Author: फतेह लाइव • एडिटर

विपक्ष ने कई घोटाले का लगाया सनसनीखेज आरोप, शिक्षक बहाली को लेकर खोले चौकाने वाले राज आरोप-प्रत्यारोप को लेकर सिख समाज पर बनी सबकी निगाहें, शीघ्र चुनाव से ही आएगा विराम फतेह लाइव, रिपोर्टर. जमशेदपुर के साकची गुरुद्वारा में प्रधान पद के लिए चुनावी सरगर्मी बढ़ी हुई है. प्रधान निशान सिंह की टीम से उनके वरीय उपाध्यक्ष जोगिंदर सिंह जोगी ही नहीं और भी कई पदाधिकारी हैं, जो बागी हो चुके हैं. इनमें वरीय उपाध्यक्ष राजू मारवाह, मोदी खाना के इंचार्ज महेंद्र सिंह पहलवान, मैदान इंचार्ज सतबीर सिंह गोलडू, हाई स्कूल में जॉइंट सचिव एवं मोदी खाना इंचार्ज अवतार सिंह…

Read More

फतेह लाइव, रिपोर्टर. झारखंड में बीते दिनों राज्य के पुलिस मुख्यालय से जारी दो आदेश ने सरायकेला-खरसावां के सर्किल और थाने में इंस्पेक्टर के पद को खाली कर दिया है.कारण था तीन-चार वर्षों के अंतराल में घूम फिर कर वापस कोल्हान का चक्कर काट रहे कुछ इंस्पेक्टर जिन्हें टारगेट करते हुए जिला से हटाया गया. ऐसे में कुछ को पश्चिम सिंहभूम तो कुछ को एसीबी व सीआईडी भेजा गया. इनमें पूर्व गम्हरिया थाना प्रभारी राजू, कांड्रा थाना प्रभारी अंजनी कुमार और यातायात थाना प्रभारी सरायकेला राजेश सिंह, जो कि तीनों 1994 बैच के शामिल हैं, जिन्हें पश्चिमी सिंहभूम जिला भेजा…

Read More

मामला: सिदगोड़ा थाना में दर्ज आर्म्स एक्ट का, घटना के बाद से चल रहे फरार फतेह लाइव, रिपोर्टर. जमशेदपुर के सिदगोड़ा थाना में दर्ज एक आपराधिक मामले में फंसे सीजीपीसी महासचिव गुरचरण सिंह बिल्ला को बुधवार को एक झटका लगा. आर्म्स एक्ट के मामले में फरार चल रहे बिल्ला की ओर से जमशेदपुर कोर्ट में अग्रिम जमानत की अर्जी दाखिल की गई थी. एडीजे-टू आभास वर्मा की अदालत ने इस मामले की सुनवाई करते हुए सम्बंधित थाना की पुलिस से केस डायरी की मांग की है. बिल्ला की ओर से अधिवक्ता पंकज सिन्हा पैरवी कर रहे थे. अधिवक्ता पंकज सिन्हा…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਪਿੰਡ ਗੱਗੋ ਮਾਹਲ ਤੋਂ “ਖੁਆਰ ਹੋਏ ਸਭ ਮਿਲੈਂਗੇ” ਧਰਮ ਪ੍ਰਚਾਰ ਲਹਿਰ ਸ਼ੁਰੂ ਕਰ ਦਿੱਤੀ ਹੈ। ਇਹ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਤਰਫੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਵਾਜਾਈ ਖੇਤਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਬਲ ਮਲਕੀਤ ਸਿੰਘ ਨੇ ਦਸਿਆ ਕਿ ਮੁੱਖਮੰਤਰੀ ਮਹਾਰਾਸ਼ਟਰ ਨਾਲ ਇਕ ਵਿਸਤ੍ਰਿਤ ਅਤੇ ਰਚਨਾਤਮਕ ਚਰਚਾ ਹੋਈ ਜਿਸ ਬਾਰੇ ਮਹੱਤਵਪੂਰਨ ਮਾਮਲਿਆਂ ‘ਤੇ ਸਕਾਰਾਤਮਕ ਵਿਕਾਸ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਰਾਜ ਸਰਕਾਰ ਦੀਆਂ ਚੈਕਪੋਸਟਾਂ ਨੂੰ ਖ਼ਤਮ ਕਰਣ ਲਈ ਇਸ ਮੁੱਦੇ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਪ੍ਰਗਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਭਾਰੀ ਵਾਹਨਾਂ ਦੇ ਜੁਰਮਾਨੇ ਨੂੰ ਕਲੀਅਰ ਕਰਣ ਲਈ ਮੁੱਖ ਮੰਤਰੀ ਨੇ ਫਾਈਲ ਨੂੰ ਤੇਜ਼ ਕਾਰਵਾਈ ਲਈ ਲਾਅ ਅਤੇ ਨਿਆਇਕ ਵਿਭਾਗ ਨੂੰ ਮਾਰਕ ਕੀਤਾ ਹੈ । ਮਹਾ ਟਰੈਫਿਕ ਐਪ ਤੋਂ ਫੋਟੋ ਅਪਲੋਡ ਨੂੰ ਹਟਾਉਣ ਲਈ ਨੋਟੀਫਿਕੇਸ਼ਨ…

Read More

ਲੱਖਾਂ ਦੀ ਗਿਣਤੀ ’ਚ ਸੰਗਤਾਂ ਸਹਿਜ ਪਾਠਾਂ ਦੀ ਲੜੀ ’ਚ ਸ਼ਾਮਲ ਹੋਈਆਂ: ਕਾਲਕਾ/ ਕਰਮਸਰ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਅੱਜ ਇਥੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਸ਼ੁਰੂ ਹੋ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਜਨਰਲ ਸਕੱਤਰ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਜਸਪ੍ਰੀਤ ਸਿੰਘ…

Read More

फतेह लाइव, रिपोर्टर. गुरुद्वारा प्रबंधक कमिटी, साकची ने सतगुर का ओट आसरा और आदेश लेकर वोटर लिस्ट बनाने का कार्य प्रारंभ कर चुनावी दस्तक दे दी है. मंगलवार को गुरुद्वारा साहिब साकची में मुख्य ग्रंथी भाई अमृतपाल सिंह मन्नन ने वोटर लिस्ट बनाने के कार्य आरंभता के लिए दसों गुरु की जोत गुरुग्रंथ साहिब के चरणों में कार्य सफलता की अरदास की. कहा जा सकता है कि विपक्ष को इस प्रक्रिया से जोर का झटका धीरे से लगा होगा, क्यूंकि चुनावी प्रक्रिया शुरू नहीं होने को लेकर ही उनका हंगामा बरप रहा था. प्रधान निशान सिंह ने चुनावी प्रक्रिया को…

Read More

ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਸਮਾਜ ਲਈ ਐਮਨੇਸਟੀ ਸਕੀਮ ਦਾ ਵਿਸਥਾਰ ਅਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਆਰਥਿਕ ਮਦਦ ਦਾ ਵਾਅਦਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਪ੍ਰਧਾਨ ਸੰਤ ਸਮਾਜ, ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੰਗ ਪੱਤਰ ਦੇ ਅਧਾਰ ’ਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਮਹਾਰਾਸ਼ਟਰ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਵੱਲੋਂ ਸਿੱਖ ਭਾਈਚਾਰੇ ਲਈ ਇਤਿਹਾਸਕ ਐਲਾਨ ਕੀਤੇ ਗਏ, ਜੋ ਮਹਾਰਾਸ਼ਟਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਉਮੀਦਾਂ ਭਰਪੂਰ ਹਨ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵਲੋਂ ਪੇਸ਼ ਕੀਤੀਆਂ ਮੁੱਖ ਮੰਗਾਂ ਅਤੇ ਮਸਲੇਆਂ ਅੰਦਰ ਸ਼੍ਰੀ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 16 ਅਪ੍ਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤ੍ਰਿੰਗ ਕਮੇਟੀ ਦੀ ਇਹ ਇਕੱਤਰਤਾ 15 ਅਪ੍ਰੈਲ ਲਈ ਸੱਦੀ ਗਈ ਸੀ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਇਕੱਤਰਤਾ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਜਿਸਨੂੰ ਸਾਡੇ ਪੁਰਖਿਆਂ ਵੱਲੋਂ ਗੁਰੂ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਲੇ ਇੱਕ ਵਾੜ੍ਹ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਇਮ ਕੀਤਾ ਸੀ। ਜਿਸਨੇ ਸਿੱਖ ਪੰਥ ਨੂੰ ਹਮੇਸ਼ਾ ਹੀ ਯੋਗ ਸਿਆਸੀ ਅਗਵਾਈ ਦਿੱਤੀ ਤੇ ਪੰਥਕ ਹਿੱਤਾਂ ਦਾ ਪਹਿਰੇਦਾਰ ਰਿਹਾ । ਉਸਦੇ ਡੈਲੀਗੇਟ ਇਜਲਾਸ ਵਿੱਚ ਪੰਜਾਬ ਸਮੇਤ ਹੋਰ ਵੱਖ – ਵੱਖ ਸੂਬਿਆਂ ਵਿੱਚੋਂ ਚੁਣੇ ਗਏ ਡੈਲੀਗੇਟਾਂ ਵੱਲੋਂ ਜੋ ਬੀਤੇ ਕੱਲ੍ਹ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਸ. ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਹੈ । ਇਸਦੇ ਲਈ ਸਭ ਤੋਂ ਪਹਿਲਾਂ ਤੇ ਸ. ਸੁਖਬੀਰ ਸਿੰਘ ਬਾਦਲ…

Read More