Author: फतेह लाइव • एडिटर

(ਨਵੀਂ ਦਿੱਲੀ, 27 ਜੂਨ (ਮਨਪ੍ਰੀਤ ਸਿੰਘ ਖਾਲਸਾ) “ਜਲੰਧਰ (ਪੰਜਾਬ) ਦੀ ਰਹਿਣ ਵਾਲੀ ਗੁਰਸਿੱਖ ਅੰਮ੍ਰਿਤਧਾਰੀ ਬੀਬਾ ਅਰਮਾਨਜੋਤ ਕੌਰ ਜਿਸ ਵੱਲੋ 23 ਜੂਨ 2024 ਨੂੰ ਰਾਜਸਥਾਂਨ ਦੇ ਜੋਧਪੁਰ ਵਿਖੇ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਾਲੇ ਕੇਦਰ ਵਿਚ ਬੈਠਣਾ ਸੀ, ਨੂੰ ਅਧਿਕਾਰੀਆ ਨੇ ਇਸ ਕਰਕੇ ਪੇਪਰ ਦੇਣ ਤੋ ਰੋਕ ਦਿੱਤਾ ਕਿਉਂਕਿ ਉਸਨੇ ਆਪਣੇ ਸਿੱਖ ਧਰਮ ਦੀਆਂ ਰਹੁਰੀਤੀਆ ਅਨੁਸਾਰ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਸਿੱਖੀ ਦੇ ਚਿੰਨ੍ਹ ਪਹਿਨੇ ਹੋਏ ਸਨ । ਜਿਸ ਵਿਚ ਕਿਰਪਾਨ ਵੀ ਪਹਿਨੀ ਹੋਈ ਸੀ। ਅਧਿਕਾਰੀਆਂ ਵੱਲੋ ਇਸ ਬੀਬਾ ਨੂੰ ਕਿਰਪਾਨ ਲਾਹਕੇ ਅੰਦਰ ਜਾਣ ਬਾਰੇ ਕਿਹਾ ਗਿਆ ਜਿਸ ਤੇ ਬੀਬਾ ਅਰਮਾਨਜੋਤ ਕੌਰ ਨੇ ਨਾਂਹ ਕਰ ਦਿੱਤੀ ਅਤੇ ਉਸ ਨੂੰ ਪੇਪਰ ਨਾ ਦੇਣ…

Read More

(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ ਸੁਣਵਾਈ ਦਾ ਸਮਾਂ ਸੂਬਾਈ ਅਦਾਲਤ ਬ੍ਰਿਟਿਸ਼ ਕੋਲੰਬੀਆ ਸਰੀ ਵਿਖੇ ਸਵੇਰ ਦਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਸੁਣਵਾਈ ਦੇਰ ਨਾਲ ਸ਼ੁਰੂ ਕੀਤੀ ਗਈ ਸੀ। ਮਾਮਲੇ ਵਿਚ ਨਾਮਜਦ ਕੀਤੇ ਗਏ ਕਾਤਲਾਂ ਦੀ ਪੇਸ਼ੀ ਦੌਰਾਨ ਸਰੀ ਵੈਨਕੋਵਰ ਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਅਦਾਲਤ ਦੇ ਅੰਦਰ ਅਤੇ ਬਾਹਰ ਮੌਜੂਦ ਸੀ, ਜਿਨ੍ਹਾਂ ਨੇ ਵੱਡੇ ਵੱਡੇ ਬੈਨਰ ਜਿਨਾਂ ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੈਸ਼ੰਕਰ, ਮਨੀਸ਼ ਅਤੇ ਇਹਨਾਂ ਕਾਤਲਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਇਹ ਦਰਸਾਉਂਦੀਆਂ ਸਨ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਅਸਲੀ ਕਾਤਲ ਭਾਰਤ ਦੇ ਸੱਤਾਧਾਰੀ ਰਾਜਨੀਤਿਕ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਲਈ ਨਿਸ਼ਾਨਾ ਬਣਾਉਣ ਵਾਲਾ ਭਾਜਪਾ ਵੱਲੋਂ ਸਪਾਂਸਰ ਕੀਤਾ ਗਿਆ ‘ਆਪ੍ਰੇਸ਼ਨ ਲੋਟਸ’ ਬੁਰੀ ਤਰ੍ਹਾਂ ਫੇਲ੍ਹ ਹੋਵੇਗਾ ਅਤੇ ਇਤਿਹਾਸਕ ਸਿੱਖ ਪਾਰਟੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਧੜੇ ਇਸ ਗੱਲ ਨੂੰ ਚੇਤੇ ਰੱਖਣ। ਸਰਨਾ ਨੇ ਟਿੱਪਣੀ ਕੀਤੀ, “ ਸਾਰਾ ਸੰਸਾਰ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਤੇ ਗੈਰ-ਭਾਜਪਾ ਪਾਰਟੀਆਂ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੂੰ ਮਿਲਾਉਣ ਜਾਂ ਤੋੜਨ ਦੀਆਂ ਚਾਲਾਂ ਤੋਂ ਜਾਣੂ ਹਨ। “ਅਕਾਲੀ ਵਿਰੋਧੀ ਮਤਾ ਪਾਸ ਕਰਨ ਵਾਲਿਆਂ ਨੇ ਪੰਜਾਬ ਵਿੱਚ ਆਪਣੇ ਆਪ ਨੂੰ ਬੇਨਕਾਬ ਕੀਤਾ ਹੈ,…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪੰਥ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਅਕਾਲੀ ਦਲ ਬਾਦਲ ਪਾਰਟੀ ਜੋ ਅੱਜ ਦੋ ਗਰੁੱਪਾਂ ਵਿਚ ਵੰਡੀ ਗਈ ਹੈ. ਉਸ ਪਿੱਛੇ ਪ੍ਰਤੱਖ ਕਾਰਨ ਇਹ ਹਨ ਕਿ ਇਨ੍ਹਾਂ ਨੇ ਮੁਤੱਸਵੀ ਹਿੰਦੂਤਵ ਬੀਜੇਪੀ ਪਾਰਟੀ ਦਾ ਗੁਲਾਮ ਬਣਕੇ 1996 ਵਿਚ ਮੋਗਾ ਵਿਖੇ ਅਕਾਲੀ ਦਲ ਦੀ 75ਵੀ ਵਰ੍ਹੇਗੰਢ ਮਨਾਉਦੇ ਹੋਏ ਕੀਤੇ ਗਏ ਮੋਗਾ ਇਕੱਠ ਵਿਚ ਪਾਰਟੀ ਦੀ ਪੰਥਕ ਅਤੇ ਪੰਜਾਬ ਪ੍ਰਤੀ ਦਿੱਖ ਨੂੰ ਖਤਮ ਕਰਕੇ, ਆਪਣੇ ਭਾਈਵਾਲ ਮੁਤੱਸਵੀ ਜਮਾਤ ਬੀਜੇਪੀ ਨੂੰ ਖੁਸ ਕਰਨ ਲਈ ਪੰਜਾਬੀ ਪਾਰਟੀ ਦੇ ਤੌਰ ਤੇ ਨਵੀ ਪੰਥ ਵਿਰੋਧੀ ਪਹਿਚਾਣ ਦੇ ਦਿੱਤੀ। ਉਸ ਉਪਰੰਤ ਇਹ ਅਕਾਲੀ ਦਲ ਬਾਦਲ ਆਪਣੀ ਪੰਥਕ ਸਿਧਾਤਾਂ, ਸੋਚ ਤੋ ਦਿਨ-ਬ-ਦਿਨ ਨਿਘਾਰ ਵੱਲ ਜਾਂਦਾ ਰਿਹਾ ਅਤੇ ਅੱਜ ਪੰਜਾਬੀਆਂ ਤੇ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਸੂਬੇ ਦੇ ਵਿੱਤੀ ਹਿੱਤਾਂ ਨੂੰ ਢਾਅ ਲਾਉਣ ਲਈ ਮਨਸੂਬੇ ਤਹਿਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ਅਤੇ ਮੰਡੀ ਵਿਕਾਸ ਫ਼ੰਡ ਦਾ 7 ਹਜ਼ਾਰ ਕਰੋੜ ਤੇ ਕੌਮੀ ਸਿਹਤ ਮਿਸ਼ਨ, ਸਰਵ ਸਿੱਖਿਆ ਅਭਿਆਨ ਅਤੇ ਹੋਰ ਕੇਂਦਰੀ ਸਕੀਮਾ ਤਹਿਤ ਸੂਬੇ ਦੇ ਫੰਡਾਂ ਨੂੰ ਕੇਂਦਰ ਦੁਆਰਾ ਜਾਣਬੁਝ ਰੋਕਣ ਦਾ ਮੁੱਦਾ ਪਾਰਲੀਮੈਂਟ ਵਿਚ ਜ਼ੋਰਦਾਰ ਤਰੀਕੇ ਉਠਾਉਣਗੇ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਵਿੱਤੀ ਹੱਕਾਂ ’ਤੇ ਕੇਂਦਰ ਦੇ…

Read More

फतेह लाइव, रिपोर्टर. टाटा स्टील के वेंडर पार्टनर (ठेका कंपनी) सत्य साईं कंस्ट्रक्शन लिमिटेड के कर्मचारियों का मन इतना बढ़ गया है कि उसके कर्मचारी दारू पीकर जमशेदपुर प्लांट के भीतर घुस जा रहे हैं। टाटा स्टील के भीतर लोंग प्रोडक्ट से जुड़े कई विभागों में मेंटनेंस और आपरेशन से जुड़े काम करने वाले सत्य साईं कन्स्ट्रक्शन के कर्मचारी बीरबल बाउरी को मंगलवार की सुबह शराब के नशे में धुत्त हालत में पकड़ा गया। जमशेदपुर प्लांट के भीतर कर्मचारी की मेडिकल जाँच कराई गई। शराबी को टाटा स्टील के सिक्योरिटी कर्मचारियों के हवाले किया गया जिन्होंने बीरबल को प्लांट से…

Read More

फतेह लाइव, रिपोर्टर. बारीडीह गुरुद्वारा चुनाव को लेकर संगत के फरमान के बाद सेंट्रल गुरुद्वारा प्रबंधक कमिटी (सीजीपीसी) पूरी तरह सक्रीय हो गयी है। इस बाबत मंगलवार को नोटिस के माध्यम से बारीडीह की संगत को वोटर लिस्ट में नाम जुड़वाने के लिए खुला आमंत्रण दिया है। इस विषय पर विस्तृत जानकारी देते हुए सीजीपीसी के प्रधान सरदार भगवान सिंह ने बताया कि सीजीपीसी बारीडीह गुरुद्वारा चुनाव को लेकर गंभीर है और इसके लिए उचित कदम उठाने शुरू कर दिए गए हैं। भगवान सिंह का कहना है कि कल यानी 26 जून से 1 जुलाई तक बारीडीह गुरुद्वारा कार्यालय में…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “21 ਜੂਨ ਨੂੰ ਹਿੰਦੂਤਵ ਹੁਕਮਰਾਨ ਆਪਣੇ ਧਰਮ ਅਨੁਸਾਰ ਯੋਗਾ ਦਿਹਾੜਾ ਮਨਾਉਦੇ ਹਨ। ਲੇਕਿਨ ਉਸੇ ਦਿਨ 21 ਜੂਨ ਨੂੰ ਸਿੱਖ ਕੌਮ ਆਪਣੀਆ ਸਿੱਖੀ ਮਹਾਨ ਰਵਾਇਤਾ ਨੂੰ ਪ੍ਰਫੁੱਲਿਤ ਕਰਨ ਹਿੱਤ ਗੱਤਕਾ ਦਿਹਾੜਾ ਮਨਾਉਦੇ ਹਨ। ਦੋਵੇ ਧਰਮਾਂ ਦੀਆਂ ਆਪੋ ਆਪਣੀਆ ਰਵਾਇਤਾ, ਰਹੁਰੀਤੀਆ ਅਤੇ ਨਿਯਮ ਹਨ। ਜਦੋ ਸਿੱਖ ਕੌਮ ਕਿਸੇ ਦੂਸਰੇ ਧਰਮ ਵਿਚ ਕਿਸੇ ਤਰ੍ਹਾਂ ਦੀ ਦਖਲ ਨਹੀ ਦਿੰਦੀ ਤਾਂ 21 ਜੂਨ ਦੇ ਗੱਤਕੇ ਦਿਹਾੜੇ ਵਾਲੇ ਦਿਨ ਇਕ ਬੀਬੀ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਜੋ ਯੋਗਾ ਕਰਨ ਦੀ ਬਜਰ ਗੁਸਤਾਖੀ ਕਰਕੇ ਸਿੱਖ ਭਾਵਨਾਵਾ, ਮਰਿਯਾਦਾਵਾ ਨੂੰ ਠੇਸ ਪਹੁੰਚਾਈ ਹੈ, ਇਹ ਕੋਈ ਆਮ ਘਟਨਾ ਨਹੀ ਬਲਕਿ ਹਿੰਦੂਤਵ ਹੁਕਮਰਾਨਾਂ ਤੇ…

Read More

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸੁਖਦੇਵ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਭਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਭਾਈ ਵਿਸ਼ਾਲ ਸਿੰਘ ਨੇ ਸੰਗਤਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਬਾਰੇ ਵਿਚਾਰਾਂ…

Read More