Breaking News
Sajjan Kumar Death Case : ਸੱਜਣ ਕੁਮਾਰ ਦੀ ਮੌਤ ‘ਤੇ ਸਰਨਾ ਦਾ ਤਿੱਖਾ ਹਮਲਾ – ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ ‘ਨਸਲਕੁਸ਼ੀ ਵਿਰੋਧੀ ਕਾਨੂੰਨ’ ਵਾਲਾ ਸਵਾਲ ਅਜੇ ਵੀ ਜ਼ਿੰਦਾ Delhi : ਅਮਰਨਾਥ ਲਈ ਸੁਰੱਖਿਆ ਦਾ ਕਵਚ, ਕਰਤਾਰਪੁਰ ਸਾਹਿਬ ਲਈ ਦਰਵਾਜ਼ੇ ਬੰਦ—ਕੀ ਸੁਰੱਖਿਆ ਦੇ ਵੀ ਧਰਮ ਹੁੰਦੇ ਹਨ?—ਭਾਈ ਪਰਮਜੀਤ ਸਿੰਘ ਵੀਰਜੀ Germany : ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ 21 ਅਗਸਤ ਦੇ ਪੰਜਾਬ ਬੰਦ ਦੀ ਪੂਰਨ ਹਮਾਇਤ Tihar Jail : ਸੱਜਣ ਕੁਮਾਰ ਦੀ ਜੇਲ੍ਹ ਅੰਦਰ ਹੋਈ ਮੌਤ – ਸਿੱਖ ਪੰਥ ਦਾ ਸਭ ਤੋਂ ਵੱਡਾ ਅਫ਼ਸੋਸ—1984 ਦੇ ਦੋਸ਼ੀਆਂ ਨੂੰ ਪੰਥਕ ਸਜ਼ਾ ਨਾ ਦੇ ਸਕਣਾ Saraikela Court : 4 करोड़ गबन केस में आरोपियों की अग्रिम जमानत खारिज Jamshedpur : आलू गोदाम बना फ्लाई ऐश का ठिकाना? भू-माफियाओं पर गंभीर आरोप, नाले से बस्तियों तक पहुंचा प्रदूषण
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Gurugram : ਪੰਜਾਬੀ ਦੇ ‘ਮਾਸਟਰ ਟਰੇਨਰਜ਼’ ਦੀ ਤਿੰਨ ਰੋਜ਼ਾ ਵਰਕਸ਼ਾਪ ਐੱਸਈਆਰਟੀ ‘ਗੁਰੂਗ੍ਰਾਮ’ ਵੱਲੋਂ ਸੰਪੰਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਐੱਸ.ਸੀ.ਈ.ਆਰ.ਟੀ. ਗੁਰੂਗ੍ਰਾਮ ਹਰਿਆਣਾ ਵੱਲੋਂ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਤੋਂ 27 ਦੇ ਕਰੀਬ ਆਏ ਹੋਏ ਪੰਜਾਬੀ ਵਿਸ਼ੇ ਦੇ ਚੌਣਵੇਂ ਮਾਸਟਰ ਟਰੇਨਰਜ਼ (ਪੀ.ਜੀ.ਟੀ) ਦੀ ਤਿੰਨ ਰੋਜ਼ਾ ਵਰਕਸ਼ਾਪ ਦੀ ਸਮਾਪਤੀ ਐੱਸ.ਸੀ.ਈ.ਆਰ.ਟੀ. ਦੇ ਹੈਡਕੁਆਰਟਰ ਵਿਖੇ ਹੋਈ। ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿੱਚ ਐੱਸ.ਸੀ.ਈ.ਆਰ.ਟੀ. ਦੇ ਡਿਪਟੀ ਡਾਇਰੈਕਟਰ ਵੀਰੇਂਦੇਰ ਸਿੰਘ ਨਾਹਰਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਥੋਂ ਦੀ ਸਿਖਲਾਈ ਪ੍ਰਾਪਤ ਮਾਸਟਰ ਟਰੇਨਰਜ਼ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪ੍ਰਾਅਧਿਆਪਕਾਂ ਨੂੰ ਪੰਜਾਬੀ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਦਾ ਉਪਰਾਲਾ ਕਰਨਗੇ ਤਾਂ ਕਿ ਉਹ ਆਪਣੀ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਨਾਲ ਸਹਿਜੇ ਢੰਗ ਨਾਲ ਹੀ ਜੋੜ ਸਕਣਗੇ।

ਪੋ੍ਰਗਰਾਮ ਕੋਆਰਡੀਨੇਟਰ ਡਾ. ਸੁਨੀਤਾ ਯਾਦਵ ਅਨੁਸਾਰ ਭਾਰਤੀ ਭਾਸ਼ਾਵਾਂ ਸਾਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀਆਂ ਹਨ। ਅਧਿਆਪਕ ਸਿੱਖਿਆ ਸਿਖਲਾਈ ਕੇਂਦਰ ਦੇ ਮੁਖੀ ਡਾ. ਮਧੂਪ ਕੁਮਾਰ ਅਨੁਸਾਰ ਐੱਸ.ਸੀ.ਈ.ਆਰ.ਟੀ. ਵੱਲੋਂ ਅਧਿਆਪਕਾਂ ਲਈ ‘ਸਿਖਲਾਈ ਮਾਡਿਊਲ’ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਐਨ.ਸੀ.ਐਫ 2023, ਦੂਜੀ ਭਾਸ਼ਾ ਸਿੱਖਿਆ ਹਰਿਆਣਾ ਦੇ ਸੰਦਰਭ ਵਿੱਚ, ਪੰਜਾਬੀ ਭਾਸ਼ਾ¸ਜਨਮ, ਵਿਕਾਸ ਤੇ ਸੰਭਾਵਨਾਵਾਂ, ਸਾਹਿਤ ਦੇ ਰੂਪ, ਪਾਠ ਯੋਜਨਾ¸ਉਦੇਸ਼ ਤੇ ਸੰਰਚਨਾ, ਕਵਿਤਾ, ਕਿੱਸਾ, ਵਾਰਤਕ, ਕਹਾਣੀ, ਇਕਾਂਗੀ, ਵਿਆਕਰਨ, ਲਿਖਣ ਕੌਸ਼ਲ, ਵਾਤਾਵਰਨ ਸਿੱਖਿਆ, ਲਾਇਬਰੇਰੀ ਦੀ ਵਰਤੋਂ ਬਾਰੇ ਵਿਦਵਾਨਾਂ ਵੱਲੋਂ ਪਾਠ ਤਿਆਰ ਕੀਤੇ ਗਏ ਹਨ।

Gambhir Car Associate Motion Ads Motion Ads

ਨਿਸ਼ਚਿਤ ਰੂਪ ਵਿੱਚ ਸਕੂਲੀ ਪੰਜਾਬੀ ਅਧਿਆਪਕਾਂ ਨੂੰ ਇਸ ਮਾਡਿਊਲ ਦਾ ਲਾਭ ਹੋਵੇਗਾ। ਮਾਸਟਰ ਟਰੇਨਰਜ਼ ਨੂੰ ਪੰਜਾਬੀ ਵਿਸ਼ੇ ਸੰਬੰਧੀ ਦੇਣ ਲਈ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਨਛੱਤਰ ਸਿੰਘ ਵੱਲੋਂ ‘ਪੰਜਾਬੀ ਵਿਆਕਰਨ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੀ.ਪੀ.ਕੰਬੋਜ ਵੱਲੋਂ ‘ਪੰਜਾਬੀ ਅਧਿਆਪਨ ਵਿੱਚ ਕੰਪਿਊਟਰ ਦੀ ਵਰਤੋਂ’ ਤੇ ਸੀਬੀਐਸਈ ਦੀ ਪੰਜਾਬੀ ਪਾਠਕ੍ਰਮ ਕਮੇਟੀ ਦੇ ਮੈਂਬਰ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪੰਜਾਬੀ ਵਿਭਾਗ ਮੁਖੀ ਸ. ਪ੍ਰਕਾਸ਼ ਸਿੰਘ ਗਿੱਲ ਵੱਲੋਂ ‘ਪੰਜਾਬੀ ਵਿਸ਼ੇ ਦੀ ਮਹੱਤਤਾ ਤੇ ਰੋਜ਼ਗਾਰ’ ਬਾਰੇ ਸ਼ਾਮਲ ਮਾਸਟਰ ਟਰੇਨਰਜ਼ ਨੂੰ ਪੀਪੀਟੀ ਰਾਹੀਂ ਵਿਸਤਾਰ ਸਹਿਤ ਜਾਣਕਾਰੀ ਦਿੱਤੀ।

ਪੋ੍ਰਗਰਾਮ ਵਿੱਚ ਹਾਜ਼ਰ ਪ੍ਰਾਅਧਿਆਪਕਾਂ ਨੂੰ ਪੰਜਾਬੀ ਵਿਸ਼ਾ ਸਟੇਟ ਕੋਆਰਡੀਨੇਟਰ ਡਾ. ਕਰਨੈਲ ਚੰਦ ਬੈਂਸ, ਡਾ. ਮਹਿੰਦਰ ਕੁਮਾਰ ਡਾ. ਰੇਖਾ ਰਾਣੀ. ਡਾ. ਗੁਰਦੀਪ ਸਿੰਘ, ਗੁਰਦੀਪ ਸਿੰਘ ਅਤੇ ਹੋਰ ਵਿਦਵਾਨਾਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਅਧਿਆਪਕਾਂ ਵੱਲੋਂ ਆਏ ਹੋਏ ਵਿਸ਼ਾ ਮਾਹਿਰਾਂ ਤੋਂ ਆਪਣੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ ਤੇ ਉਮੀਦ ਜ਼ਾਹਿਰ ਕੀਤੀ ਕਿ ਐੱਸ.ਸੀ.ਈ.ਆਰ.ਟੀ. ਆਉਣ ਵਾਲੇ ਸਮੇਂ ਦੌਰਾਨ ਇਸੇ ਤਰ੍ਹਾਂ ਹੀ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਟਰੇਨਿੰਗ ਦੇ ਪੋ੍ਰਗਰਾਮ ਕਰਾਏ ਜਾਣਗੇ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर