵਿੱਚ ਹੋਈਆਂ ਕਥਿਤ ਨੈਤਿਕ ਪਤਨ ਦੀਆਂ ਰਿਪੋਰਟਾਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਉੱਤੇ ਤਿੱਖੀ ਟਿੱਪਣੀ ਕੀਤੀ ਹੈ ਅਤੇ ਇਸਨੂੰ ਕਲਕਾ-ਸਿਰਸਾ ਦੇ ਦਸ ਸਾਲਾ ਰਾਜ ਦੌਰਾਨ “ਗਿਰਾਵਟ ਦੀ ਇੱਕ ਨਵੀਂ ਹੱਦ” ਕਰਾਰ ਦਿੱਤਾ ਹੈ। ਇਹ ਸ਼ਰਮਨਾਕ ਘਟਨਾ, ਜੋ ਸੀਸੀ ਟੀਵੀ ਅਤੇ ਮੋਬਾਈਲ ਕੈਮਰਿਆਂ ਦੀ ਪੂਰੀ ਨਿਗਰਾਨੀ ਹੇਠ ਵਾਪਰੀ, ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣ ਦਾਸ ਨਾਲ ਜੁੜੀ ਬਦਨਾਮੀ ਤੋਂ ਵੀ ਵਧ ਕੇ ਹੈ, ਸਰਦਾਰ ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਗੁਰਦੁਆਰਾ ਸੁਧਾਰ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਯੂਪੀਐਸਸੀ ਵਿਚ 162 ਵੀਂ ਰੈਂਕ ਤੇ ਆਉਣ ਵਾਲੇ ਅੰਗਦ ਸਿੰਘ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਰਾਮਗੜੀਆ ਬੈੰਕ ਦੇ ਚੇਅਰਮੈਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਮਹਾਰਾਜਾ ਜੱਸਾ ਸਿੰਘ ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਜੀ ਦੇ ਗ੍ਰਹਿ ਵਿਖੇ ਹੋਇਆ ਅਤੇ ਇਹ ਪੰਜ ਭਰਾ ਸਨ। ਪਿਤਾ ਜੀ ਨੇ ਧਾਰਮਿਕ ਵਿਦਿਆ ਦੇ ਨਾਲੋ-ਨਾਲ ਆਪਣੇ ਪੁੱਤਰਾਂ ਨੂੰ ਸ਼ਸਤਰ ਵਿਦਿਆ ਵਿਚ ਵੀ ਨਿਪੁੰਨ ਕੀਤਾ। ਮਹਾਰਾਜਾ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ-ਡੇਲਟਾ) ਦੇ ਵਿਚ ਬੀਤੀ 12 ਅਪ੍ਰੈਲ ਨੂੰ ਵਾਪਰੀ ਨਿੰਦਣਯੋਗ ਘਟਨਾ ਜਿਸ ਵਿਚ ਭਾਈ ਮਨਜਿੰਦਰ ਸਿੰਘ ਐੱਸਐੱਫਜੇ ਦੀ ਦਸਤਾਰ ਉਤਾਰੀ ਗਈ ਅਤੇ ਓਹਨਾ ਦੀ ਕੁੱਟ-ਮਾਰ ਕੀਤੀ ਗਈ ਸੀ ਜੋ ਕਿ ਬੇਹੱਦ ਸ਼ਰਮਨਾਕ ਸੀ। ਪਰ ਗੁਰੂ ਘਰ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਜੌਹਲ ਨੇ ਇਸ ਘਟਨਾ ਨੂੰ ਝੂਠ ਦੱਸਿਆ ਅਤੇ ਮੀਡੀਆ ਵਿੱਚ ਗੁਮਰਾਹ ਕਰਦਿਆਂ ਲੇਖ ਦਿੱਤਾ ਗਿਆ ਜੋ ਕਿ ਉਨ੍ਹਾਂ ਦੇ ਓਹਦੇ ਮੁਤਾਬਿਕ ਸ਼ੋਭਾ ਯੋਗ ਨਹੀਂ ਹੈ । ਪਰ ਓਹ ਭੁੱਲ ਗਏ ਕਿ ਸੰਗਤਾਂ ਨੂੰ ਸੱਚ ਅਤੇ ਝੂਠ ਪਤਾ ਹੈ। ਗੁਰੂ ਘਰ ਦੇ ਮੈਨੇਜਰ ਹਰਜੀਤ ਸਿੰਘ ਨੂੰ ਬੇਨਤੀ ਕੀਤੀ ਵੀ ਗਈ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਰਤ ਦੇ ਪ੍ਰਧਾਨ ਮੰਤਰੀ ਨੇ ਫੌਜ ਦੇ ਤਿੰਨੋ ਵਿੰਗਾਂ ਦੇ ਮੁਖੀਆਂ ਸਮੇਤ ਐਨਐਸਏ ‘ਤੇ ਸੀਡੀਐਸ 5 ਦੇ ਕਰੀਬ ਹੋਰ ਅਹਿਮ ਮੀਟਿੰਗਾਂ ਕੀਤੀਆਂ ਹਨ। ਦੋਵਾਂ ਦੇਸ਼ਾਂ ਦੇ ਹਾਲਾਤ ਅਤਿਅੰਤ ਤਣਾਅ ਪੂਰਵਕ ਹਨ, ਕਿਸੇ ਪਲ ਕੁੱਝ ਵੀ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਡੀਆ ਦਾ ਕੁੱਝ ਹਿੱਸਾ ਤਾਂ ਮਾਨੋ ਜੰਗ ਲੜ ਹੀ ਰਿਹਾ ਹੈ ਤੇ ਐਸੇ ਕਈ ਚੈਨਲ ਹਨ ਜੋ ਆਮ ਵਰਗੇ ਹਾਲਾਤਾਂ ਦੌਰਾਨ ਵੀ ਹਮੇਸ਼ਾ ਇੰਝ ਨਫਰਤ ਭਰਪੂਰ ਭੜਕਾਊ ਪ੍ਰਸਾਰਣ ਕਰਦੇ ਰਹਿੰਦੇ ਹਨ ਮਾਨੋ ਜੰਗ ਲੱਗੀ ਹੋਈ ਹੋਵੇ। ਨਿਊਕਲੀਅਰ ਹਥਿਆਰਾਂ ਨਾਲ ਲੈਸ ਦੇਸ਼ਾਂ ਦੀ ਜੰਗ ਸਭ ਪਾਸੇ ਤਬਾਹੀ ਅਤੇ ਬਰਬਾਦੀ ਹੀ ਕਰੇਗੀ,…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਬੰਧਕੀ ਕਮੇਟੀ ਅਧੀਨ ਚਲ ਰਹੇ ਗੁਰਦੁਆਰਾ ਸਾਹਿਬਾਨ ਅਤੇ ਸੰਸਥਾਵਾਂ ਤੋਂ ਗਾਹੇ ਬਗਾਹੇ ਕੌਈ ਨਾ ਕੌਈ ਅਣਸੁਖਾਵੀ ਘਟਨਾ ਵਾਪਰਨ ਦਾ ਪਤਾ ਲਗਦੇ ਹੀ ਪੰਥ ਅੰਦਰ ਵੱਡੇ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਜਾਂਦੀ ਹੈ, ਪਰ ਕਮੇਟੀ ਤੇ ਕਾਬਿਜ ਧਿਰ ਨੂੰ ਇਸ ਨਾਲ ਕੌਈ ਫਰਕ ਪੈਂਦਾ ਨਜ਼ਰ ਨਹੀਂ ਆਂਦਾ ਹੈ ਤੇ ਓਹ ਖਾਲੀ ਭਾਂਡਿਆਂ ਵਾਂਗ ਖੜਕ ਕੇ ਮੁੜ ਚੁੱਪ ਹੋ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਦਿੱਲੀ ਤੇ ਇਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖ਼ੇ ਬਹੁਤ ਨਮੋਸ਼ੀ…

Read More

ਪਰਮਜੀਤ ਸਿੰਘ ਸਰਨਾ ਅਤੇ ਕੈਬਿਨੇਟ ਮੰਤਰੀ ਆਸ਼ਿਸ਼ ਸੂਦ ਨੇ ਨਿਕਾਲੇ ਇਨਾਮੀ ਲਕੀ ਡਰਾਅ 477 ਤੋਂ ਵੱਧ ਬੱਚਿਆਂ ਗੁਰਬਾਣੀ ਕੰਠ ਚੇਤਨਾ ਲਹਿਰ ਵਿਚ ਲਿਆ ਸੀ ਹਿੱਸਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖਾਂ ਦੀ ਧਾਰਮਿਕ ਸੰਸਥਾ “ਗੁਰੂਬਾਣੀ ਰਿਸਰਚ ਫਾਊਂਡੇਸ਼ਨ” ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ “ਗੁਰਬਾਣੀ ਕੰਠ ਚੇਤਨਾ ਲਹਿਰ” ਤਹਿਤ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਚੋਥੇ ਪੜਾਅ ਦੀ ਸੰਪੂਰਨਤਾ ਜਨਕਪੁਰੀ ਦੇ ਦਿੱਲੀ ਹਾਟ ਅੰਦਰ ਬਣੇ ਐਕਸਪੋਜੀਸ਼ਨ ਹਾਲ ਵਿਖ਼ੇ ਬੱਚਿਆਂ ਨੂੰ ਇਨਾਮ ਵੰਡਣ ਨਾਲ ਹੋਈ । ਇਸ ਅਖੀਰਲੇ ਪੜਾਅ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਂ ਪਿਓ ਦਾ ਉਤਸ਼ਾਹ ਦੇਖਣ ਵਾਲਾ ਸੀ ਕਿ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੇਲਟਾ ਵਿਖ਼ੇ ਬਣਾਏ ਗਏ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿਝਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਵਿਚ ਸੰਪੂਰਨ ਕੀਤੀ ਗਈ। ਇਸ ਦੌਰਾਨ ਭਾਈ ਹਰਦੀਪ ਸਿੰਘ ਜੀ ਨਿੱਜਰ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਵੱਖੋਂ-ਵੱਖ ਲੰਗਰ ਦੇ ਸਟਾਲਾਂ ਦੀਆਂ ਸੇਵਾਵਾਂ ਹੋਈਆਂ। ਇਸ ਦੌਰਾਨ ਬੱਚਿਆਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਦੀ ਸੰਪੂਰਨਤਾ ਤੇ ਨਿਸ਼ਾਨ ਸਾਹਿਬ ਜੀ ਨੂੰ ਸ਼ਸ਼ਤਰਾਂ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਐਡਵੋਕੇਟਸ ਕਲੱਬ ਟੀਮ ਦੇ 30 ਵਕੀਲਾਂ ਨੇ “ਗੁਰੂ ਨਾਨਕ ਜਹਾਜ਼” ਫਿਲਮ ਦੇਖੀ। ਪੂਰੀ ਟੀਮ ਇਸ ਸ਼ਾਨਦਾਰ ਫਿਲਮ ਨੂੰ ਬਣਾਉਣ ਲਈ ਗੁਰੂ ਨਾਨਕ ਜਹਾਜ਼ ਫਿਲਮ ਟੀਮ ਦੀ ਸ਼ਲਾਘਾ ਕਰਦੀ ਹੈ। ਸਿੱਖ ਐਡਵੋਕੇਟਸ ਕਲੱਬ ਟੀਮ ਨੇ ਇਤਿਹਾਸ ‘ਤੇ ਫਿਲਮਾਂ ਬਣਾਉਣ ਲਈ ਪੂਰੀ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸਿੱਖ ਐਡਵੋਕੇਟਸ ਕਲੱਬ ਟੀਮ ਸਮਾਜ ਨੂੰ ਇਹ ਸੰਦੇਸ਼ ਵੀ ਦਿੰਦੀ ਹੈ ਕਿ ਸਾਨੂੰ ਸੱਚ, ਸਮਾਜ ਅਤੇ ਆਪਣੇ ਭਾਈਚਾਰੇ ਲਈ ਖੜ੍ਹੇ ਹੋਣਾ ਚਾਹੀਦਾ ਹੈ। ਸਿੱਖ ਐਡਵੋਕੇਟਸ ਕਲੱਬ ਟੀਮ ਗੁਰਦੀਪ ਸਿੰਘ, ਸੀ.ਐਸ. ਮਾਨ, ਹੰਸਲੀਨ ਸਿੰਘ, ਅਮਰੀਕ ਸਿੰਘ ਬੱਬਰ, ਤਰੁਣਜੀਤ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ, ਗਗਨਪ੍ਰੀਤ ਸਿੰਘ, ਗੁਰਤਿੰਦਰ ਸਿੰਘ,…

Read More

फतेह लाइव, रिपोर्टर. जमशेदपुर की हॉट सीट माने जाने वाले साकची गुरुद्वारा कमेटी का चुनाव गरमाता नजर आ रहा है. इसे लेकर कभी ख़ूनी संघर्ष हो इससे इनकार नहीं किया जा सकता. हालांकि, विधी व्यवस्था बिगड़ने की स्थिति पर जिला प्रशासन इसमें सख्त रूप अपना सकती है. पुलिस प्रशासन की निगाह इस पर बनी हुई है. खैर निशान सिंह भी सोमवार से मतदाताओं के बीच निकल पड़े हैं. विपक्षी उम्मीदवार हरविंदर सिंह मंटू के दुष्प्रचार को उन्होंने भी वोटरों के बीच रखना शुरू कर दिया है, जिसके बाद चुनाव और भी दिलचस्प बन गया है, बकायदा गुरु घर की सेवा…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੱਜ ਸਕੂਲ ਦੀ ਸਪੈਸ਼ਲ ਅਸੈਂਬਲੀ ਦੇ ਵਿੱਚ “ਅੰਤਰਰਾਸ਼ਟਰੀ ਮਜ਼ਦੂਰ ਦਿਵਸ” ਮਨਾਇਆ ਗਿਆ। ਇਸ ਮੌਕੇ ਦੱਸਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਨੀਤ ਕੌਰ ਅਤੇ ਅਕਸ਼ਦੀਪ ਕੌਰ ਨੇ ਸਟੇਜ ਦਾ ਸੰਚਾਲਨ ਸੰਭਾਲਦਿਆਂ, ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੱਗਭਗ 80 ਦੇਸ਼ਾਂ ਦੇ ਵਿੱਚ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਦੇ ਸਨਮਾਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਆਪਣੀ ਕਵਿਤਾ ਰਾਹੀ ਮਜ਼ਦੂਰਾਂ ਦੇ ਦਿਲ ਦੇ ਦਰਦ ਨੂੰ ਕਵਿਤਾ ਰਾਹੀ ਬਿਆਨ ਕਰਦੇ ਹੋਏ ਕਿਹਾ ਕਿ “ਮੈ ਮਜ਼ਦੂਰ…

Read More