Breaking News
World Toilet Day : विश्व शौचालय दिवस पर साकची सुलभ इंटरनेशनल में कटा केक, स्वच्छता का दिया संदेश, अंदर पढ़ें कब और किस देश में हुई थी इस दिवस की शुरुआत Patna : ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਬਣਾਉਣ ਲਈ ਤਿਆਰੀਆਂ ਤੇਜ਼, 13 ਤੋਂ 15 ਜਨਵਰੀ ਤੱਕ ਜੁੜੇਗਾ ਵਿਸ਼ਾਲ ਸੰਗਤ ਇਕੱਠ Canada Sikh : “ਵਪਾਰ ਨਹੀਂ, ਜਵਾਬਦੇਹੀ ਚਾਹੀਦੀ”, ਸ਼ਹੀਦ ਭਾਈ ਨਿੱਝਰ ਦੇ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਰਤੀ ਕੌਂਸਲੇਟ ਵੈਨਕੂਵਰ ਦੇ ਬਾਹਰ ਕੈਨੇਡੀਅਨ ਸਿੱਖਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ Delhi Sikh Sangat : ਦਿੱਲੀ ’ਚ ਮੁੜ ਬੇਅਦਬੀ ਦੀ ਕੋਸ਼ਿਸ਼, ਸਾਹਿਬਪੁਰਾ ਮਾਮਲੇ ਦੀ ਸੀਬੀਆਈ ਜਾਂਚ ਤੇ ਐੱਸਆਈਟੀ ਗਠਿਤ ਕਰਨ ਦੀ ਮੰਗ : ਪਰਮਜੀਤ ਸਿੰਘ ਵੀਰਜੀ Jamshedpur Court : अधिवक्ता भगवान दास के निधन पर 20 नवंबर को न्यायिक कार्य से अलग रहेंगे जमशेदपुर के वकील Jamshedpur : आउटर सर्कल रोड पर शराब दुकान खोलने के प्रस्ताव का विरोध, स्वामी अयप्पा मंदिर कमेटी ने डीसी से लगाई गुहार
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

ਪੰਜਾਬ ਅਤੇ ਮਨੁੱਖਤਾ ਦੇ ਹਕਾਂ ਦੀ ਰਾਖੀ ਲਈ ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਮਲੋਆ, ਛੰਦੜਾਂ, ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਉਮੀਦੁਆਰਾ ਨੂੰ ਜਿੱਤਾ ਕੇ ਪੰਥਕ ਆਵਾਜ਼ ਕੀਤੀ ਜਾਏ ਬੁਲੰਦ: ਭਾਈ ਭਿਓਰਾ/ ਤਾਰਾ

SHARE:

ਭਾਰਤੀ ਸੰਵਿਧਾਨ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਪਰ ਚੋਣਾਂ ਵਾਲਾ ਪਿੜ ਅਸੀਂ ਕਦੇ ਵੀ ਖਾਲੀ ਨਹੀਂ ਛੱਡ ਸਕਦੇ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦੇਸ਼ ਅੰਦਰ ਇਸ ਸਮੇਂ ਚੋਣਾਂ ਚਲ ਰਹੀਆਂ ਹਨ. ਜਿਸ ਵਿਚ ਭਾਜਪਾ ਅਤੇ ਵਿਰੋਧੀ ਉਮੀਦੁਆਰਾ ਵਿਚ ਫਸਵਾ ਮੁਕਾਬਲਾ ਚਲ ਰਿਹਾ ਹੈ. ਪੰਜਾਬ ਅੰਦਰ ਜਿੱਥੇ ਧੁਰੰਧਰ ਰਾਜਨੀਤਿਕ ਆਪਣੀ ਕਿਸਮਤ ਅਜਮਾ ਰਹੇ ਹਨ. ਉੱਥੇ ਹੀ ਪੰਥ ਲਈ ਆਪਾ ਵਾਰਣ ਵਾਲੇ ਭਾਈ ਬੇਅੰਤ ਸਿੰਘ ਤੇ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਨਸ਼ੇ ਦੇ ਵਿਰੋਧ ਵਿਚ ਅਤੇ ਬਾਣੀ ਬਾਣੇ ਦਾ ਪ੍ਰਚਾਰ ਕਰਣ ਵਾਲੇ ਐਨ ਐਸ ਏ ਅੱਧੀਨ ਦਿਬਰੂਗੜ੍ਹ ਜੇਲ੍ਹ ਅੰਦਰ ਬੰਦ ਭਾਈ ਅੰਮ੍ਰਿਤਪਾਲ ਸਿੰਘ, ਬੁਢਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਵੀ ਆਪਣੀ ਕਿਸਮਤ ਅਜਮਾ ਰਹੇ ਹਨ.

Gambhir Car Associate Motion Ads

ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਇਨ੍ਹਾਂ ਪੰਥਕ ਉਮੀਦੁਆਰਾ ਦੇ ਹਕ਼ ਵਿਚ ਪੰਜਾਬ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਧਰਮ ‘ਚ ਧਰਮ ਤੇ ਰਾਜਨੀਤੀ ਦਾ ਸੁਮੇਲ ਬਾਕੀ ਧਰਮਾਂ ਤੇ ਰਾਜਨੀਤਕ ਪ੍ਰਣਾਲੀਆਂ ਤੋਂ ਵਿਲੱਖਣ ਅਤੇ ਨਿਆਰਾ ਹੈ. ਰਾਜਨੀਤੀ ਸਿੱਖਾਂ ਲਈ ਅਛੂਤ ਨ੍ਹੀੰ ਹੈ ਅਤੇ ਨਾ ਹੀ ਇਤਿਹਾਸ ਵਿੱਚ ਕਦੇ ਰਹੀ ਸੀ. ਜੇਕਰ ਰਾਜਨੀਤੀ ਸਿੱਖਾਂ ਲਈ ਅਛੂਤ ਹੁੰਦੀ ਤਾਂ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦਾ ਗਠਨ ਨ੍ਹੀਂ ਸੀ ਹੋ ਸਕਦਾ.

ਜੇ ਰਾਜਨੀਤੀ ਅਛੂਤ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਬਚਨਾਂ ਵਿੱਚ ਰਾਜਨੀਤੀ ਪੜ੍ਹਨ ਦਾ ਜ਼ਿਕਰ ਨਹੀਂ ਸੀ ਕਰ ਸਕਦੇ. ਜੇ ਰਾਜਨੀਤੀ ਅਛੂਤ ਹੁੰਦੀ ਤਾਂ ਪੀਰੀ ਨਾਲ ‘ਮੀਰੀ’ ਦਾ ਸਿਧਾਂਤ ਹੋਂਦ ਵਿੱਚ ਨ੍ਹੀਂ ਸੀ ਆ ਸਕਦਾ. ਸੰਘਰਸ਼ ਬਹੁਤ ਵਾਰ ਸਥਿਤੀਆਂ ਅਤੇ ਸਮੀਕਰਣਾਂ ਅਨੁਸਾਰ ਅਹਿਮ ਮੋੜ ਕੱਟਦੇ ਹਨ ‘ਅਤੇ ਸਾਨੂੰ ਸਥਿਤੀ ਦੇ ਹਿਸਾਬ ਨਾਲ ਆਪਣੀ ਰਣਨੀਤੀ ਓੁਲੀਕਣੀ ਚਾਹੀਦੀ ਹੈ. ਬੇਸ਼ੱਕ ਭਾਰਤੀ ਸੰਵਿਧਾਨ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ. ਪਰ ਚੋਣਾਂ ਵਾਲਾ ਪਿੜ ਅਸੀਂ ਕਦੇ ਵੀ ਖਾਲੀ ਨ੍ਹੀਂ ਛੱਡ ਸਕਦੇ.

ਸੰਘਰਸ਼ ਲੜਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ, ਜਿਵੇਂ ਇੱਕ ਪਿੰਜਰੇ ਨੂੰ ਭੰਨਣ ਲਈ ਬਹੁਤ ਬੰਦੇ ਯਤਨ ਕਰ ਰਹੇ ਹੋਣ ਅਤੇ ਵੱਖ ਵੱਖ ਤਰੀਕੇ ਅਪਨਾਓੁਣ, ਸੋ ਓੁਥੇ ਤਰੀਕਾ ਮਾਇਨੇ ਨ੍ਹੀਂ ਰੱਖਦਾ ਸਗੋਂ ਪਿੰਜਰੇ ਦਾ ਟੁੱਟਣਾ ਮਾਇਨੇ ਰੱਖਦਾ ਹੈ. ਫਰੀਦਕੋਟ, ਖਡੂਰ ਸਾਹਿਬ ਅਤੇ ਲੁਧਿਆਣੇ ਵਾਲਿਓ ਕੱਲਾ ਪੰਜਾਬ ਹੀ ਨਹੀ ਦੁਨੀਆ ਭਰ ਦੀ ਨਿਗਾਹ ਤੁਹਾਡੀਆਂ ਸੀਟਾਂ ਉਤੇ ਹੈ ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਜਿੱਤਾ ਕੇ ਪੰਥ ਦੀ ਆਵਾਜ਼ ਨੂੰ ਬੁਲੰਦ ਕਰਣਾ ਤੂਹਾਡੇ ਹੱਥਾਂ ਵਿਚ ਹੈ.

ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੌਮੀ ਸੰਘਰਸ਼ ਅਤੇ ਅਜ਼ਾਦ ਰਾਜ ਦੀ ਗੱਲ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਉਨ੍ਹਾਂ ਦੇ ਸਮੂੰਹ ਓੁਮੀਦਵਾਰਾਂ ਨੂੰ ਭਾਰੀ ਗਿਣਤੀ ਅੰਦਰ ਵੋਟ ਪਾਕੇ ਕਾਮਯਾਬ ਬਣਾਓ ਤਾਂ ਜੋ ਇਹ ਪਿੜ ਪੰਥ ਦੇ ਹੱਕ ‘ਚ ਭੁਗਤੇ.

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर