Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਰਤ ਦੀ ਚਲਾਕ ਬਿਪੱਰ ਲੀਡਰਸ਼ਿੱਪ ਵੱਲੋਂ ਅਖੌਤੀ ਅਜ਼ਾਦੀ ਤੋਂ ਲੈਕੇ ਅੱਜ ਤੱਕ ਪੰਜਾਬ ਨਾਲ ਜੋ ਵਾਇਦੇ ਖਿਲਾਫੀਆਂ, ਧੋਖੇ, ਫਰੇਬ, ਕਤਲੇਆਮ ਅਤੇ ਵਧੀਕੀਆਂ ਕੀਤੀਆਂ ਜਾ ਰਾਹੀਆਂ ਹਨ ਓਹ ਸਾਰਾ ਕੁਝ ਅੱਜ ਪੂਰੇ ਸੰਸਾਰ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ ਅਤੇ ਹਿੰਦੋਸਤਾਨ ਦੇ ਸਿਸਟਮ ਤੋਂ ਸਿੱਖਾਂ ਨੂੰ ਕੋਈ ਰਾਹਤ ਮਿਲੂ ਇਹ ਵੀ ਨਾਮੁਮਕਿਨ ਬਾਤ ਹੀ ਹੈ ਪਰ ਫਿਰ ਵੀ ਕਈ ਲ਼ੜਾਈਆਂ ਜਿੱਤਣ ਦੇ ਮਨਸੂਬੇ ਨਾਲ ਨਹੀ ਸਗੋ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਲੜੀਆਂ ਜਾਂਦੀਆਂ ਹਨ। ਇਸੇ ਤਹਿਤ ਦੇਸ਼ ਪੰਜਾਬ ਵਿੱਚ ਨੌਜੁਆਨ ਖਾਲਿਸਤਾਨੀ ਆਗੂ ਤੇ ਪੰਥਕ ਓਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ (ਸਪੁੱਤਰ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਹਾੜੇ ਦੀ ਸ਼ਤਾਬਦੀ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸ਼ਤਾਬਦੀ ਕਮੇਟੀ ਦੀ ਇਕੱਤਰਤਾ ਹੋਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਗਠਤ ਕੀਤੀ ਇਸ ਸ਼ਤਾਬਦੀ ਕਮੇਟੀ ਵੱਲੋਂ ਦੋਹਾਂ ਸ਼ਤਾਬਦੀ ਦਿਹਾੜਿਆਂ ਸਬੰਧੀ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੇ ਜਾਣ ਵਾਲੇ ਵਿਸ਼ਾਲ ਸਮਾਗਮਾਂ ਦੀ ਰੂਪ-ਰੇਖਾ ਤੈਅ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਖ਼ਾਲਸਾ ਪੰਥ ਨੇ ਜਦੋਂ ਵੀ ਮੈਨੂੰ ਜਿਤਾਕੇ ਪਾਰਲੀਮੈਟ ਵਿਚ ਭੇਜਿਆ ਹੈ, ਮੈਂ ਆਪਣੀ ਇਖਲਾਕੀ ਤੇ ਕੌਮੀ ਜਿੰਮੇਵਾਰੀ ਸਮਝਦੇ ਹੋਏ ਹਰ ਮਸਲੇ ਨੂੰ ਜਾਂ ਸਿੱਖ ਕੌਮ ਉਤੇ ਹੋਏ ਜ਼ਬਰ ਜੁਲਮ ਨੂੰ ਬਾਦਲੀਲ ਢੰਗ ਨਾਲ ਪਾਰਲੀਮੈਟ ਵਿਚ ਉਠਾਕੇ ਹੁਕਮਰਾਨਾਂ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਦੇ ਹੱਲ ਲਈ ਕੇਦਰਿਤ ਕਰਦੇ ਹੋਏ ਜਿੰਮੇਵਾਰੀ ਨਿਭਾਉਦਾ ਆ ਰਿਹਾ ਹਾਂ। ਖ਼ਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੌਰਾਨ ਜੋ ਸਿੱਖਾਂ ਉਤੇ ਜ਼ਬਰ ਜੁਲਮ ਹੋਏ, 1984 ਦਾ ਕਤਲੇਆਮ ਹੋਇਆ, ਖਾਲੜਾ ਸਾਹਿਬ ਦੀ ਜ਼ਬਰ ਦੀ ਰਿਪੋਰਟ ਜਾਰੀ ਹੋਈ, ਉਨ੍ਹਾਂ ਉਤੇ ਅਧਾਰਿਤ ਬਿਆਨ ਕਰਦੇ ਹੋਏ ਜੁਲਮ, ਫਿਰ ਸ੍ਰੀ ਨਰਿੰਦਰ ਮੋਦੀ, ਅਮਿਤ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਚੋਣਾਂ ਵਿੱਚ ਪੰਥਕ ਵਰਕਰਾਂ ਦੇ ਜੋਸ਼ ਭਰੇ ਪ੍ਰਦਰਸ਼ਨ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਨੂੰ ਮਿਲੀ ਭਾਰੀ ਜਿੱਤ ਮਗਰੋਂ ਵੀਂ ਪੰਥ ਦਾ ਸੰਘਰਸ਼ ਜਾਰੀ ਰਹੇਗਾ। ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਕੜਾਕੇ ਦੀ ਗਰਮੀ ਦੇ ਬਾਵਜੂਦ ਸਖ਼ਤ ਅਤੇ ਇਕਜੁੱਟ ਹੋ ਕੇ ਕੰਮ ਕਰਨ ਲਈ ਅਸੀ ਸਮੂਹ ਬੰਦੀ ਸਿੰਘ ਪੰਥਕ ਵਰਕਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਪੰਥਕ ਉਮੀਦਵਾਰ ਭਾਰੀ ਵੋਟਾਂ ਦੀ ਗਿਣਤੀ ਨਾਲ ਜਿੱਤੇ ਹਨ । ਉਨ੍ਹਾਂ ਕਿਹਾ ਕਿ…
सिदगोड़ा सूर्य मंदिर परिसर में सदस्यों ने वृक्षारोपण कर पर्यावरण संरक्षण का दिया संदेश, पांच सौ तुलसी पौधा का होगा वितरण, चित्रांकन प्रतियोगिता भी होगी आयोजित फतेह लाइव, रिपोर्टर. जमशेदपुर में विश्व पर्यावरण दिवस पर बस्ती विकास समिति की ओर से वृहद वृक्षारोपण अभियान का शुभारंभ किया गया। बुधवार को बस्ती विकास समिति के पदाधिकारी एवं सदस्यों ने सिदगोड़ा स्थित सूर्य मंदिर परिसर में पौधारोपण किया। इस दौरान चंदन एवं अशोक जैसे दर्जनों औषधीय एवं छायादार वृक्षों के पौधे लगाकर पर्यावरण संरक्षण का संकल्प लिया गया। वहीं, समिति की ओर से इन पौधे के देखभाल की जिम्मेदारी स्थानीय सदस्यों को…
फतेह लाइव, रिपोर्टर. जमशेदपुर भारतीय जनता पार्टी पूर्वी विधानसभा में भाजपा उम्मीदवार विद्युत महतो की तीसरी बार दो लाख पचास हजार से ज्यादा वोटों से जीत पर जम कर खुशी मनाई गई. इस अवसर पर पवन अग्रवाल ने कार्यकर्ताओ को संबोधित करते हुए कहा कि भाजपा को पूर्वी में ऐतिहासिक जीत का श्रेय कार्यकर्ताओं की कड़ी मेहनत,लगन और निष्ठा के साथ पूर्वी की जनता को जाता है. मोदी जी की गारंटी को घर घर पहुंचने में पूरी ऊर्जा लगा दी, जिसका परिणाम हुआ की भाजपा के अब तक के चुनाव में सर्वाधिक मतों से रिकॉर्ड मतों की लीड मिली। एक…
फतेह लाइव, रिपोर्टर. भाजपा नित राष्ट्रीय जनतांत्रिक गठबंधन को पूर्ण बहुमत मिलने सहित जमशेदपुर, राँची में भाजपा की हैट्रिक से गदगद पूर्व भाजपा जिलाध्यक्ष दिनेश कुमार ने हर्ष व्यक्त किया है. उन्होंने कहा कि देश की जनता ने लगातार तीसरी बार प्रधानमंत्री नरेंद्र मोदी के नेतृत्व पर भरोसा जताया है. उन्होंने राँची से श्री संजय सेठ की लगातार दूसरी जीत और जमशेदपुर संसदीय सीट से विद्युत वरण महतो के टिकट की हैट्रिक पर विजयी प्रत्याशियों को बधाई दी और जनता एवं पार्टी कार्यकर्ताओं के अथक मेहनत के प्रति आभार जताया. मालूम हो कि जमशेदपुर से भाजपा प्रत्याशी की घोषणा होते…
राष्ट्र के साथ-साथ छोटे समर्पित कार्यकर्ताओं का भी ख्याल बड़े नेताओं को करना चाहिए – विकास सिंह फतेह लाइव, रिपोर्टर. जमशेदपुर पश्चिम विधानसभा के 211 नंबर बूथ के बीस वर्षों से अध्यक्ष रहकर संगठन का कार्य कर रहे माटाराम तमसोय की तबीयत खराब है. चलने फिरने में अत्यधिक दिक्कत का सामना उन्हें करना पड़ रहा है. उनके पड़ोसी ने भाजपा नेता विकास सिंह को फोनकर माटाराम तमसोय की तबियत ख़राब होने की जानकारी दी. माटाराम तमसोय के घर पहुंचे भाजपा नेता विकास सिंह को देखकर माटाराम ने भावुक होकर कहा की बीस वर्षों से भारतीय जनता पार्टी का कार्यकर्ता हूं.…
फतेह लाइव, रिपोर्टर. युवा राजद जिला अध्यक्ष शुभम सिन्हा ने इतिहासिक लोकसभा चुनाव पर अपनी प्रतिक्रिया व्यक्त करते हुए कहा कि इस लोकसभा चुनाव में इंडिया एलियंस को पूर्ण रूप से भारत की जनता ने जीत का तिलक लगाया हैं इसमें कोई संदेह नहीं हैं। NDA की 400 पार का नारा को शत-प्रतिशत जनता जनार्दन के नाकार दिया है। परिणाम स्वरूप 300 का फिगर भी NDA नहीं छू पाई। वहीं अयोध्या का हार भाजपा के दोनों सीट पे ये स्पष्ट बताता है कि भगवान राम का नाम पे वोट बैंक की राजनीति को खुद सियावर राम के नाकार दिया है,…
फतेह लाइव, रिपोर्टर. भाजपा के पूर्व प्रदेश प्रवक्ता एवं लोकप्रिय समाजसेवी अमरप्रीत सिंह काले की दिवंगत माता सरदारनी बलवंत कौर खनूजा की आत्मा की शांति हेतु कल गुरुवार को साकची गुरुद्वारा साहिब में प्रार्थना सभा (अंतिम अरदास) की जाएगी. माताजी की आत्मा की शांति के लिए मंगलवार से काले के आवास में धुर की बाणी के प्रवाह (श्री अखंड साहेब का पाठ) किये जा रहे हैं, जिसका भोग गुरुवार को पड़ेगा. उसके बाद दोपहर 12 से 1 बजे तक साकची गुरुद्वारा में शब्द कीर्तन होगा और अंतिम अरदास की जायेगी. तदुपरांत श्रद्धांजलि के पश्चात् 1.30 बजे से गुरु का अटूट…
