Author: फतेह लाइव • एडिटर
फतेह लाइव, रिपोर्टर. महिलाओं के सम्मान को समर्पित एकदिवसीय अलौकिक कीर्तन और गुरमत विचार एवं कथा समागम “सिरजनहारी” महिलाओं की भागीदारी और समाज में उनके महत्त्व पर खूब धार्मिक विचार हुए। रविवार को साकची गुरुद्वारा साहिब के पूर्ण वातानुकूलित प्रांगण में रागी बीबी अमनदीप कौर ने जब “….. सो क्यों मंदा आखिये जित जम्मे राजान” अर्थात उसे बुरा क्यों कहा जाये जिसने सृष्टि का सृजन किया है शब्द का गायन किया तो गुरुद्वारा दरबार में मौजूद मातृ शक्ति गर्व से लबरेज हो गयी। महिला सशक्तिकरण को दर्शाता “सिरजनहारी” अलौकिक कीर्तन दरबार में हरप्रीत कौर, अमनदीप कौर व प्रभजोत कौर, अमित…
फतेह लाइव, रिपोर्टर. भारतीय जनता पार्टी के अल्पसंख्यक मोर्चा के प्रदेश अध्यक्ष अनवर हयात द्वारा लोकसभा चुनाव के निमित्त प्रभारियों की घोषणा की गई, जिसमें लंबे समय से भाजपा के लिए कार्यरत और सक्रिय भूमिका निभाने वाले गोलमुरी निवासी बलबीर सिंह बबलू को जमशेदपुर लोकसभा का सह-प्रभारी नियुक्त किया गया है. सह-प्रभारी नियुक्त किये जाने के बाद बबलू ने कहा कि अल्पसंख्यक मोर्चा के प्रदेश अध्यक्ष अनवर हयात और पार्टी के प्रदेश अध्यक्ष बाबूलाल मरांडी ने जो भरोसा उन पर दिखाते हुए यह दायित्व दिया है. उसके लिए मैं उनका आभार व्यक्त करता हूँ और यह विश्वास दिलाना चाहता हूँ…
फतेह लाइव, रिपोर्टर. जमशेदपुर लोकसभा क्षेत्र से भाजपा के सांसद प्रत्याशी विद्युत वरण महतो रविवार की शाम साकची गुरुद्वारा पहुंचे. यहां चल रहे विशेष सिरजनहरी समागम में गुरु के उपदेश श्रवण किये. इस दौरान श्री गुरु ग्रंथ साहेब के संमुख माथा टेका और जीत का आशीर्वाद मांगा. इसके बाद गुरुद्वारा कमेटी के कार्यालय में उम्मीदवार महतो को प्रधान निशान सिंह ने शॉल एवं बुके देकर सम्मानित किया. उन्होंने भी भरोसा दिया कि जीत के आने के बाद वे पुनः भी पूर्व की तरह समाज के हर दुख सुख में खड़े रहेंगे. इस मौक़े पर प्रधान निशान सिंह, महासचिव परमजीत सिंह…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਸੇ ਵੱਡੀ ਸਾਜ਼ਸ਼ ਦਾ ਹਿੱਸਾ ਹਨ, ਜਿਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸ਼ਾਹਮਣੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ। ਸੰਗਤ ਨੂੰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ। ਗਿਆਨੀ ਬਲਜੀਤ ਸਿੰਘ ਨੇ ਮਾਤਾ ਸੁੰਦਰੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿਹਾ ਕੀ ਕੈਨੇਡਾ ਅੰਦਰ ਕਾਨੂੰਨ ਦਾ ਰਾਜ ਹੈ। ਟਰੂਡੋ ਨੇ ਕਿਹਾ ਇਹ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਵਿਚ ਇੱਕ ਮਜ਼ਬੂਤ ਅਤੇ ਸੁਤੰਤਰ ਨਿਆਂ ਪ੍ਰਣਾਲੀ ਵਾਲਾ ਇੱਕ ਕਾਨੂੰਨ ਦਾ ਰਾਜ ਹੈ, ਅਤੇ ਨਾਲ ਹੀ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਇੱਕ ਬੁਨਿਆਦੀ ਵਚਨਬੱਧ ਹੈ । ਸੀਬੀਸੀ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ ਜਿਵੇਂ ਕਿ ਆਰਸੀਐਮਪੀ ਨੇ ਕਿਹਾ ਹੈ, ਜਾਂਚ ਜਾਰੀ ਹੈ, ਅਤੇ ਇਹ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਦੀ ਸ਼ਮੂਲੀਅਤ ਤੱਕ ਹੀ ਸੀਮਤ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਫੈਡਰਲ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਕਤਲ ਬੇਹੱਦ ਗੰਭੀਰ ਅਪਰਾਧ ਹੈ। ਮੁਲਕ ਵਿਚ ਕਿਸੇ ਵੀ ਤਰਾਂ ਦੀ ਵਿਦੇਸ਼ੀ ਦਖਲਅੰਦਾਜ਼ੀ, ਖਾਸ ਤੌਰ ‘ਤੇ ਕੈਨੇਡੀਅਨ ਧਰਤੀ ‘ਤੇ ਕਿਸੇ ਕੈਨੇਡੀਅਨ ਨਾਗਰਿਕ ਦਾ ਕਤਲ, ਅਸਵੀਕਾਰਨਯੋਗ ਹੈ। ਉਹਨਾਂ ਕਿਹਾ ਕਿ ਇਹ ਚੰਗੀ ਖਬਰ ਹੈ ਕਿ ਆਖਰਕਾਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨਾਲ ਨਿੱਝਰ ਦੇ ਪਰਿਵਾਰ ਅਤੇ ਭਾਈਚਾਰੇ ਲਈ ਕੁਝ ਨਿਆਂ ਦੀ ਉਮੀਦ ਬਣੀ ਹੈ । ਜ਼ਿੰਮੇਵਾਰ ਲੋਕਾਂ ਨੂੰ ਉਨ੍ਹਾਂ ਦੇ ਜੁਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸਦੇ ਨਾਲ ਹੀ ਸਰਕਾਰ ਅਤੇ ਖੁਫੀਆ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਹਰਿਆਣੇ ਦੇ ਗੁਰਦੁਆਰੇ ਸ੍ਰੀ ਰਾਤਗੜ ਸਾਹਿਬ ਨਰਾਇਣਗੜ੍ਹ ਵਿੱਚ 29 ਅਪ੍ਰੈਲ ਵਿੱਚ ਚੱਲਦੇ ਗੁਰਮਤਿ ਸਮਾਗਮ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮੁੱਖ ਮੰਤਰੀ ਨਾਇਬ ਸੈਣੀ ਦੀ ਆਮਦ ਤੋਂ ਪਹਿਲਾ ਜੋ ਤਲਾਸ਼ੀ ਲਈ ਗਈ । ਉਸਨੇ ਪੂਰੀ ਦੁਨੀਆਂ ਵਿੱਚ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ । ਅੱਜ ਤੱਕ ਇਹ ਕਦੇ ਨਹੀ ਸੀ ਹੋਇਆ ਕਿ ਚਾਹੇ ਕਿੰਨਾ ਵੀ ਵੱਡਾ ਅਹੁਦੇਦਾਰ ਆਉਣਾ ਹੋਵੇ ਪਰ ਗੁਰੂ ਸਾਹਿਬ ਦੇ ਸਰੂਪ ਦੇ ਨੇੜੇ ਜਾਣ ਦੀ ਵੀ ਕਿਸੇ ਸਕਿਉਰਟੀ ਦੀ ਜੁਰਅਤ ਨਹੀ ਸੀ ਪਈ । ਪਰ ਹੁਣ ਭਾਜਪਾ ਦੇ ਰਾਜ ਵਿੱਚ ਇਹ ਵੀ ਹੋਣ ਲੱਗਿਆ ਹੈ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕੈਨੇਡੀਅਨ ਨਾਗਰਿਕ ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਦੀ ਇਕ ਅਦਾਲਤ ਵਿਚ ਪੁਲਿਸ ਵਲੋਂ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਿਕ ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਦੱਸੇ ਗਏ ਹਨ, ਭਾਰਤੀ ਨਾਗਰਿਕ ਹਨ ਤੇ ਉਹ ਕੈਨੇਡਾ 2021 ਵਿਚ ਵਿਜਟਰ ਅਤੇ ਸਟੂਡੈਂਟ ਵੀਜ਼ੇ ਉਪਰ ਪੁੱਜੇ ਸਨ। ਪੁਲਿਸ ਨੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ ਐਡਮਿੰਟਨ ਨੇੜੇ ਸਪਰੋਵ ਗਰੂਵ ਤੋਂ ਗ੍ਰਿਫ਼ਤਾਰ ਕੀਤਾ ਹੈ । ਜਾਂਚ ਟੀਮ ਪਿਛਲੇ ਕੁਝ ਮਹੀਨਿਆਂ…
झिमड़ी में यूको बैंक की नई शाखा का जोनल मैनेजर ने किया उद्घाटन फतेह लाइव, रिपोर्टर. यूको बैंक के जोनल मैनेजर मेजर विक्रांत टंडन ने शनिवार की सरायकेला खरसावां जिला के झिमडी में नई शाखा का उद्घाटन किया। झिमड़ी चांडिल अनुमंडल में आता है और यह कृषि प्रधान इलाका है। कुछ उद्योग भी है। स्थानीय लोग कई सालों से बैंक की नई शाखा खुलने की मांग कर रहे थे। यूको बैंक खुला तो सबने खूब खुशियां मनाई। झिमड़ी की छात्राओं ने स्वागत गीत प्रस्तुत किया। झारखंड के जोनल मैनेजर मेजर विक्रांत टंडन ने छात्राओं को पढ़ाई पर खूब ध्यान देने…
