Breaking News
Major achievement for Jharkhand Police : मंगलवार को पुलिस के सामने सरेंडर करेंगे माओवादी, चाईबासा में होगा संयुक्त आत्मसमर्पण कार्यक्रम Saraikela Police Big Succes : माओवादियों के खिलाफ बड़ा ऑपरेशन – जंगल से 5 राइफल, पिस्टल, 309 गोलियां और आईईडी बरामद Jamshedpur Murder Case Update : अफताब आलम हत्याकांड में पुलिस की बड़ी कार्रवाई, नाबालिग हिरासत में; निशानदेही पर देशी पिस्टल बरामद Jamshedpur Police keeping a close watch : दाल के डिब्बे में छिपाकर रखी थी ब्राउन शुगर की 50 पुड़िया, जुगसलाई में पुलिस की छापेमारी से मचा हड़कंप Jamshedpur : छात्रों पर कार्रवाई को लेकर कुलवंत सिंह बंटी ने सरकार को घेरा, पूछा- लाठीचार्ज का आदेश किसने दिया? Jamshedpur residents sway to the music at the Bhajan Sandhya : ‘जूनियर लक्खा’ की आवाज स्नेहा सिंह के भजनों से शिवमय हुआ जमशेदपुर का ट्रांसपोर्ट मैदान

Jamshedpur : ਜੇਲ ਰੋਡ ਤੇ ਖੜ੍ਹੀ ਕਾਰ ਜਦੋਂ ਸੜ ਉਠੀ, ਮਚੀ ਭਗਦੜ

SHARE:

ਜਮਸ਼ੇਦਪੁਰ:

ਐੱਮਜੀਐੱਮ ਹਸਪਤਾਲ ਦੇ ਡਾਕਟਰ ਹੋਸਟਲ ਦੇ ਗੇਟ ਤੇ ਖੜ੍ਹੀ ਇਕ ਕਾਰ ਨੂੰ ਐਤਵਾਰ ਸਵੇਰੇ ਇਕ ਵਜੇ ਅਚਾਨਕ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਈ. ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਮਦਦ ਲਈ ਅੱਗੇ ਆਏ ਅਤੇ ਬਾਲਟੀਆਂ ਅਤੇ ਡੇਰਿਆਂ ਤੋਂ ਪਾਣੀ ਪਾ ਕੇ ਅੱਗ ਬੁਝਾਈ. ਲੋਕਾਂ ਦੀ ਸਮਝਦਾਰੀ ਕਾਰਨ ਕਰੀਬ 20 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾਇਆ ਗਿਆ. ਦੱਸਿਆ ਜਾ ਰਿਹਾ ਹੈ ਕਿ ਇਹ ਇਕ ਠੇਕੇਦਾਰ ਦੀ ਹੈ. ਉਸ ਨੇ ਆਪਣੀ ਕਾਰ ਜੇਲ੍ਹ ਰੋਡ ’ਤੇ ਡਾਕਟਰਜ਼ ਹੋਸਟਲ ਦੇ ਬਿਲਕੁਲ ਸਾਹਮਣੇ ਖੜ੍ਹੀ ਕੀਤੀ ਸੀ. ਕਾਰ ‘ਚ ਅੱਗ ਕਿਵੇਂ ਲੱਗੀ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਲੋਕ ਇਸ ਬਾਰੇ ਵੱਖ-ਵੱਖ ਗੱਲਾਂ ਕਰ ਰਹੇ ਹਨ. ਕਾਰ ਤੇ ਅਗ ਲੱਗਣ ਦੇ ਨਾਲ ਉਥੇ ਅਫਰਾ ਤਫ਼ਰੀ ਮੱਚ ਗਈ. ਲੋਗ ਲਾਗੇ ਖੜੀਆਂ ਆਪਣੀਆਂ ਗੱਡੀਆਂ ਨੂੰ ਬਚੋਣ ਦੀ ਜੁਗਤ ਕਰਦੇ ਵੇਖ਼ੇ ਗਏ.

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ

Gambhir Car Associate Motion Ads Motion Ads

ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕਈ ਕਾਰਾਂ ਨੂੰ ਅੱਗ ਲੱਗ ਚੁੱਕੀ ਹੈ. ਚੱਲਦੀ ਹਾਲਤ ਵਿੱਚ ਵੀ ਕੁਝ ਕਾਰਾਂ ਨੂੰ ਅੱਗ ਲੱਗ ਗਈ ਹੈ. ਇਸ ਤੋਂ ਪਹਿਲਾਂ ਵੀ ਕਈ ਥਾਵਾਂ ‘ਤੇ ਖੜ੍ਹੀ ਕਾਰ ਨੂੰ ਅੱਗ ਲੱਗ ਚੁੱਕੀ ਹੈ. ਕਈ ਮਾਮਲਿਆਂ ਵਿੱਚ ਲੋਕ ਸਮਾਜ ਵਿਰੋਧੀ ਅਨਸਰਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਰਹੇ ਹਨ. ਐਤਵਾਰ ਨੂੰ ਕਾਰ ਨੂੰ ਅੱਗ ਕਿਵੇਂ ਲੱਗੀ, ਇਹ ਜਾਂਚ ਦਾ ਵਿਸ਼ਾ ਹੈ. ਸੂਚਨਾ ਮਿਲਣ ਤੋਂ ਬਾਅਦ ਸਾਕਚੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਛਾਨਬੀਨ ਸ਼ੁਰੂ ਕੀਤੀ.

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर